Wed, 30 October 2024
Your Visitor Number :-   7238304
SuhisaverSuhisaver Suhisaver

ਫਤਿਹਵੀਰ ਪਹਿਲਾਂ ਨਹੀਂ ਪਰ ਕੀ ਆਖਰੀ? –ਜਸਪ੍ਰੀਤ ਸਿੰਘ

Posted on:- 13-06-2019

suhisaver

ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਵਾਪਰੀ ਦੁੱਖਦਾਇਕ ਘਟਨਾ ਨੇ ਜਿੱਥੇ ਸਮੁੱਚੇ ਪੰਜਾਬ ਦੇ ਦੂਰ-ਨੇੜੇ ਵੱਸਦੇ ਲੋਕਾਂ ਦੀ ਨੀਂਦ ਉੜਾ ਕੇ ਰੱਖ ਦਿੱਤੀ, ਉੱਥੇ ਹੀ ਜ਼ਿਲ੍ਹਾ ਪ੍ਰਸਾਸ਼ਨ, ਸੂਬਾ ਸਰਕਾਰ 'ਤੇ ਦੇਸ਼ ਦੀਆਂ ਤਕਨੀਕਾਂ ਵਿੱਚ ਹੋਏ ਵਿਕਾਸ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਸਨ। ਵਾਪਰੇ ਘਟਨਾਕ੍ਰਮ 'ਚ ਦੋ ਸਾਲਾਂ ਦਾ ਮਾਸੂਮ ਫਤਿਹਵੀਰ ਬੋਰਵੈੱਲ 'ਚ ਫਸਿਆ ਹੋਇਆ ਆਪਣੀ ਕੀਮਤੀ ਜ਼ਿੰਦਗੀ ਨੂੰ ਤੜਫਦਾ ਹੋਇਆ ਅਲਵਿਦਾ ਤਾਂ ਆਖ ਗਿਆ, ਪ੍ਰੰਤੂ ਪਿੱਛੇ ਛੱਡ ਗਿਆ ਬੇਇੰਤਹਾ ਸਵਾਲ 'ਤੇ ਭਵਿੱਖ ਲਈ ਬੇਚੈਨੀ। ਜਿਸ 'ਚ ਸਭ ਤੋਂ ਵੱਡਾ ਸਵਾਲ ਹੈ ਕਿ ਭਾਰਤ ਦੇਸ਼'ਚ ਫਤਿਹਵੀਰ ਨਾਲ ਜੋ ਹੋਇਆ ਉਹ ਪਹਿਲੀ ਵਾਰ ਨਹੀਂ ਪਰ ਕੀ ਇਹ ਘਟਨਾ ਆਖਰੀ ਸੀ?

ਇਸ ਸਾਰੇ ਮਾਮਲੇ ਦੇ ਵੱਖ ਵੱਖ ਪਹਿਲੂਆਂ ਨੂੰ ਫਰੋਲੀਏ ਤਾਂ ਸਭ ਤੋਂ ਪਹਿਲੀ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਸਨ, ਇਹ ਆਖਰੀ ਵਾਰ ਕਦੋਂ ਪੁਖਤਾ ਹੋਇਆ? ਮੈਨੂੰ ਨਿੱਜੀ ਤੌਰ 'ਤੇ ਇਹ ਬਿਲਕੁੱਲ ਵੀ ਸੁਣਨ ਨੂੰ ਨਹੀਂ ਮਿਲਿਆ। ਹੁਣ ਜੇ ਗੱਲ ਪੋਸਟ ਮਾਰਟ ਰਿਪੋਰਟ ਦੀ ਕਰੀਏ ਤਾਂ ਪੀਜੀਆਈ ਦੇ ਮਾਹਿਰ ਡਾਕਟਰਾਂ ਦੀ ਪੋਸਟ ਮਾਰਟਮ ਰਿਪੋਰਟ ਮੁਤਾਬਿਕ ਫਤਿਹਵੀਰ ਦੀ ਮੌਤ ਸਾਹ ਘੁਟਨ ਨਾਲ 'ਤੇ ਆਕਸੀਜਨ ਨਾ ਮਿਲਣ ਕਰਕੇ ਹੋਈ। ਉਨ੍ਹਾਂ ਖਦਸ਼ਾ ਜਤਾਇਆ ਕਿ ਸ਼ਾਇਦ ਉਹ ਪਹਿਲੇ ਦਿਨ ਹੀ.....!

