Fri, 06 December 2024
Your Visitor Number :-
7277547
ਮੁੱਖ ਪੰਨਾ
ਸਾਡੀ ਗੱਲ
ਸਾਡੇ ਬਾਰੇ
ਸਾਡਾ ਪਤਾ
ਖੋਜ
ਸਾਡੇ ਮਦਦਗਾਰ
سوُہی سویر شاہمُکھی وِّچ
ਪੰਜਾਬ ਵਿਚ ਗਹਿਰਾ ਹੁੰਦਾ ਬਿਜਲੀ ਸੰਕਟ
Posted on:- 22-07-2021
ਸੂਹੀ ਸਵੇਰ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਚ ਜਿਥੇ ਮਹਿਜ਼ 7 ਕੁ ਮਹੀਨੇ ਦਾ ਸਮਾਂ ਰਹਿ ਗਿਆ ਹੈ, ਉਥੇ ਰਾਜ ਦੀਆਂ ਤਿੰਨੋਂ ਪ੍ਰਮੁੱਖ ਪਾਰਟੀਆਂ ਕਾਂਗਰਸ , ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਲੋਕ ਲੁਭਾਊ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ | ਇਹਨਾਂ `ਚੋਂ ਇੱਕ ਵਾਅਦਾ 200 ਜਾਂ 300 ਯੂਨਿਟ ਘਰੇਲੂ ਬਿਜਲੀ ਮੁਫ਼ਤ ਦੇਣ ਤੇ 24 ਘੰਟੇ ਘਰਾਂ ਤੇ ਖੇਤਾਂ ਨੂੰ ਬਿਜਲੀ ਦੇਣੀ ਸ਼ਾਮਿਲ ਹੈ | ਪਰ ਇਹ ਵਾਅਦੇ ਹਕੀਕਤ ਤੋਂ ਕੋਹਾਂ ਦੂਰ ਹਨ | ਇਸ ਸਮੇਂ ਪੰਜਾਬ ਡੂੰਘੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਪ੍ਰਾਈਵੇਟ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵੱਲੋਂ ਸ਼ਹਿਰ ਮਾਨਸਾ ਕੋਲ ਪਿੰਡ ਬਣਾਂਵਾਲਾ ਵਿਚ ਲਗਾਇਆ ਉਤਰੀ ਭਾਰਤ ਦਾ ਸਭ ਤੋਂ ਵੱਡਾ ਤਾਪਘਰ ਜਿਸਦੇ ਤਿੰਨ ਯੂਨਿਟਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ ਤਿੰਨੋਂ ਹੀ ਤਕਨੀਕੀ ਕਾਰਨਾਂ ਕਰਕੇ ਬੰਦ ਪਏ ਹਨ | ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਇੱਕ ਯੂਨਿਟ ਵਿਚ ਵੀ ਨੁਕਸ ਆ ਗਿਆ ਹੈ | ਪੰਜਾਬ ਵਿਚ ਬਿਜਲੀ ਦੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ | ਇਹਨਾਂ ਬਿਜਲੀ ਕੱਟਣ ਵਿਰੁੱਧ ਕਿਸਾਨ ਤੇ ਆਮ ਆਦਮੀ ਸੜਕਾਂ `ਤੇ ਹੈ |
ਲੋਕ ਅਕਾਲੀ ਦਲ ਵੱਲੋਂ ਆਪਣੇ ਰਾਜ ਸਮੇਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤੇ ਦੀ ਆਲੋਚਨਾ ਕਰ ਰਹੇ ਹਨ ਨਾਲ ਹੀ ਕੈਪਟਨ ਅਮਰਿੰਦਰ ਸਰਕਾਰ ਦੀ ਵੀ ਆਲੋਚਨਾ ਹੋ ਰਹੀ ਹੈ ਕਿ ਉਸਨੇ ਬਿਜਲੀ ਦੀ ਮੰਗ ਦੀ ਪੂਰਤੀ ਕਿਉਂ ਨਹੀਂ ਕੀਤੀ | ਬਿਜਲੀ ਸੰਕਟ ਨੇ ਖੇਤੀ ਤੇ ਸਨਅਤੀ ਸੈਕਟਰ ਨੂੰ ਵੀ ਭਾਰੀ ਸੱਟ ਮਾਰੀ ਹੈ |ਝੋਨੇ ਦੀ ਲੁਆਈ ਸ਼ੁਰੂ ਹੋਣ ਤੋਂ ਲੈ ਕੇ ਹੁਣ ਇੱਕ ਮਹੀਨਾ ਪੂਰਾ ਹੋ ਚੁੱਕਾ ਹੈ ਪਰ ਸਰਕਾਰ ਖੇਤਾਂ ਲਈ ਐਲਾਨੀ ਬਿਜਲੀ ਸਪਲਾਈ ਦੇ ਨਹੀਂ ਸਕੀ। ਮੁੱਖ ਮੰਤਰੀ ਨੇ ਦਾਅਵੇ ਕੀਤੇ ਹਨ ਕਿ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪ੍ਰੰਤੂ ਹਕੀਕਤ ਇਸ ਦੇ ਉਲਟ ਹੈ।
ਅੱਗੇ ਪੜੋ
ਭਾਸ਼ਾ ਦੇ ਆਧਾਰ `ਤੇ ਬਣੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਘੋਰ ਆਰਥਿਕ ਸੰਕਟ ਵਿਚ
Posted on:- 22-04-2021
-ਸ਼ਿਵ ਇੰਦਰ ਸਿੰਘ
ਭਾਸ਼ਾ
ਦੇ ਆਧਾਰ `ਤੇ ਬਣੀ ਦੁਨੀਆ ਦੀ ਦੂਜੀ ਤੇ ਭਾਰਤ ਦੀ ਪਹਿਲੀ ਯੂਨੀਵਰਸਿਟੀ `ਪੰਜਾਬੀ ਯੂਨੀਵਰਸਿਟੀ ਪਟਿਆਲਾ` ਇਸ ਸਮੇਂ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ | ਮੋਟੇ ਅਨੁਮਾਨ ਮੁਤਾਬਕ ਯੂਨੀਵਰਸਿਟੀ 300 ਕਰੋੜ ਰੁ ਦੇ ਘਾਟੇ ਵਿਚ ਚੱਲ ਰਹੀ ਹੈ | ਇਹ ਸੂਬਾਈ ਯੂਨੀਵਰਸਿਟੀ ਲਗਾਤਾਰ ਘਾਟੇ ਵੱਲ ਜਾ ਰਹੀ ਹੈ | ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ `ਚ ਪਹਿਲੀ ਵਾਰ ਹੋ ਰਿਹਾ ਹੈ ਕਿ ਅਧਿਆਪਕਾਂ ,ਕਰਮਚਾਰੀਆਂ ਤੇ ਪੈਸ਼ਨਰਾਂ ਨੂੰ ਤਨਖਾਹ ਤੇ ਹੋਰ ਅਦਾਇਗੀਆਂ ਪਛੜ ਕੇ ਹੋ ਰਹੀਆਂ ਹਨ | ਵੀ ਸੀ . ਸੁਣੇ ਕਈ ਵਕਾਰੀ ਅਹੁਦੇ ਖਾਲੀ ਪਏ ਹਨ | ਬਹੁਤ ਸਾਰੇ ਪੰਜਾਬ ਦੇ ਬੁਧੀਜੀਵੀ ਇਸ ਸੰਕਟ ਨੂੰ ਪੰਜਾਬ ਦੇ ਵੱਡੇ ਬੌਧਿਕ ਸੰਕਟ ਦੇ ਤੌਰ `ਤੇ ਦੇਖ ਰਹੇ ਹਨ | ਇਸ ਯੂਨੀਵਰਸਿਟੀ ਯੂਨੀਵਰਸਿਟੀ ਵਿਚ ਪੰਜਾਬ ਦੇ ਸਭ ਤੋਂ ਵੱਡੇ ਮਾਲਵਾ ਖੇਤਰ ਦੇ ਨੌਜਵਾਨ ਪੜ੍ਹਦੇ ਹਨ | ਜ਼ਿਆਦਾਤਰ ਵਿਦਿਆਰਥੀ ਗਰੀਬ ਕਿਸਾਨੀ ਤੇ ਗਲਤ ਪਰਿਵਾਰਾਂ ਨਾਲ ਸਬੰਧਿਤ ਹਨ |
ਇਸ ਵਾਰ ਪੰਜਾਬ ਵਿਧਾਨ ਸਭਾ ਵਿਚ ਵੀ `ਪੰਜਾਬੀ ਯੂਨੀਵਰਸਿਟੀ ਪਟਿਆਲਾ` ਦਾ ਮੁੱਦਾ ਭਾਰੂ ਰਿਹਾ | ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਸਨੇ ਪੰਜਾਬੀ ਯੂਨੀਵਰਸਿਟੀ ਦੀ ਬਾਂਹ ਨਹੀਂ ਫੜੀ | ਗੁਰੂ ਨਾਨਕ ’ਵਰਸਿਟੀ ਨਾਲੋਂ ਪੰਜਾਬੀ ’ਵਰਸਿਟੀ ਕਿਤੇ ਪਿੱਛੇ ਚਲੀ ਗਈ ਹੈ। ਉਚੇਰੀ ਸਿੱਖਿਆ ਮਹਿਕਮੇ ਤਰਫ਼ੋਂ ਜੋ ਅੰਕੜੇ ਸਾਂਝੇ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਪੰਜਾਬੀ ’ਵਰਸਿਟੀ ਦੀਆਂ ਮੌਜੂਦਾ ਸਮੇਂ 235.49 ਕਰੋੜ ਦੀਆਂ ਦੇਣਦਾਰੀਆਂ ਹਨ ਤੇ ’ਵਰਸਿਟੀ ਦੇ ਕੁੱਲ ਖਰਚ ਦਾ ਕਰੀਬ 50 ਫ਼ੀਸਦੀ ਹਿੱਸਾ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਆਉਂਦਾ ਹੈ। ਦੂਜੇ ਪਾਸੇ ਗੁਰੂ ਨਾਨਕ ਦੇਵ ’ਵਰਸਿਟੀ ਦੀ ਕੋਈ ਦੇਣਦਾਰੀ ਨਹੀਂ ਹੈ ਅਤੇ ਇਸ ’ਵਰਸਿਟੀ ਦੇ ਕੁੱਲ ਖਰਚ ਦਾ 30.44 ਫੀਸਦੀ ਹਿੱਸਾ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਪ੍ਰਾਪਤ ਹੁੰਦਾ ਹੈ।
ਅੱਗੇ ਪੜੋ
ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਨੂੰ ਬੰਧੂਆ ਬਣਾਉਣ ਦੇ ਕੇਂਦਰ ਵੱਲੋਂ ਲਗਾਏ ਦੋਸ਼ਾਂ ਵਿਚ ਕਿੰਨੀ ਕੁ ਸਚਾਈ ?
Posted on:- 10-04-2021
-ਸੂਹੀ ਸਵੇਰ ਬਿਊਰੋ
ਭਾਰਤ
ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਨੂੰ 17 ਮਾਰਚ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਪਰਵਾਸੀ ਮਜ਼ਦੂਰਾਂ ਨੂੰ ਨਸ਼ਿਆਂ ’ਤੇ ਲਗਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੰਧੂਆ ਬਣਾ ਕੇ ਰੱਖਿਆ ਜਾਂਦਾ ਹੈ। ਚਿੱਠੀ ਅਨੁਸਾਰ, ‘‘ਉਨ੍ਹਾਂ (ਮਜ਼ਦੂਰਾਂ) ਨੂੰ ਜ਼ਿਆਦਾ ਕੰਮ ਕਰਵਾਉਣ ਤੋਂ ਬਾਅਦ ਵੀ ਉਜਰਤ (Wages) ਨਹੀਂ ਦਿੱਤੀ ਜਾਂਦੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਕੰਮ ਕਰਦੇ ਮਜ਼ਦੂਰਾਂ ਵਿਚੋਂ ਬਹੁਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪਛੜੇ ਹੋਏ ਇਲਾਕਿਆਂ ਅਤੇ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਬੰਦਿਆਂ ਦਾ ਗ਼ੈਰ-ਕਾਨੂੰਨੀ ਵਪਾਰ (Human Trafficking) ਕਰਨ ਵਾਲੇ ਗੈਂਗ ਉਨ੍ਹਾਂ ਨੂੰ ਚੰਗੀ ਉਜਰਤ ਦਾ ਲਾਲਚ ਦੇ ਕੇ ਪੰਜਾਬ ਲਿਆਉਂਦੇ ਹਨ ਪਰ ਜਦ ਉਹ ਪੰਜਾਬ ਪਹੁੰਚਦੇ ਹਨ ਤਾਂ ਉਨ੍ਹਾਂ ਦਾ ਸੋਸ਼ਣ ਕੀਤਾ ਜਾਂਦਾ ਹੈ।
ਉਨ੍ਹਾਂ ਨਾਲ ਅਮਾਨਵੀ ਵਿਹਾਰ ਕੀਤਾ ਜਾਂਦਾ ਹੈ।’’ ਕੇਂਦਰੀ ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਸੀਮਾ ਸੁਰੱਖਿਆ ਦਲ (ਬੀਐੱਸਐੱਫ਼) ਦੁਆਰਾ ਅੰਮ੍ਰਿਤਸਰ, ਗੁਰਦਾਸਪੁਰ, ਅਬੋਹਰ ਅਤੇ ਫਿਰੋਜ਼ਪੁਰ ਵਿਚ ਕੀਤੀ ਗਈ ਤਫਤੀਸ਼ ’ਤੇ ਆਧਾਰਿਤ ਹੈ। ਕੇਂਦਰ ਦੀ ਇਸ ਚਿੱਠੀ ਤੋਂ ਬਾਅਦ ਪੰਜਾਬ ਵਿਚ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ਸੂਬੇ ਚ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਤਮਾਮ ਸਿਆਸੀ ਪਾਰਟੀਆਂ , ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਪੰਜਾਬ ਨੂੰ ਬਦਨਾਮ , ਤੇ ਕਿਸਾਨ ਅੰਦੋਲਨ ਨੂੰ ਖ਼ਤਮ ਤੇ ਕਿਸਾਨਾਂ ਤੇ ਪਰਵਾਸੀ ਮਜ਼ਦੂਰਾਂ ਦੀ ਆਪਸੀ ਸਾਂਝ ਨੂੰ ਤੋੜਨ ਲਈ ਇਹ ਹੱਥ- ਕੰਡੇ ਆਪਣਾ ਰਿਹਾ ਹੈ । ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਤਮਾਮ ਤਲਖ਼ੀ ਦੇ ਮੱਦੇਨਜ਼ਰ ਦੁਬਾਰਾ ਸਪੱਸ਼ਟੀਕਰਨ ਦੇਣਾ ਪਿਆ ਕਿ ਉਸਦੀ ਮਨਸ਼ਾ ਗ਼ਲਤ ਨਹੀਂ ਹੈ ਇਸ ਮੁੱਦੇ ਉੱਤੇ ।
ਅੱਗੇ ਪੜੋ
ਖ਼ਬਰਸਾਰ
ਪੰਜਾਬ ਵਿਚ ਗਹਿਰਾ ਹੁੰਦਾ ਬਿਜਲੀ ਸੰਕਟ
ਭਾਸ਼ਾ ਦੇ ਆਧਾਰ `ਤੇ ਬਣੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਘੋਰ ਆਰਥਿਕ ਸੰਕਟ ਵਿਚ
ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਨੂੰ ਬੰਧੂਆ ਬਣਾਉਣ ਦੇ ਕੇਂਦਰ ਵੱਲੋਂ ਲਗਾਏ ਦੋਸ਼ਾਂ ਵਿਚ ਕਿੰਨੀ ਕੁ ਸਚਾਈ ?
ਬੱਚੀ ਦੇ ਪਿਤਾ ਨੇ ਕਿਹਾ, "ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ 'ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈ
ਸਾਹੇਬ, ਚੁੱਲੂ ਬਰ ਪਾਨੀ... -ਅਮਨਦੀਪ ਹਾਂਸ
ਦੁਨੀਆਂ ਦੇ ਕੋਨੇ-ਕੋਨੇ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਅਵਾਜ਼
ਦਿੱਲੀ ਘੇਰਨ ਦੀ ਤਿਆਰੀ ਕਿਵੇਂ ਕਰ ਰਹੇ ਹਨ ਪੰਜਾਬ ਦੇ ਕਿਸਾਨ ?
ਖੇਤੀ ਬਿੱਲਾਂ ਦੇ ਵਿਰੋਧ `ਚ ਪੰਜਾਬ ਵਿਚ ਅੰਦੋਲਨ ਹੋਇਆ ਤੇਜ਼ -ਸ਼ਿਵ ਇੰਦਰ ਸਿੰਘ
ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦ ਬਣਿਆ ਸਮਾਰਕ ਕਿਉਂ ਢਾਹਿਆ ਗਿਆ ?
ਕੇਂਦਰ ਦੀਆਂ ਮੁਸ਼ਕਿਲ ਸ਼ਰਤਾਂ ਤੇ ਕਰੋਨਾ ਦੇ ਕਹਿਰ ਨੇ ਪੰਜਾਬ ਦੀ ਆਰਥਿਕਤਾ ਕੀਤੀ ਡਾਵਾਂਡੋਲ
ਪੰਜਾਬੋ ਮਾਂ ਦੀ ਬੁੱਕਲ ਵਿੱਚ ਚਾਂਦਨੀ ਹਨੇਰ ਕਿਉਂ ਢੋਵੇ...
ਪੱਤਰਕਾਰ ਤਰੁਣ ਸਿਸੋਦੀਆ ਨੇ ਕੀ ਵਾਕਿਆ ਹੀ ਖੁਦਕੁਸ਼ੀ ਕੀਤੀ ਸੀ ਜਾਂ ਕਹਾਣੀ ਕੁਝ ਹੋਰ ਹੈ?
ਪੰਜਾਬ ਤੇ ਬਿਹਾਰ ਦੀ ਗਲਵੱਕੜੀ ਨਹੀਂ ਟੁੱਟ ਸਕਦੀ... -ਅਮਨਦੀਪ ਹਾਂਸ
ਲੇਬਰ ਸੰਕਟ ਨੇ ਪੇਂਡੂ ਭਾਈਚਾਰਕ ਸਾਂਝ ਨੂੰ ਕੀਤਾ ਤਾਰ-ਤਾਰ
ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ...