ਫਤਿਹਵੀਰ ਦੇ ਨਾਲ ਬੋਰ ਅੰਦਰ ਧੱਸੀ ਰੇਤੇ ਦੀ ਬੋਰੀ, ਮਿੱਟੀ ਦੇ ਕਣਾਂ ਦਾ ਵੀ ਰਿਪੋਰਟ 'ਚ ਚਰਚਾ ਸਾਹਮਣੇ ਆਇਆ ਹੈ। ਜਦੋਂ ਫਤਿਹਵੀਰ ਨੂੰ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ' ਚੋਂ ਆ ਰਹੀ ਬਦਬੋ ਨੂੰ ਵੀ ਧਿਆਨੋਂ ਬਾਹਰ ਨਹੀਂ ਕੀਤਾ ਜਾ ਸਕਦਾ। ਜੇ ਇਸ ਸਭ ਨੂੰ ਜਾਂਚਿਆ ਜਾਏ ਤਾਂ ਲੱਗਦਾ ਹੈ ਕਿ ਫਤਿਹ ਦਾ ਬਚਣਾ ਅਸੰਭਵ ਸੀ। ਸੋ ਇਹ ਸੋਚਣਾ ਬਣਦਾ ਹੈ ਕਿ ਕਿਤੇ ਇਹ ਸਾਰਾ ਮਾਮਲਾ ਮ੍ਰਿਤਕ ਦੇਹ ਨੂੰ ਬਾਹਰ ਕੱਢਣ 'ਚ ਹੋਈ ਦੇਰੀ ਦਾ ਤਾ ਨਹੀਂ ਸੀ?