ਜਬਰ ਢਾਹੁਣ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ
ਮੁਲਜ਼ਮਾਂ ਨਾਲ ਪਿਸਦੇ ਮਜ਼ਲੂਮ ਤੇ ਹਕੂਮਤੀ ਡੰਡੇ ਦੇ ਮੂਹਰੇ ਬੌਣੀ ਹੋਈ ਕਲਮ
ਕੋਰੋਨਾਵਾਇਰਸ ਨੇ ਪੰਜਾਬ ਦੇ ਸਮਾਜਿਕ ਤੇ ਭਾਈਚਾਰਕ ਤਾਣੇ-ਬਾਣੇ ਨੂੰ ਕੀਤਾ ਖੇਰੂੰ-ਖੇਰੂੰ
ਸੋਸ਼ਲ ਡਿਸਟੈਂਸਿੰਗ ਅਤੇ ਕੰਮੀਆਂ ਦਾ ਵਿਹੜਾ
ਕੋਰੋਨਾ ਵਾਇਰਸ ਕਾਰਨ ਪੰਜਾਬ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
ਲੰਗਰ ਸੇਵਾ : ਸੱਚੋ ਸੱਚ -ਅਮਨਦੀਪ ਹਾਂਸ
ਵਿਸ਼ਵ ਪੁਸਤਕ ਮੇਲੇ `ਤੇ ਗਹਿਰਾ ਹੁੰਦਾ ਭਗਵਾ ਰੰਗ -ਸ਼ਿਵ ਇੰਦਰ ਸਿੰਘ
ਕੈਪਟਨ ਅਮਰਿੰਦਰ ਸਰਕਾਰ ਦੇ ਤਿੰਨਾਂ ਸਾਲਾਂ ਦਾ ਲੇਖਾ-ਜੋਖਾ
ਦਿੱਲੀ ਦੰਗੇ : ਮੈਂ ਵੀ ਟੁੱਟੀ ਸੀ, ਮੈਂ ਵੀ ਲੁੱਟੀ ਸੀ ਸਾਹਿਬ -ਅਮਨਦੀਪ ਹਾਂਸ
ਆਰਥਿਕ ਮੰਦੀ ਨੇ ਮਜ਼ਦੂਰ ਵਰਗ ਦੀ ਜ਼ਿੰਦਗੀ ਬਣਾਈ ਦੁਸ਼ਵਾਰ
ਸਟੱਡੀ ਵੀਜ਼ੇ ਲਈ ਮਾਪੇ ਕਰਜ਼ੇ ਚੁੱਕਣ ਨੂੰ ਮਜਬੂਰ
ਆਰਥਿਕ ਮੰਦੀ ਦਾ ਪੰਜਾਬ `ਤੇ ਦਿਖਦਾ ਅਸਰ
ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਪੰਜਾਬੀਆਂ ਨੇ ਕਸ਼ਮੀਰੀਆਂ ਦੇ ਹੱਕ `ਚ ਆਵਾਜ਼ ਬੁਲੰਦ ਕੀਤੀ
ਹੜ੍ਹ ਤੇ ਜ਼ਿੰਦਗੀ ਦੇ ਗੋਤੇ
ਤੀਹ ਰੁਪਏ ਦੇ ਰਸਗੁੱਲੇ ਤੇ ਜ਼ਿੰਦਗੀ ਦੀ ਕੁੜੱਤਣ
ਦਿਆਲਪੁਰ ਵਿੱਚ ਚੱਲਦੀ ਹੈ ਸਕੂਲ ਦੀਆਂ ਕੰਧਾਂ ਭੰਨ ਮੁਹਿੰਮ
ਜਮਹੂਰੀ ਪਸੰਦ ਲੋਕਾਂ ਨੂੰ ਅਪੀਲ
ਅਮਲ ਮੁਕਤ ਪੰਜਾਬ ਲਈ ਐਲਾਨਾਂ ਦੀ ਨਹੀਂ, ਐਲਾਨਾਂ ’ਤੇ ਅਮਲਾਂ ਦੀ ਲੋੜ
ਰੇਲ ਕੋਚ ਫੈਕਟਰੀ ਵਿੱਚ ਨਸ਼ਿਆਂ ਦਾ ਪ੍ਰਕੋਪ : ਪ੍ਰਸ਼ਾਸਨ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਬੇਸ਼ਰਮੀ ਭਰੀ ਖਾਮੋਸ਼ੀ
ਤਿੰਨੋਂ ਪ੍ਰਮੁੱਖ ਉਮੀਦਵਾਰਾਂ ਲਈ ਵਕਾਰ ਦਾ ਸਵਾਲ ਬਣੀ ਸੰਗਰੂਰ ਸੀਟ -ਸ਼ਿਵ ਇੰਦਰ ਸਿੰਘ
ਲੋਕ ਸਭਾ ਚੋਣਾਂ 'ਚ ਪੰਜਾਬ ਦੇ ਮਿਜਾਜ਼ ਨੂੰ ਪੜਦਿਆਂ -ਤਰਨਦੀਪ ਬਿਲਾਸਪੁਰ
ਇਨਸਾਨੀ ਗੰਦ ਹੂੰਝਣ ਦੇ ਇਵਜ਼ ਵਿੱਚ ਮਿਲਦੀਆਂ ਨੇ ਬੱਸ ਦੋ ਬੇਹੀਆਂ ਰੋਟੀਆਂ
ਕੰਨੀ ਦਾ ਕਿਆਰਾ ਹੈ ਧੁੱਸੀ ਬੰਨ ’ਤੇ ਵੱਸਿਆ ਪਿੰਡ ਚਾਹਲਪੁਰ
ਸਾਥੀ ਸ਼ਿੰਦਰ ਨੱਥੂਵਾਲਾ ਦਾ ਬੇਵਕਤੀ ਵਿਛੋੜਾ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਘਾਟਾ : ਕੰਵਲਜੀਤ ਖੰਨਾ
ਸੁਕਮਾ ਦੌਰੇ ਬਾਰੇ ਸੀ.ਡੀ.ਆਰ.ਓ. ਦਾ ਬਿਆਨ
ਗਊ ਮਾਤਾ ਦੇ ਰਾਜ `ਚ ਇੱਕ ਹੋਰ ਮਾਰਕਾ -ਸ਼ਾਲਿਨੀ ਸ਼ਰਮਾ
ਰਸਮੀ ਸਿੱਖਿਆ ਸਿਰਫ਼ ਰਸਮ ਹੀ ਹੈ -ਸ਼ਾਲਿਨੀ ਸ਼ਰਮਾ
...ਤਾਂ ਜੋ ਜ਼ਿੰਦਗੀ ਦੇ ਰੰਗ ਜਿਊਂਦੇ ਰਹਿ ਸਕਣ ! -ਰਣਜੀਤ ਸਿੰਘ
ਛੱਤੀਸਗੜ੍ਹ ਦੀ ਜੇਲ੍ਹਰ ਵਰਸ਼ਾ ਡੋਂਗਰੇ : ਆਦਿਵਾਸੀਆਂ ਦੇ ਤਸ਼ੱਦਦ ਅਤੇ ਜਿਨਸੀ ਸ਼ੋਸ਼ਣ ਨੂੰ ਸਾਹਮਣੇ ਲਿਆਉਣ ਲਈ ਜੋ ਹੋਈ ਮੁਅੱਤਲ
ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਵਿੱਚ ਹੋਵੋ ਸ਼ਾਮਿਲ
ਗੁਜਰਾਤ ਵਿਧਾਨ ਸਭਾ ਚੋਣਾਂ ਤੇ ਖੌਫ਼ਜ਼ਦਾ ਮੁਸਲਿਮ ਭਾਈਚਾਰਾ -ਰਾਜੀਵ ਖੰਨਾ
ਦੋ ਦਹਾਕਿਆਂ ਤੋਂ ਲਟ ਲਟ ਕਰਕੇ ਬਲ ਰਹੀ ਸੰਘਰਸ਼ ਦੀ ਗਾਥਾ ਕਿਰਨਜੀਤ ਕੌਰ ਕਾਂਡ ਮਹਿਲਕਲਾਂ
ਲੈ ਕੇ ਮਾਂ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ.. -ਅਮਨਦੀਪ ਹਾਂਸ
ਸਿਰਾਂ 'ਤੇ ਇਨਸਾਨੀ ਗੰਦਗੀ ਢੋਂਹਦੇ ਨੇ ਮਹਿਣਾ ਪਿੰਡ ਦੇ ਗੁਰਬਤ ਮਾਰੇ ਲੋਕ
ਮਾਝੇ ਦੀ ਬਿੜਕ ਲੈਂਦਿਆਂ - ਅਮਨਦੀਪ ਹਾਂਸ
ਇੱਥੇ ਪੈਲ਼ੀਆਂ 'ਚ ਫੂਕਣੇ ਪੈਂਦੇ ਨੇ ਮੁਰਦੇ...
ਇੱਟਾਂ ਨੂੰ ਕੀ ਕਰੀਏ ਜਦ 'ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ - ਅਮਨਦੀਪ ਹਾਂਸ
ਇਹ ਪੰਜਾਬ ਵੀ ਮੇਰਾ ਹੈ? -1 - ਅਮਨਦੀਪ ਹਾਂਸ
10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ
ਹੁਣ ਮੈਂ ਕਦੀ ਨਿਰਾਸ਼ ਨਹੀਂ ਹੁੰਦੀ.. -ਅਮਨਦੀਪ ਹਾਂਸ
`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
ਜਨਚੇਤਨਾ ਦੁਕਾਨ ’ਤੇ ਹਮਲਾ ਜੋ ਮੈਂ ਵੇਖਿਆ
ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ : ਜੰਟਾ ਸਿੰਘ
ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ
ਪੰਜਾਬੀ ਯੂਨੀਵਰਸਿਟੀ ’ਚ ਕਸ਼ਮੀਰੀ ਲੋਕਾਂ ਉੱਪਰ ਜਬਰ ਖਿਲਾਫ ਰੈਲੀ
ਰੈੱਡ.ਐੱਫ਼.ਐੱਮ ਦੇ ਮਾਲਕ ਕੁਲਵਿੰਦਰ ਸੰਘੇੜਾ ਦੇ ਨਾਂ ਸ਼ਿਵ ਇੰਦਰ ਸਿੰਘ ਦਾ ਖੁੱਲ੍ਹਾ ਖ਼ਤ
ਬਾਦਲ ਪਰਿਵਾਰ ਨੇ ਬੱਸਾਂ ਦੀ ਖਰੀਦੋ ਫਰੋਖਤ ਕਰਕੇ ਦੁਆਬੇ ’ਚ ਕੀਤੀ ਜ਼ਬਰਦਸਤ ਐਂਟਰੀ
104 ਸੈਕੰਡਰੀ ਸਕੂਲਾਂ ਵਾਲੇ ਮਾਨਸਾ ’ਚ ਸ਼ਰਾਬ ਦੀਆਂ 286 ਦੁਕਾਨਾਂ
ਅਕਾਲੀ ਦਲ ਲਈ ਜੇਲ੍ਹਾਂ ਕੱਟਣ ਵਾਲਿਆਂ ਦੇ ਪਰਿਵਾਰਾਂ ਦੀ ਪੰਥਕ ਸਰਕਾਰ ਨੇ ਨਾ ਲਈ ਸਾਰ
ਪਿੰਡ ਬਾਲਦ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਦਲਿਤਾਂ ਉੱਤੇ ਹੋਏ ਲਾਠੀਚਾਰਜ ਦੀ ਜਾਂਚ ਰਿਪੋਰਟ
ਖਸਤਾ ਹੈ ਪੰਜਾਬ ਦੇ ਖਜ਼ਾਨੇ ਦੀ ਹਾਲਤ; ਕਰੋੜਾਂ ਰੁਪਏ ਦੇ ਬਿੱਲ ਭੁਗਤਾਨ ਲਈ ਫਸੇ
ਖੜੌਦੀ ਦੀ ਸਰਪੰਚ ’ਤੇ ਲੱਖਾਂ ਦੇ ਹੇਰ ਫੇਰ ਦੇ ਦੋਸ਼
ਸਵੱਸ਼ ਭਾਰਤ ਮੁਹਿੰਮ ਤੋਂ ਟੁੱਟੀਆਂ ‘ਆਸਾਂ’ ਮਜ਼ਦੂਰਾਂ ਲਈ ‘ਮੌਤ’ ਦੀਆਂ ‘ਡਾਕਾਂ...
ਸਮਾਜ ਸੇਵੀ ਸੰਸਥਾ ਨੇ ਸਰਕਾਰੀ ਸਕੂਲ ਨੂੰ ਦਿੱਤੇ ਅਧਿਆਪਕ
ਨਰਮੇ ਦੀ ਰਾਹਤ ਰਾਸ਼ੀ ਭ੍ਰਿਸ਼ਟ ਅਫਸਰਸ਼ਾਹੀ ਦੀ ਭੇਟ ਚੜ੍ਹੀ
ਵਿਕਾਸ ਕਾਰਜਾਂ ਲਈ ਚੈੱਕਾਂ ਦੀ ਭਾਰੀ ਵੰਡ ਦੇ ਬਾਵਜੂਦ ਪਿੰਡਾਂ ਦੀ ਹਾਲਤ ਮੰਦੀ
ਸਿੱਖਿਆ ਦਾ ਚਾਨਣ ਮੁਨਾਰਾ ਪਿੰਡ ਮੌਜੀਆਂ ਦਾ ਸਰਕਾਰੀ ਸਕੂਲ - ਸੰਦੀਪ ਕੁਮਾਰ ਰਾਣਾ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. . . - ਜਸਪ੍ਰੀਤ ਸਿੰਘ
ਕੰਢੀ ਦੇ ਲੋਕਾਂ ਲਈ ਖੁਸ਼ਹਾਲੀ ਹੋਈ ਦੁੱਖਾਂ ’ਚ ਤਬਦੀਲ
ਦੋਆਬੇ ’ਚ ਚੂਰਾ ਪੋਸਤ ਦਾ ਭਾਅ ਅਸਮਾਨੀ ਚੜ੍ਹਨ ਕਾਰਨ ਨਸ਼ੱਈਆਂ ਦੀ ਹਾਲਤ ਤਰਸਯੋਗ
ਪੰਜਾਬੀਆਂ ਨੇ 15 ਸਾਲਾਂ ’ ਚ 35588.23 ਕਰੋੜ ਦੀ ਡਕਾਰ ਲਈ ਸ਼ਰਾਬ
ਮਾਲ ਵਿਭਾਗ ਨੇ ਚਿੱਟੀ ਮੱਖੀ ਪੀੜਤਾਂ ਲਈ ਜਾਰੀ ਰਾਸ਼ੀ ’ਚੋਂ 3.05 ਲੱਖ ਰੁਪਏ ਕੀਤੇ ਗੋਲ-ਮਾਲ
550 ਸਰਕਾਰੀ ਸਕੂਲਾਂ ’ਚ ਪੰਜਾਬੀ ਅਧਿਆਪਕਾਂ ਸਮੇਤ ਹੋਰ ਵਿਸ਼ਿਆਂ ਦੀਆਂ ਸੈਂਕੜੇ ਅਸਮਾਮੀਆਂ ਖਾਲੀ
ਪਾਣੀ ਫੜਾਉਣ ਵਾਲਾ ਵੀ ਕੋਈ ਨਹੀਂ...
ਸਿੰਗਲ ਅਧਿਆਪਕਾਂ ਸਹਾਰੇ ਹੈ ਤਹਿਸੀਲ ਗੜ੍ਹਸ਼ੰਕਰ ਦੇ ਐਲੀਮੈਂਟਰੀ ਸਕੂਲਾਂ ਦੀ ਸਿੱਖਿਆ
ਸਰਕਾਰ ਵੱਲੋਂ ਬਣਾਏ ਪਖਾਨਿਆਂ ’ਚ ਵੱਡਾ ਘਪਲਾ
ਕਿਸਾਨਾਂ ਦੀ ਮਟਰਾਂ ਦੀ ਖੇਤੀ ਦੇ ਬੀਜਾਂ ਵਿੱਚ ਹੋਈ ਲੱਖਾਂ ਰੁਪਏ ਦੀ ਠੱਗੀ ਦਾ ਖ਼ੁਲਾਸਾ
ਸਾਈਕਲ ਲੈਜੋ…ਮਾਸਟਰ ਦੇਜੋ!
ਅੱਧੀ ਦੁਨੀਆ ਕੋਲ ਜਿੰਨੀ ਸੰਪਤੀ ਹੈ, ਸਿਰਫ਼ 62 ਵਿਅਕਤੀ ਮਾਲਕ ਹਨ ਉਤਨੀ ਸੰਪਤੀ ਦੇ -ਰਿਸ਼ੀ ਨਾਗਰ
ਤਾਂ ਕੀ ਅਫੀਮ ਨੇ ਲੁਆਈ ਸੀ ਮਾਲਦਾ ਵਿੱਚ ਅੱਗ ?
ਸਾਹਿਤ ਅਕੈਡਮੀ ਲੁਧਿਆਣਾ ਦੀਆਂ ਰਿਓੜੀਆਂ –ਮਿੱਤਰ ਸੈਨ ਮੀਤ
ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਾ ਜ਼ਿਲ੍ਹਾ ਮਾਨਸਾ ਦੇ ਪਿੰਡ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ -ਸੰਦੀਪ ਰਾਣਾ ਬੁਢਲਾਡਾ
ਟੈਟ ਲਈ ਗੁੰਮਰਾਹਕੁੰਨ ਕੋਚਿੰਗ ਸੈਂਟਰਾਂ ਵਿੱਚ ਬੇਰੁਜ਼ਗਾਰਾਂ ਦੀ ਅੰਨ੍ਹੀ ਲੁੱਟ; ਪ੍ਰਸ਼ਾਸਨ ਚੁੱਪ
ਪਾਕਿਸਤਾਨ ਦੀ ਵੱਖੀ ’ਚ ਵਸਦੇ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ - ਸੁਖਵੰਤ ਹੁੰਦਲ
ਐੱਸ.ਐੱਸ.ਡੀ ਕਾਲਜ ਬਰਨਾਲਾ ਵਿਚ ਐੱਸ.ਸੀ.ਵਿਦਿਆਰਥੀਆਂ ਦੀਆਂ ਫੀਸਾਂ ਦਾ ਮਸਲਾ
ਖੁਦਕੁਸ਼ੀ ਪੱਟੀਆਂ: ਜਿੱਥੇ ਬਲ਼ਦੇ ਖੇਤ ਚਿਖ਼ਾ ਬਣਦੇ ਹਨ - ਪਾਵੇਲ
ਹੌਟ ਸਪਰਿੰਗਜ਼ ਦੇ ਸ਼ਹੀਦਾਂ ’ਚ ਸ਼ਾਮਲ ਸੀ ਜਵਾਨ ਸ਼ਹੀਦ ਸਰਵਣ ਦਾਸ
ਅਤੇ ਇਸ ਕਰਕੇ ਹੈ ਪੰਜਾਬ ਵਿੱਚ ਕੈਂਸਰ ਦੀ ਉੱਚੀ ਦਰ ! -ਰਿਸ਼ੀ ਨਾਗਰ
ਬੁਢਲਾਡਾ ਹਲਕੇ ਦੇ ਦਰਜਨ ਭਰ ਸਕੂਲਾਂ ਨੂੰ ਚਲਾ ਰਿਹੈ ਮਹਿਜ ਇੱਕ ਅਧਿਆਪਕ
ਅਧਿਆਪਕਾਂ ਤੋਂ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਨੂੰ ਮਾਪਿਆਂ ਮਾਰਿਆ ‘ਜਿੰਦਰਾ’
ਭਾਈ ਇਹ ਹਸਪਤਾਲ ਹੈ ਗੁਰਦੁਆਰਾ ਨਹੀਂ !