ਇਸ ਸਭ ਦੌਰਾਨ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਤਾਂ ਹੋਇਆ ਹੀ ਹੈ ਸੋ ਲੋਕਾਂ ਦਾ ਗੁੱਸਾ ਬਿਲਕੁੱਲ ਜਾਇਜ਼ ਹੈ। ਕਿਉਂਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐਰਰਜੈਂਸੀ ਮੁਤਾਬਿਕ ਅਧਿਕਾਰ ਹੋਣ ਦੇ ਬਾਵਜੂਦ ਕਿਉਂ ਨਹੀਂ ਪਹਿਲੇ ਦਿਨ ਹੀ ਫੌਜ ਨੂੰ ਬੁਲਾਇਆ ਗਿਆ। ਰਾਜ ਸਰਕਾਰ ਦੇ ਸਾਰੇ ਮੰਤਰੀਆਂ ਵੱਲੋਂ ਪੰਜਵੇ ਦਿਨ ਤੱਕ ਉਕਤ ਮਾਮਲੇ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਗਈ। ਅਖੀਰਲੇ ਦਿਨ ਜੋ ਏਅਰ ਐਂਬੂਲੈਂਸ ਦੇ ਨਾਮ ਤੋਂ ਹੈਲੀਕਾੱਪਟਰ ਲਿਆਂਦਾ ਗਿਆ ਉਹ ਵੀ ਮਹਿਜ਼ ਆਮ ਜਹਾਜ ਨਿਕਲਿਆ। ਹੋਰ ਤਾਂ ਹੋਰ ਹਲਕੇ ਦੇ ਮੌਜੂਦਾ ਸਾਂਸਦ 'ਤੇ ਵਿਰੋਧੀ ਧਿਰ ਦੇ ਨੇਤਾਂ ਭਗਵੰਤ ਮਾਨ 'ਤੇ ਉਸਦੇ ਸਾਥੀਆਂ ਨੇ ਵੀ ਮਹਿਜ਼ ਕੋਰੀ ਰਾਜਨੀਤੀ ਕੀਤੀ ਗਈ। ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਫੋਨ ਕਰਨ 'ਤੇ ਫੌਰੀ ਤੌਰ 'ਤੇ ਫੌਜ ਬੁਲਾਉਣ ਦਾ ਜ਼ਿਕਰ ਪੰਜਵੇਂ ਦਿਨ ਹੀ ਸਾਹਮਣੇ ਆਇਆ। ਵਿਰੋਧੀ ਪਾਰਟੀਆਂ ਵੱਲੋਂ ਜੋ ਕੁਝ ਹੋਰ ਕੀਤਾ ਗਿਆ ਉਸ ਬਾਰੇ ਗੱਲ੍ਹ ਕਰਨੀ ਨਾ-ਗਵਾਰਾ ਹੈ।
ਇਸ ਸਭ ਦੌਰਾਨ ਕੀ ਡੇਰਾ ਸੱਚਾ ਸੌਦਾ ਨੂੰ ਕਿਸੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਜਾਣ ਬੁੱਝ ਵਾਹੋ-ਵਾਹੀ ਖੱਟਣ ਦਾ ਮੌਕਾ ਦਿੱਤਾ ਜਾਂ ਉਹ ਪ੍ਰਸ਼ਾਸਨ ਦਾ ਅਵੇਸਲਾਪਨ ਸੀ? ਮਿੱਟੀ ਖੋਦਣ ਵਾਲੇ ਜੱਗੇ ਦੇ ਦਾਅਵੇ ਕਿ ਉਸਨੇ ਫਤਿਹਵੀਰ ਦੀ ਆਵਾਜ਼ ਸੁਣੀ ਪਰ ਉਸਨੂੰ ਐਨਡੀਆਰਐਫ ਵੱਲੋਂ ਉਹਨਾਂ ਦੀ ਵਰਦੀ ਪਾਉਣ ਲਈ ਜੋਰ ਦਿੱਤਾ ਗਿਆ। ਅੰਤ'ਚ ਕੁੰਡੀ ਨਾਲ ਬਾਹਰ ਖਿੱਚਣ ਵਾਲੇ ਨੋਜਵਾਨ ਦਾ ਦਾਅਵਾ ਕਿ ਉਹ ਅਜਿਹਾ ਪਹਿਲੇ ਦਿਨ ਵੀ ਕਰ ਸਕਦਾ ਸੀ। ਇਸ ਸਭ ਨੂੰ ਗਹਿਰੀ ਜਾਂਚ ਅਧੀਨ ਲਿਆਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਟੰਗਣਾ ਚਾਹੀਦਾ ਹੈ।

ਇਹ ਗੱਲ ਵੀ ਕਰਨੀ ਜ਼ਰੂਰ ਬਣਦੀ ਹੈ ਕਿ ਰਿਪੋਰਟ ਮੁਤਾਬਿਕ ਜੇ ਉਹ ਮਾਸੂਮ ਪਹਿਲੇ ਦਿਨ ਹੀ ਇਸ ਸੰਸਾਰ ਅਲਵਿਦਾ ਨੂੰ ਆਖ ਚੁੱਕਿਆ ਸੀ ਤਾ ਮੌਤ ਲਈ ਦੋਸ਼ੀ ਪ੍ਰਸ਼ਾਸਨ ਦੇ ਨਾਲ ਨਾਲ ਸਬੰਧਿਤ ਪਰਿਵਾਰ ਵੀ ਹੈ, ਜਿੰਨਾ ਐਨੇ ਸਾਲਾਂ ਤੋਂ ਬੰਦ ਬੋਰ ਨੂੰ ਸਿਰਫ ਬੋਰੀ, ਇੱਟਾਂ ਨਾਲ ਢੱਕਿਆ ਸੀ ਤੇ ਕਾਰ ਧੋਣ ਲਈ ਇੱਟਾਂ ਚੁੱਕ ਪਾਸੇ ਰੱਖਤੀਆਂ । ਪ੍ਰੰਤੂ ਉਹਨਾਂ 'ਤੇ ਪਰਚਾ ਹੋਣਾ ਚਾਹੀਦਾ, ਸੂਬੇ ਦੇ ਮੰਤਰੀਆਂ ਦਾ ਇਹ ਬਿਆਨ ਵੀ ਬੇਵਕੂਫੀ ਤੇ ਵਧੀਕੀ ਆ ਕਿਉਂਕਿ ਨਿੱਕੀ ਉਮਰੇ ਲਾਲ ਤੁਰ ਗਿਆ ਹੁਣ ਤਾਂ ਸਦਮਾ ਹੀ ਬਹੁਤ ਵੱਡਾ।

ਹੁਣ ਮੈਂ ਜਾਮ ਲਾਉਣ 'ਤੇ ਅਸਤੀਫੇ ਮੰਗਣ ਵਾਲੇ ਲੋਕਾਂ ਨੂੰ ਵੀ ਸਵਾਲ ਕਰਨਾ ਚਾਹੁੰਦਾ ਹਾਂ ਕਿ ਲੋਕੋ ਇਹ ਦੱਸੋ ਜ਼ਰਾ ਪਿਛਲੇ ਸਾਲ ਅੰਮ੍ਰਿਤਸਰ ਵਿਖੇ ਵਾਪਰੇ ਦੁਸ਼ਹਿਰਾ ਕਾਂਡ ਤੋਂ ਬਾਅਦ ਉਹ ਕਿੰਨੇ ਕੁ ਰੇਲਵੇ ਫਾਟਕਾਂ ਪ੍ਰਤੀ ਗੰਭੀਰ ਹੋਏ ਹਨ? ਇਸਦੇ ਨਾਲ ਹੀ ਉਹ ਹੁਣ ਕਿੰਨੇ ਬੋਰ ਵੈਲਾਂ ਚ ਮਿੱਟੀ ਸੁੱਟਾਉਣਗੇ? ਸਰਕਾਰ ਇਹ ਦੱਸੇ ਵੀ ਡੇਢ ਸਾਲ ਪਹਿਲਾਂ ਲੁਧਿਆਣੇ ਇੱਕ ਫੈਕਟਰੀ'ਚ ਹੋਈ ਅੱਗ ਦੁਰਘਟਨਾ ਤੋਂ ਬਾਅਦ ਉਹਨਾਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਕਿੰਨਾ ਕੁ ਨਵੀਂ ਤਕਨਾਲੋਜੀ ਨਾਲ ਲੈਸ ਕਰ ਦਿੱਤਾ? ਕਿਉਂਕਿ ਉੱਥੇ ਤਕਨੀਕ ਨਾ ਹੋਣ ਕਾਰਨ ਹੀ ਫਾਇਰ ਬ੍ਰਿਗੇਡ ਦੇ ਜਵਾਨ ਖੁਦ ਅੱਗ ਬੁਝਾਉਂਦੇ ਹੋਏ ਘਟਨਾ ਦਾ ਸ਼ਿਕਾਰ ਹੋ ਗਏ ਸਨ। ਦੇਸ਼ ਦੀ ਕੇਂਦਰੀ ਹਕੂਮਤ'ਚੋਂ ਮੋਦੀ ਤੇ ਸ਼ਾਹ ਦਾਅਵੇ ਜੋ ਵੀ ਕਰਨ ਪਰ ਅੱਗ ਵਾਲੀ ਘਟਨਾ ਤਾ ਤੁਹਾਡੇ ਘਰੇਲੂ ਸੂਬੇ ਗੁਜਰਾਤ ਵੀ ਵਾਪਰੀ, ਜਿੱਥੇ ਫਾਇਰ ਬ੍ਰਿਗੇਡ ਕੋਲ ਜ਼ਰੂਰੀ ਉੱਚਾਈ ਵਾਲੀ ਪੌੜੀ ਮੌਜੂਦ ਨਹੀਂ ਸੀ, ਉਹ ਦੱਸਣ ਕਿ ਉਨ੍ਹਾਂ ਕੀ ਸੁਧਾਰ ਕਰਵਾਇਆ?