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਹਰਿਆਓ ਖੁਰਦ ਵਿਖੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਸੀਲ ਕਰਨ ਸਬੰਧੀ ਤੱਥ ਖੋਜ ਰਿਪੋਰਟ
ਪਿੰਡ ਸੁਭਾਨਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ 12 ਵਿਦਿਆਰਥੀਆਂ ਦਾ ਭਵਿੱਖ ਰੱਬ ਆਸਰੇ
ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦਾ ਮਸਲਾ -ਨਵਕਿਰਨ ਪੱਤੀ
ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰਾਂ ਦੇ ਸਰਕਾਰੀ ਖਰਚਿਆਂ 'ਤੇ ਸੈਰ ਸਪਾਟੇ ਅਤੇ ਐਸ਼ੋ ਇਸ਼ਰਤ
ਸਾਢੇ ਪੰਜ ਸਾਲਾਂ ’ਚ 11721 ਮੁਕੱਦਮੇ, ਸਿਰਫ 2090 ਨੂੰ ਸਜ਼ਾ, 3142 ਬਰੀ, 214 ਭਗੌੜੇ
256 ਵਿੱਚੋਂ 66 ਫੂਡ ਸੈਂਪਲਾਂ ਦਾ ਨਤੀਜਾ ਫੇਲ੍ਹ
ਅਖੌਤੀ ਮਾਤਾ ਨੇ ਮੰਗੀ ਮੁਆਫੀ
ਜਾਦੂਈ ਇਲਾਜ ਸੰਬੰਧੀ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ ਅਤੇ ਪੰਜਾਬੀ ਪ੍ਰਿੰਟ ਮੀਡੀਆ
ਮੋਗਾ ਔਰਬਿਟ ਬਸ ਕਾਂਡ ’ਤੇ ਪੜਚੋਲ ਰਿਪੋਰਟ
ਇਰਾਕ ’ਚ ਬੰਧਕ ਪਿੰਡ ਜੈਤਪੁਰ ਦੇ ਗੁਰਦੀਪ ਸਿੰਘ ਦੇ ਪਰਿਵਾਰ ਦੀ ਹਾਲਤ ਤਰਸਯੋਗ
ਭਾਜਪਾ ਆਗੂ ’ਤੇ 20 ਹਜ਼ਾਰ ਰੁਪਏ ਲੈ ਕੇ +2 ਮੈਡੀਕਲ ਦੇ ਜਾਅਲੀ ਸਰਟੀਫਿਕੇਟ ਦੇਣ ਦਾ ਦੋਸ਼
ਪੰਜਾਬ ਦੇ 22 ਜ਼ਿਲ੍ਹਿਆਂ ’ਚ ਸਿਰਫ 14 ਲਾਇਬ੍ਰੇਰੀਆਂ
ਜ਼ਿਲ੍ਹਾ ਹੁਸ਼ਿਆਰਪੁਰ ’ਚ ਆਂਗਣਵਾੜੀ ਸੈਂਟਰਾਂ ਦੇ ਬੱਚੇ ਸਰਕਾਰੀ ਸਹੂਲਤਾਂ ਤੋਂ ਸੱਖਣੇ
ਪਹਾੜੀ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਕੱਟਣ ਕਾਰਨ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
ਕਵੀ ਦਰਬਾਰ ਅਤੇ ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ - ਮਿੱਤਰ ਸੈਨ ਮੀਤ
ਦੇਵੀ ਅਤੇ ਸਾਧ ਬਣਕੇ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਣ ਵਾਲੇ ਜੋੜੇ ਦਾ ਤਰਕਸ਼ੀਲਾਂ ਵਲੋਂ ਪਰਦਾਫਾਸ਼
ਬਾਦਲਾਂ ਦੀ ਓਰਬਿਟ ਦੇ ਸਟਾਫ਼ ਵੱਲੋਂ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ
ਸਿੱਖਿਆ ਵਿਭਾਗ ਦੀ ਅਣਦੇਖੀ ਕਾਰਨ ਚੁਣੌਤੀ ਗ੍ਰਸਤ ਬੱਚਿਆਂ ਦੀ ਪੜ੍ਹਾਈ ਠੱਪ
ਆਰ. ਐੱਸ. ਐੱਸ. ਦੇ ਮਨਸੂਬਿਆਂ ਨੂੰ ਨੰਗਾ ਕਰਦਾ ਹੈ ਉਸਦਾ ਗੁਪਤ ਦਸਤਾਵੇਜ਼
ਦੋਆਬੇ ’ਚ ਚੂਰਾ ਪੋਸਤ ਦੇ ਆਦੀ ਹੁਣ ਮਾਲੇਰਕੋਟਲਾ ਦੀ ਨਸ਼ਾ ਛਡਾਊ ਦਵਾਈ ਦੇ ਬਣੇ ਸ਼ੌਕੀਨ
ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਪੰਜਾਬ ਲਈ ਵਰਦਾਨ ਦੀ ਥਾਂ ਬਣੀ ਸਰਾਪ
ਬਿਨਾਂ ਸਟਾਫ ਅਤੇ ਡਾਕਟਰਾਂ ਤੋਂ ਰੋਜ਼ਾਨਾ ਖੁੱਲ੍ਹਕੇ ਬੰਦ ਹੋ ਜਾਂਦੈ ਜੇਜੋਂ ਦੋਆਬਾ ਦਾ ਸਰਕਾਰੀ ਹਸਪਤਾਲ
ਲੱਖਾਂ ਰੁਪਏ ਦੀਆਂ ‘ਉਸਾਰੀਆਂ’ ਬਰਸਾਤਾਂ ’ਚ ਹੋ ਜਾਣਗੀਆਂ ਢਹਿ-ਢੇਰੀ !
ਜੇਲ੍ਹ ਵਿਚ ਬੰਦ ਮੁਸਲਮਾਨ ਕੈਦੀਆਂ ਦੀ ਦਰਦਨਾਕ ਦਾਸਤਾਨ
ਜਮਹੂਰੀਪਸੰਦ ਤਾਕਤਾਂ ਲਈ ਚੁਣੌਤੀ- ਕਾਲੇ ਦਿਨਾਂ ਦੀ ਆਹਟ
ਕੇਂਦਰੀ ਮੰਤਰੀ ਬੀਬੀ ਬਾਦਲ ਨੇ ‘ਹਾਕਮ ਵਾਲਾ‘ ਦੀ ਬਦਲੀ ਨੁਹਾਰ
ਦੋਆਬੇ ’ਚ ਪਾਣੀ ਦਾ ਪੱਧਰ ਥੱਲ੍ਹੇ ਡਿੱਗਣ ਕਾਰਨ ਸਫੈਦੇ ਅਤੇ ਪਾਪੂਲਰ ਦੀ ਖੇਤੀ ਨੂੰ ਮਾਰ ਪਈ
ਹਿੰਦੂਆਂ ਲਈ ਹਥਿਆਰ ਖਰੀਦਣ ਲਈ ਖ਼ੁੱਲ੍ਹਾ ਸੱਦਾ !
ਕੋਈ ਗ਼ੁਰਬਤ ਹਢਾਂਉਂਦੇ ਨਰੇਸ਼ ਦੀ ਲਵੇ ਸਾਰ. . .
ਹਰ ਇਕ ਸਕੂਲ ਕਾਲਜ ’ ਚ ਦਲਿਤ ਵਿਦਿਆਰਥੀਆਂ ਤੋਂ ਵਸੂਲੀ ਜਾ ਰਹੀ ਹੈ ਮਨਮਰਜ਼ੀ ਨਾਲ ਫੀਸ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ‘ ਸਕੂਲ ਹੈਲਥ ਪ੍ਰੋਗਰਾਮ ’ ਦਾ ਸਰਕਾਰੀ ਸਕੂਲਾਂ ’ਚ ਭੋਗ ਪੈ ਚੁੱਕੈ
ਨੀਮ ਪਹਾੜੀ ਖੇਤਰ ਦੇ ਪੇਂਡੂ ਕਿਸਾਨਾ ਨੇ ਮੂੰਗਫਲੀ ਅਤੇ ਪੇਠਾ ਬੀਜਣ ਤੋਂ ਮੂੰਹ ਫੇਰਿਆ
ਪਟਵਾਰੀਆਂ ਦੀਆਂ ਸੈਕੜੇ ਅਸਾਮੀਆਂ ਖਾਲੀ ਹੋਣ ਕਾਰਨ ਲੋਕ ਪ੍ਰੇਸ਼ਾਨ
ਅੱਧ ਨੰਗੀ ਕੁੜੀ ਨਾਲ ਅਖੰਡ ਕੀਰਤਨੀ ਜਥੇ ਦੇ ਆਗੂ ਦੀ ਵੀਡੀਓ ਸੋਸ਼ਿਲ ਮੀਡੀਆਂ ਦੀ ਚਰਚਾ 'ਚ
‘ਨੰਨ੍ਹੀ ਛਾਂ’ ਨੂੰ ਅਪਨਾਉਣ ਵਿੱਚ ਬੀਬੀ ਬਾਦਲ ਦਾ ਚੋਣ ਹਲਕਾ ਸਭ ਤੋਂ ਪਿੱਛੇ