ਐਨਡੀਆਰਐੱਫ 'ਤੇ ਸੂਬੇ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੁਣ ਸਰਕਾਰਾਂ ਦੀ ਮੁੱਢਲੀ ਨੈਤਿਕ ਜਿੰਮੇਵਾਰੀ ਆ। ਲੋਕੋ ਤੁਸੀਂ ਵੀ ਬਾਅ'ਚ ਪਿੱਟਣ ਨਾਲੋਂ ਪਹਿਲਾਂ ਮੋਰਚਾ ਲਾਉਣ ਲੱਗੋ, ਅਜੇ ਦੱਸ ਕੁ ਦਿਨ ਪਹਿਲਾਂ ਅਸੀਂ ਫਰੀਦਕੋਟ ਵਿਖੇ ਜਸਪਾਲ ਦੀ ਲਾਸ਼ ਨੂੰ ਉਡੀਕਿਆ 'ਤੇ ਧਰਨੇ ਲਾਏ ਹਨ, ਯਾਦ ਹੈ? ਨਿਰਸੰਦੇਹ ਕੱਲ ਨੂੰ ਫੇਰ ਕੁਛ ਐਸਾ ਵਾਪਰਨਾ ਤੇ ਅਸੀਂ ਪ੍ਰਭੂ ਆਸਰੇ ਹੋ ਫੇਰ ਪੱਲਾ ਝਾੜ ਲੈਣਾ।

ਰਾਬਤਾ: +91 99886 46091
[email protected]

Comments

WrbHX

Medicine information. What side effects? can you buy generic prednisone without rx in Canada. Everything what you want to know about drugs. Read information now. All what you want to know about meds. Best what you want to know about medicament. Best news about medication. e00ffa4

tadalafil 30 mg

tadalafil pills 20mg https://elitadalafill.com/ tadalafil 40

levitra generic vardenafil

vardenafil cost https://vegavardenafil.com/ vardenafil cvs

injectable erectile dysfunction medicine

alprostadil intraurethral (muse) therapy https://alprostadildrugs.com/ injectable erectile dysfunction drugs

sildenafil tablets 100 mg

generic viagra sildenafil 100mg https://eunicesildenafilcitrate.com/ sildenafil 100mg uk price

avana

avanafil dose avanafil

pharmaceptica

buy tadalafil https://www.pharmaceptica.com/

hydroxyclorine

chloroquine tablets https://chloroquineorigin.com/# hydroxycloraquine

cheap cialis

cialis 20mg https://cialiswithdapoxetine.com/

cialis without a doctor prescription

cialis pills buy cialis usa

generic cialis

cheap cialis https://cialiswithdapoxetine.com/

cialis coupon

cialis dosage cialis dosage

buy cialis usa

cialis without a doctor prescription cialis online

cialis generic

cialis coupon cialis 20 mg

cialis online

cialis tadalafil & dapoxetine buy cialis online

buy cialis usa

cialis coupon fastest delivery of cialis

can ubuy cialis on streets

cialis coupon cialis 20mg

cialis pills

cheap cialis cheap cialis

cialis tadalafil & dapoxetine

cialis dosage https://cialiswithdapoxetine.com/

cialis tablets

cheap cialis cialis dosage

cialis support 365

generic cialis can i take cialis with daxpoteine

cialis tablets

cialis tadalafil & dapoxetine cialis dosage

cialis black is it safe

cheap cialis https://cialiswithdapoxetine.com/

best prices for cialis 20mg

buy cialis usa cialis 20 mg

fastest delivery of cialis

cialis online buy cialis online

buy cialis usa

cialis without a doctor prescription https://cialiswithdapoxetine.com/

best prices for cialis 20mg

generic cialis cialis pills

cialis pills

cialis online cialis alternative

cialis dosage

cialis 20mg cialis tadalafil & dapoxetine

cialis generic

cialis 20mg cialis coupon

best prices for cialis 20mg

cialis coupon cialis 20 mg

cialis without a doctor prescription

cialis 20 mg cialis dosage

cialis dosage

cialis tablets cialis alternative

cialis with dapoxetine overnight to

cialis dosage cialis support 365

clealayres

ivermectin 3 mg

clealayres

ivermectin stromectol

hdmphmqy

erythromycin base 250mg erythromycin for dogs

candipharm

candipharm.com

Security Code (required)

Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