ਪੰਜਾਬ ਸਰਕਾਰ ਕੰਢੀ ਖਿੱਤੇ ’ਚ ਵਿਕਾਸ ਲਈ ਖਰਚੇ ਗਏ ਪੈਸੇ ਦਾ ਲੈਣ ਲੱਗੀ ਹਿਸਾਬ
ਬਾਲ ਸੁਧਾਰ ਘਰ ਦੀ ਤੰਗ ਇਮਾਰਤ ਬਾਲ ਕੈਦੀਆਂ ਲਈ ਬਣੀ ਮੁਸੀਬਤ
ਜਾਨਵਰਾਂ ਦੇ ਸ਼ਿਕਾਰ ਲਈ ਲਾਈਆਂ ਤਾਰਾਂ ਤੇ ਕੁੰਡੀਆਂ ਕਾਰਣ ਕੰਢੀ ਖੇਤਰ ਦੀ ਬਿਜਲੀ ਰਹਿੰਦੀ ਗੁੱਲ
ਦੋਆਬੇ ਸਮੇਤ ਪਹਾੜੀ ਖਿੱਤੇ ਦੇ ਪਿੰਡਾਂ ’ਚ ਔਰਤਾਂ ਛਾਤੀ ਕੈਂਸਰ, ਲੱਕ ਅਤੇ ਸਿਰ ਦਰਦ ਦੀਆਂ ਮਰੀਜ਼
ਹੁਸ਼ਿਆਰਪੁਰ ਜ਼ਿਲ੍ਹੇ ਦੇ 95000 ਘਰਾਂ ਦੇ ਲੋਕ ਅੱਜ ਵੀ ਖੁੱਲ੍ਹੇਆਮ ਪਖਾਨੇ ਜਾਣ ਲਈ ਮਜ਼ਬੂਰ
ਕੰਢੀ ਅਤੇ ਬੀਤ ਖਿੱਤੇ ਦੇ ਗ਼ਰੀਬ ਕਿਸਾਨ ਖੇਤੀ ਤੋਂ ਮੂੰਹ ਮੋੜਨ ਲਈ ਮਜਬੂਰ
ਮਾਸਟਰ ‘ਵਿਚਾਰੇ’ ਕੀ ਕਰਨ, ਬਿਜਲੀ ਸਕੂਲਾਂ ’ਚ ‘ਮੱਚੇ’, ਬਿੱਲ ‘ਜੇਬਾਂ’ ’ਚੋਂ ਭਰਨ
ਭਾਰਤ ਲਈ ਜਸੂਸੀ ਕਰਨ ਵਾਲੇ ਦੇਸ਼ ਭਗਤ ਸੁਰਿੰਦਰਪਾਲ ਮਹਿੰਮੀ ਦੀ ਆਰਥਿਕ ਮੰਦਹਾਲੀ ਕਾਰਨ ਹਾਲਤ ਤਰਸਯੋਗ
ਦੋਆਬੇ ’ਚ ਹਰ ਰੋਜ਼ ਨਿਗਲ ਰਿਹਾ ਨੌਜਵਾਨਾਂ ਨੂੰ ਨਸ਼ੀਲਾ ਚਿੱਟਾ ਪਾਊਡਰ
ਪੰਜਾਬ ਸਰਕਾਰ ਨੂੰ ਪੋਸਟ ਮੈਟਿ੍ਰਕ ਸਕਾਲਰਸ਼ਿੱਪ ਸਕੀਮ ਗੰਭੀਰਤਾ ਨਾਲ ਲਾਗੂ ਕਰਵਾਉਣ ਦੀ ਅਪੀਲ
ਜੰਗਲਾਂ ’ਚ ਦਰਖ਼ਤ ਖ਼ਤਮ ਹੋਣ ਕਾਰਨ ਜਾਨਵਰ ਅਤੇ ਪੰਛੀ ਮੈਦਾਨੀ ਇਲਾਕਿਆਂ ਵੱਲ ਭੱਜਣ ਲਈ ਮਜ਼ਬੂਰ
ਜੰਗਲੀ ਜੀਵ ਸੈਂਚੁਰੀ ਦੀ ਹਾਲਤ ਸਾਂਭ ਸੰਭਾਲ ਨਾ ਹੋਣ ਕਾਰਨ ਤਰਸਯੋਗ
ਨੌਜਵਾਨਾਂ ਨੂੰ ਨਸ਼ਿਆਂ ਦੀ ਭੱਠੀ ’ਚ ਝੋਕੀ ਜਾ ਰਹੇ ਨੇ ਅਖੌਤੀ ਸਾਧੂ
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ `ਚ ਹੋ ਰਹੀਆਂ ਬੇਨਿਯਮੀਆਂ
ਦੋਆਬੇ ’ਚ ਚੂਰਾ ਪੋਸਤ ਦਾ ਭਾਅ ਅਸਮਾਨੀ ਚੜ੍ਹਨ ਕਾਰਨ ਨਸ਼ੱਈਆਂ ਦੀ ਹਾਲਤ ਤਰਸਯੋਗ
ਬੁਨਿਆਦੀ ਸਹੂਲਤਾਂ ਤੋਂ ਸੱਖਣਾ ਪਟਿਆੜੀ ਖੱਡ ’ਚ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚਕੇ ਬਣਾਇਆ ਡੈਮ
‘ਜ਼ਿਆਦਾ ਮਹੱਤਵਪੂਰਨ ਬੰਦਿਆਂ’ ਨੂੰ ਦਿੱਤੀ ਸੁਰੱਖਿਆ ਬਾਰੇ ਕੁਝ ਨਹੀਂ ਦੱਸਣਾ ਚਾਹੁੰਦੀ ਪੁਲਸ
ਅੰਬਾਂ ਦੇ ਬੂਟਿਆਂ ਦੀ ਹੋਂਦ ਨੂੰ ਖ਼ਤਰਾ
ਹੁਸ਼ਿਆਰਪੁਰ ਦੇ ਮੁੱਢਲੇ ਸਿਹਤ ਕੇਂਦਰ ਡਾਕਟਰਾਂ ਤੇ ਸਟਾਫ ਦੀ ਘਾਟ ਕਾਰਨ ਸਿਹਤ ਸਹੂਲਤਾਂ ਤੋਂ ਸੱਖਣੇ
ਨਰਿੰਦਰ ਮੋਦੀ ਵੀ ਠੱਗਿਆ ਗਿਆ, ਜਨ-ਧਨ ਯੋਜਨਾ 'ਤੇ ਫੋਟੋ ਬਾਦਲ ਦੀ
ਸਾਬਕਾ ਡੀਜੀਪੀ ਗਿੱਲ ਦੀ ਭਾਜਪਾ 'ਚ ਸ਼ਮੂਲੀਅਤ ਸਧਾਰਨ ਘਟਨਾ ਨਹੀਂ
ਜ਼ਿਮਨੀ ਚੋਣ ਦੇ ਨਤੀਜੇ ਪਾਉਣਗੇ ਪੰਜਾਬ ਦੀ ਰਾਜਨੀਤੀ 'ਤੇ ਅਸਰ
ਸੱਤ ਸਾਲਾ ਹੋਣਹਾਰ ਬੱਚੀ ਦੇ ਭਵਿੱਖ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਲਾਇਆ ਪ੍ਰਸ਼ਨ ਚਿੰਨ੍ਹ
ਮਜੀਠੀਆ ਵੱਲੋਂ ਅਮਿ੍ਰਤਸਰ ਨੂੰ ‘ਵਰਲਡ ਕਲਾਸ ਸਿਟੀ’ ਬਣਾਉਣ ਲਈ ਜੇਤਲੀ ਵੱਲੋਂ ਵਿੱਢੇ ਯਤਨਾਂ ਦੀ ਸ਼ਲਾਘਾ
ਸੀਰੀਆ ’ਚ ਦਹਿਸ਼ਤਗਰਦਾਂ ਨੇ 700 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ
ਇਨੈਲੋ ਨੇ ਹੁੱਡਾ ’ਤੇ ਲਗਾਏ ਆਮਦਨ ਤੋਂ ਵੱਧ ਸੰਪਤੀ ਦੇ ਦੋਸ਼
ਚੋਅ ਦਾ ਬੰਨ੍ਹ ਢਾਹੁਣ ਵਾਲੇ ਪ੍ਰਵਾਸੀ ਭਾਰਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ
ਟ੍ਰਾਂਸਪੋਰਟ ਵਿਭਾਗ ਤੋਂ ਲੋਕ ਪ੍ਰੇਸ਼ਾਨ
ਪਿੰਡ ਲਲਵਾਣ ਦਾ ਆਲੀਸ਼ਾਨ ਸਰਕਾਰੀ ਸਕੂਲ ਅਧਿਆਪਕਾਂ ਸਮੇਤ ਹੋਰ ਸਹੂਲਤਾਂ ਤੋਂ ਸੱਖਣਾ - ਸ਼ਿਵ ਕੁਮਾਰ ਬਾਵਾ
ਕੈਂਸਰ ਪੀੜ੍ਹਤ ਲੋਕਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ - ਫਤਿਹ ਪ੍ਰਭਾਕਰ
ਵੋਕੇਸ਼ਨਲ ਦੀ ਨਵੀਂ ਸਕੀਮ ਤਹਿਤ ਪੰਜਾਬ ਦੇ 100 ਸਕੂਲਾਂ ’ਚ ਚੱਬੇਵਾਲ ਵੀ ਇੱਕ-ਕਲਾਸਾਂ 12 ਅਗਸਤ ਤੋਂ
ਹੁਸ਼ਿਆਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਦਾ ਵਿਕਾਸ ਸਰਕਾਰੀ ਕਾਗ਼ਜਾਂ ਤੱਕ ਹੀ ਸੀਮਤ
ਅਧਿਆਪਕਾਂ ਤੋਂ ਸੱਖਣਾ ਸਕੂਲ
ਮਨਰੇਗਾ ਸਕੀਮ ਤਹਿਤ ਖਰਚੇ ਕਰੌੜਾ ਰੁਪਏ ’ਚ ਲੱਖਾਂ ਦਾ ਘਪਲਾ
ਮਹਿੰਗੀਆਂ ਲਗਜ਼ਰੀ ਕਾਰਾਂ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰਦੀਆਂ ਹਵਾਲਾ ਕੰਪਨੀਆਂ
ਲੱਖਾਂ ਰੁਪਏ ਹੜੱਪ ਕਰਕੇ ਟ੍ਰੈਵਲ ਏਜੰਟ ਵੱਲੋਂ ਸਾਈਪ੍ਰਸ ’ਚ ਨੌਜਵਾਨ ਨੂੰ ਚਾਰ ਸਾਲ ਲਈ ਵੇਚਿਆ
ਮਰਜ਼ੀ ਨਾਲ ਪੜ੍ਹਾਉਂਦੇ ਨੇ ਅਧਿਆਪਕ. . .
ਇੰਦਰਾ ਅਵਾਸ ਯੋਜਨਾ ਤਹਿਤ ਦਿੱਤੇ ਪਲਾਟਾਂ ਦੇ ਮਾਲਕ ਬਣੇ ਹੋਰ
ਕਈ ਪਿੰਡਾਂ ’ਚ ਡਿੱਪੂਆਂ ’ਤੇ ਪੁੱਜੀ ਗਰੀਬਾਂ ਲਈ ਨਾ-ਖਾਣਯੋਗ ਕਣਕ
ਰਾਤ ਨੂੰ ਬਣਾਈਆਂ ਪੇਂਡੂ ਸੰਪਰਕ ਸੜਕਾਂ ਸਵੇਰੇ ਟੁੱਟੀਆਂ
...ਤੇ ਉਹ ਨਸ਼ੇ ਦਾ ਸਵਾਦ ਵੇਖਣ ’ਚ ਹੀ ਇਸ ਦੇ ਸ਼ਿਕਾਰ ਹੋ ਗਏ
ਸਰਕਾਰਾਂ ਦੀ ਸਵੱਲੀ ਨਜ਼ਰ ਨੂੰ ਤਰਸ ਰਹੀ ਇਤਿਹਾਸਕ ਧਰੋਹਰ ‘ਹਰੋ ਦਾ ਪੌਅ’
ਮਨਰੇਗਾ ਵਰਕਰਾਂ ਦੇ ਜਾਬ ਕਾਰਡਾਂ ਵਿੱਚ ਹੇਰ ਫੇਰ ਕਰਕੇ ਲੱਖਾਂ ਦਾ ਘਪਲਾ
ਕਮਿਊਨਟੀ ਪਖਾਨੇ ਅਤੇ ਗੋਬਰ ਗੈਸ ਪਲਾਂਟ ਦੀ ਹੋਂਦ ਖ਼ਤਮ
ਪਿੰਡ ਮਲੋਟ ਦੇ ਅੱਠ ਘਰਾਂ ’ਚ ਪਿਛਲੇ 17 ਸਾਲਾਂ ਤੋਂ ਨਹੀਂ ਜਗਿਆ ਬਿਜਲੀ ਦਾ ਲਾਟੂ
ਅਦਰਸ਼ ਸਕੂਲ ਪ੍ਰਾਈਵੇਟ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਲਈ ਬਣੇ ਸਰਾਪ
ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ
ਵਰਲਡ ਪੰਜਾਬੀ ਸੈਂਟਰ ਦੀ ਨਿੱਜੀ ਲਾਭਾਂ ਲਈ ਹੁੰਦੀ ਵਰਤੋਂ
ਗ਼ਰੀਬੀ ਦੂਰ ਕਰਨ ਲਈ ਵਿਦੇਸ਼ ਪੁੱਜਾ ਕੁਲਦੀਪ ਰਾਣਾ ਆਬੂ ਧਾਬੀ ਦੀ ਜੇਲ੍ਹ ’ਚ ਬੰਦ
ਸਿਵਲ ਹਸਪਤਾਲ ਹੁਸ਼ਿਆਰਪੁਰ ਖ਼ੁਦ ਬਿਮਾਰ
ਵਰਲਡ ਪੰਜਾਬੀ ਸੈਂਟਰ ਦੀਆਂ ਗ਼ਲਤ ਬਿਆਨਬਾਜ਼ੀਆਂ
ਕਰੋੜਾਂ ਰੁਪਏ ਦੇ ਜਨਰੇਟਰ ਅਤੇ ਟਿਊਬਵੈੱਲ ਹੋਏ ਖਸਤਾ
ਪਿੰਡ ਤੱਖਣੀ ਰਹਿਮਪੁਰ ’ਚ ਬਣਾਈ ਗਈ ਜੰਗਲੀ ਜੀਵ ਸੈਂਚਰੀ ਦੀ ਹਾਲਤ ਤਰਸਯੋਗ
ਪੰਜਾਬ ਦੇ ਕੰਢੀ ਖਿੱਤੇ ਦੇ ਪਿੰਡਾਂ ਦਾ ਦੁਖਾਂਤ - ਸ਼ਿਵ ਕੁਮਾਰ ਬਾਵਾ
ਇਰਾਕ ’ਚ ਅਗਵਾ ਹੋਏ 40 ਪੰਜਾਬੀਆਂ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਰਜਨ ਨੌਜਵਾਨ ਸ਼ਾਮਿਲ - ਸ਼ਿਵ ਕੁਮਾਰ ਬਾਵਾ
ਗਦਰੀ ਬਾਬਿਆਂ ਦੀ ਧਰਤ ਦੇ ਨੌਜਵਾਨ ਮਾਰੂ ਨਸ਼ਿਆਂ ਕਾਰਨ ਕਾਲੇ ਪੀਲੀਏ ਦੇ ਮਰੀਜ਼ ਬਣੇ -ਸ਼ਿਵ ਕੁਮਾਰ ਬਾਵਾ
ਜੰਗਲਾਂ ਵਿੱਚ ਦਰਖ਼ਤ ਖ਼ਤਮ ਹੋਣ ਕਾਰਨ ਜਾਨਵਰ ਮੈਦਾਨੀ ਇਲਾਕਿਆਂ ਵੱਲ ਭੱਜਣ ਲਈ ਮਜਬੂਰ - ਸ਼ਿਵ ਕੁਮਾਰ ਬਾਵਾ
ਵਰਲਡ ਪੰਜਾਬੀ ਸੈਂਟਰ ਦੇ ਫਜ਼ੂਲ ਖਰਚੇ ਦੀ ਕਹਾਣੀ-ਤੱਥਾਂ ਦੀ ਜ਼ੁਬਾਨੀ
ਕੈਨੇਡਾ ਦੇ ਮੂਲਵਾਸੀਆਂ ਨੇ ਮਨਾਈ ਕਾਮਾਗਾਟਾਮਾਰੂ ਕਾਂਡ ਦੀ ਸ਼ਤਾਬਦੀ -ਗੁਰਪ੍ਰੀਤ ਸਿੰਘ
'ਆਪ' ਵੱਲੋਂ ਬਲਕਾਰ ਨੂੰ ਟਿਕਟ ਦੇਣ ਦਾ ਸਖ਼ਤ ਵਿਰੋਧ - ਬਲਜਿੰਦਰ ਕੋਟਭਾਰਾ
ਮਰੇ ਪਸ਼ੂਆਂ ਦੀਆਂ ਹੱਡੀਆਂ ਸਾੜ ਕੇ ਸੁਆਹ ਬਣਾਉਣ ਕਾਰਨ ਲੋਕ ਦੁੱਖੀ -ਸ਼ਿਵ ਕੁਮਾਰ ਬਾਵਾ
ਪਿਛਲੇ ਕਈ ਸਾਲਾਂ ਤੋਂ ਗੰਭੀਰ ਰੋਗ ਤੋਂ ਪੀੜਤ ਗੁਰਪ੍ਰੀਤ ਕੌਰ ਗੋਪੀ ਦੀ ਹਾਲਤ ਨਾਜ਼ੁਕ -ਸ਼ਿਵ ਕੁਮਾਰ ਬਾਵਾ
ਦੋਆਬੇ ਵਿੱਚ ਨਸ਼ੱਈਆਂ ਦੀ ਤੜਪ ਤਰਸਯੋਗ ਬਣੀ - ਸ਼ਿਵ ਕੁਮਾਰ ਬਾਵਾ
ਸਕੂਲ ਵਿੱਚ ਵਿਦਿਆਰਥੀ ਤਿੰਨ, ਅਧਿਆਪਕ ਇੱਕ ਅਤੇ ਪੈਖਾਨੇ ਪੰਜ- ਸ਼ਿਵ ਕੁਮਾਰ ਬਾਵਾ
ਲੋਕ ਸਭਾ ਚੋਣਾਂ ਚ ਰੁੱਝੇ ‘ਪ੍ਰਸ਼ਾਸਨ’ ਨੇ ਅਨਾਜ ਮੰਡੀਆਂ ਚ ‘ਕਿਸਾਨ ਰੋਲੇ’ - ਜੇ.ਪੀ.ਸਿੰਘ
ਮਾਨਸਾ ਵਿੱਚ 17 ਆਰ.ਓ ਪਲਾਂਟਾਂ ਨੂੰ ਬੰਦ ਕਰਨ ਦੇ ਹੁਕਮ -ਜਸਪਾਲ ਸਿੰਘ ਜੱਸੀ
ਕਿਸਾਨ ਫੂਲਾ ਸਿੰਘ ਵੱਲੋਂ ਪੁਲੀਸ ਤੋਂ ਇਨਸਾਫ ਦੀ ਮੰਗ
‘ਸ਼ਹੀਦਾਂ ਵਾਲਾ ਖੂਹ’ ਕੌਮੀ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਦਾ ਪ੍ਰਤੀਕ -ਮਨਦੀਪ
ਨਾਜਾਇਜ਼ ਕਬਜ਼ਾਕਾਰਾਂ ਬਾਰੇ ਹਾਈਕੋਰਟ ਦੇ ਆਦੇਸ਼ਾਂ ਦਾ ਮੂੰਹ ਚਿੜਾ ਰਹੀ ਹੈ ਬੋਹਾ ਪੁਲਿਸ
ਪੰਜਾਬ ’ਚ ਬਾਦਲਕਿਆਂ ਨੇ ਵਗਾਇਆ ਸੱਤਾ ਦੇ ਨਸ਼ੇ ਦਾ ਦਰਿਆ
ਗ਼ਰੀਬ ਪਰਿਵਾਰ ਦਾ ਤੀਸਰਾ ਲੜਕਾ ਵੀ ਦੋ ਭਰਾਵਾਂ ਅਤੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਹੋਇਆ ਪਾਗਲ
ਮਾਹਿਲਪੁਰ ਨਗਰ ਪੰਚਾਇਤ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਅਸਫਲ - ਸ਼ਿਵ ਕੁਮਾਰ ਬਾਵਾ
ਦੋਆਬਾ ਖਿੱਤੇ ਦੇ ਨੌਜਵਾਨ ਮਾਰੂ ਨਸ਼ਿਆਂ ਅਤੇ ਪ੍ਰਦੂਸ਼ਿਤ ਪਾਣੀ ਕਾਰਨ ਕਾਲੇ ਪੀਲੀਏ ਦੀ ਲਪੇਟ ਵਿੱਚ - ਸ਼ਿਵ ਕੁਮਾਰ ਬਾਵਾ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 9 ਸਾਲਾਂ ਦੌਰਾਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ -ਸ਼ਿਵ ਕੁਮਾਰ ਬਾਵਾ
ਸਰਕਾਰੀ ਹਸਪਤਾਲ ਹੁਸ਼ਿਆਰਪੁਰ ’ ਚ ਗੰਦਗੀ ਦੇ ਢੇਰ - ਸ਼ਿਵ ਕੁਮਾਰ ਬਾਵਾ
ਪੈਸੇ ਲੈਕੇ ਦਿੱਤੇ ਕੰਡੇ-ਵੱਟੇ ਦਰੁਸਤ ਹੋਣ ਦੇ ਸਰਟੀਫੀਕੇਟ
ਸਾਇੰਸ ਕਿੱਟਾਂ ਦੇ ਘੁਟਾਲੇ ਕਾਰਨ ਫਿਰ ਵਿਵਾਦਾਂ ’ਚ ਘਿਰਿਆ ਸਿੱਖਿਆ ਵਿਭਾਗ
ਰਾਮੂਵਾਲੀਆ ਭਰਾਵਾਂ ਵੱਲੋਂ 1984 ਦੇ ਸਾਕਾ ਨੀਲਾ ਤਾਰਾ ਬਾਰੇ ਸਨਸਨੀਖ਼ੇਜ਼ ਖੁਲਾਸਾ
ਮਾਹਿਲਪੁਰ ਦੇ ਪਿੰਡਾਂ ਨੂੰ ਲੱਗੀਆਂ ਪੰਜਾਬ ਰੋਡਵੇਜ਼ ਦੀਆਂ ਸੱਤ ਬੱਸਾਂ ਚੋਂ ਚਾਰ ਬੰਦ
ਤਿਲੰਗਾਨਾ ਬਨਾਮ ਪੰਜਾਬੀ ਸੂਬਾ -ਹਰਬੀਰ ਸਿੰਘ ਭੰਵਰ
ਮਗਨਰੇਗਾ ਕਾਰਜਾਂ ਨੇ ਬਦਲੀ ਬੁਢਲਾਡਾ ਹਲਕੇ ਦੇ ਪਿੰਡਾਂ ਦੀ ਨੁਹਾਰ -ਜਸਪਾਲ ਸਿੰਘ ਜੱਸੀ
ਗੈਸ ਸਿਲੰਡਰਾਂ ਦੀ ਸਪਲਾਈ ਸਬੰਧੀ ਘਪਲੇ ਦਾ ਪਰਦਾਫਾਸ਼
ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀਆਂ ’ ਚ ਸੱਤਾਧਾਰੀ ਆਗੂਆਂ ਦੇ ਨਜ਼ਦੀਕੀ ਹੀ ਬਣੇ ਮੈਂਬਰ - ਸ਼ਿਵ ਕੁਮਾਰ ਬਾਵਾ
ਪੁਲੀਸ ਦੀ ਮਿਲੀ ਭੁਗਤ ਨਾਲ ਔਰਤ ਸਾਧ ਬਣੇ ਨੌਜਵਾਨ ’ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ - ਸ਼ਿਵ ਕੁਮਾਰ ਬਾਵਾ
ਸਰਕਾਰੀ ਪ੍ਰਾਇਮਰੀ ਸਕੂਲ ਹਾਕਮ ਵਾਲਾ ਰੱਬ ਆਸਰੇ- ਜਸਪਾਲ ਸਿੰਘ ਜੱਸੀ
ਕਾਹਦਾ ਪੁੱਤ ਦਾ ਰਾਜ ਭਾਗ ਮਾਂ ਖੜ੍ਹੀ ਦਫ਼ਤਰੋਂ ਬਾਹਰ! - ਜਸਪਾਲ ਸਿੰਘ ਜੱਸੀ
ਜੰਗਲਾਤ ਵਿਭਾਗ ਦੀਆਂ ਨਰਸਰੀਆਂ ਅਤੇ ਉਹਨਾਂ ’ਚ ਕੰਮ ਕਰਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ
ਮਹਾਰਾਸ਼ਟਰ ਅਸੈਂਬਲੀ ’ਚ ਅੰਧ-ਵਿਸ਼ਵਾਸਾਂ ਵਿਰੁੱਧ ਬਿਲ ਪਾਸ ਹੋਣ ’ਤੇ ਦਾਭੋਲਕਰ ਪਰਿਵਾਰ ਅਤੇ ਅੰਧ ਸ਼ਰਧਾ ਸੰਮਤੀ ਵੱਲੋਂ ਸਵਾਗਤ
ਪਾਕਿਸਤਾਨ ’ਚ ਪੰਜਾਬੀ ਦੇ ਹੱਕ ’ਚ ਕੋਈ ਲੋਕ ਲਹਿਰ ਨਹੀਂ : ਸਈਦਾ ਦੀਪ -ਸ਼ਿਵ ਇੰਦਰ ਸਿੰਘ
ਗੋਆ ਚਿੰਤਨ ਸੰਮੇਲਨ ਦੇ ਖ਼ਰਚਿਆਂ ਬਾਰੇ ਰਾਜ ਸੂਚਨਾ ਕਮਿਸ਼ਨ ਨੇ ਅਕਾਲੀਭਾਜਪਾ ਪਾਰਟੀਆਂ ਤੋਂ ਮੰਗਿਆ ਜਵਾਬ
ਅਜੇ ਵੀ ਸਹਿਮ ਦਾ ਸ਼ਿਕਾਰ ਹਨ ਗੁਜਰਾਤ ਵਸਦੇ ਪੰਜਾਬੀ ਕਿਸਾਨ -ਸ਼ਿਵ ਇੰਦਰ ਸਿੰਘ
ਦਾਭੋਲਕਰ ਨੂੰ ਧਾਰਮਿਕ ਕੱਟੜਪੰਥੀਆਂ ਕਤਲ ਕੀਤਾ : ਪਰਿਵਾਰ
ਪਹਾੜੀ ਖਿੱਤੇ ਦੇ ਪਿੰਡਾਂ ਦੇ ਸਰਕਾਰੀ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਸੱਖਣੇ- ਸ਼ਿਵ ਕੁਮਾਰ ਬਾਵਾ
ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਆਰਥਿਕ ਮੰਦਹਾਲੀ ਕਾਰਨ ਸਰਕਾਰ ਲਈ ਘਾਟੇ ਦਾ ਕਾਰਨ ਬਣਿਆ -ਸ਼ਿਵ ਕੁਮਾਰ ਬਾਵਾ
ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕਰਵਾਈ
ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਮੈਂਬਰਾਂ ਦੇ ਦਾਗ਼ੀ ਚਿਹਰਿਆਂ ਦੀ ਨਿਸ਼ਾਨਦੇਹੀ ਕਰਦਿਆਂ -ਸ਼ਿਵ ਇੰਦਰ
ਸਿੱਖ ਵਿਦਿਅਕ ਕਾਊਂਸਲ ਦੋਫਾੜ ਹੋਣ ਕਾਰਨ ਕਾਲਜ ’ਚ ਕਰੋੜਾਂ ਰੁਪਏ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਕੰਮ ਠੱਪ --ਸ਼ਿਵ ਕੁਮਾਰ ਬਾਵਾ
ਕਾਸ਼ ਸਾਡੀ ਵੀ ਸੁਣੇ ਕੋਈ ਫ਼ਰਿਆਦ. . .
ਫੈਂਸੀ ਨੰਬਰਾਂ ਦੀ ਆੜ ’ਚ ਕਰੋੜਾਂ ਰੁਪਏ ਦਾ ਘਪਲ਼ਾ ਬੇਨਕਾਬ - ਬੀ ਐੱਸ ਭੁੱਲਰ
ਮਿਲਖਾ ਸਿੰਘ ਨੂੰ ਹਰਾਉਣ ਵਾਲੇ ਮੱਖਣ ਸਿੰਘ ਦਾ ਪਰਿਵਾਰ ਗੁਜ਼ਾਰ ਰਿਹਾ ਹੈ ਗ਼ੁਰਬਤ ਭਰੀ ਜ਼ਿੰਦਗੀ- ਸ਼ਿਵ ਕੁਮਾਰ ਬਾਵਾ
ਸਿੱਖਿਆ ਦੇ ਖੇਤਰ ਵਿਚ ਹੁਸ਼ਿਆਰਪੁਰ ਬਣਿਆ ਮੁੜ ਪੰਜਾਬ ਦਾ ਮੋਹਰੀ ਜ਼ਿਲ੍ਹਾ
ਮੁਰੰਮਤ ਨਾ ਹੋਣ ਕਾਰਨ ਸੜਕਾਂ ਬਣੀਆਂ ਲੋਕਾਂ ਦੀ ਜਾਨ ਲਈ ਖ਼ਤਰਾ -ਸ਼ਿਵ ਕੁਮਾਰ ਬਾਵਾ
ਪੰਜਾਬ ਦੇ ਜ਼ਿਆਦਾਤਰ ਸਿਹਤ ਕੇਂਦਰ ਪਾਣੀ ਅਤੇ ਬਿਜਲੀ ਤੋਂ ਵਾਂਝੇ - ਕਮਲਜੀਤ ਸਿੰਘ ਬਨਵੈਤ
ਸਰਕਾਰ ਨੇ ਪੁਲਿਸ ਅਫ਼ਸਰਾਂ ਨੂੰ ਦਿੱਤੀ ਆਰਜ਼ੀ ਤਰੱਕੀ - ਚਰਨਜੀਤ ਭੁੱਲਰ
ਹਜ਼ਾਰ ਕੋਸ਼ਿਸ਼ ਕੀ ਉਨਹੋਂ ਨੇ, ਮਿਟਤਾ ਨਹੀਂ ਨਿਸ਼ਾਂ ਮਗਰ… - ਮਨਦੀਪ
ਪੰਜਾਬ 'ਚ ਰੇਤਾ-ਬਜਰੀ ਦੀ ਨਾਜਾਇਜ਼ ਨਿਕਾਸੀ ਬੇਰੋਕ ਜਾਰੀ
ਪੰਜਾਬ 'ਚ ਪਿਛਲੇ ਚਾਰ ਦਹਾਕਿਆਂ ਤੋਂ ਨਹੀਂ ਖੁੱਲ੍ਹਿਆ ਇੱਕ ਵੀ ਮੈਡੀਕਲ ਕਾਲਜ
ਵਰਲਡ ਪੰਜਾਬੀ ਸੈਂਟਰ ਕਿ ਚਿੱਟਾ ਹਾਥੀ (ਕਿਸ਼ਤ ਦੂਜੀ) -ਡਾ. ਐੱਸ ਤਰਸੇਮ
ਫਤਿਹਪੁਰ ਕੋਠੀ ਦੇ ਸਕੂਲ 'ਚ ਅਧਿਆਪਕ ਤਾਂ ਇੱਕ ਪਾਸੇ ਕਿਤਾਬਾਂ ਵੀ ਨਸੀਬ ਨਹੀਂ ਹੋਈਆਂ -ਸ਼ਿਵ ਕੁਮਾਰ ਬਾਵਾ
ਵਰਲਡ ਪੰਜਾਬੀ ਸੈਂਟਰ ਕਿ ਚਿੱਟਾ ਹਾਥੀ(ਕਿਸ਼ਤ ਪਹਿਲੀ) -ਡਾ. ਐੱਸ ਤਰਸੇਮ
ਕਣਕ ਦੀਆਂ ਦੋ ਬੋਰੀਆਂ ਖ਼ਾਤਰ ਜਿਗਰ ਦੇ ਟੋਟੇ ਰੱਖੇ ਜਾਂਦੇ ਨੇ ਗਹਿਣੇ !
ਕੰਢੀ ਖਿੱਤੇ ਦੇ ਬਹੁਤੇ ਸਰਕਾਰੀ ਐਲੀਮੈਂਟਰੀ ਸਕੂਲ ਅਧਿਆਪਕਾਂ ਸਮੇਤ ਸਟਾਫ ਤੋਂ ਸੱਖਣੇ -ਸ਼ਿਵ ਕੁਮਾਰ ਬਾਵਾ
ਥੋੜ੍ਹੀ ਨਹੀਂ ਅਪਰਾਧਿਕ ਮਾਮਲਿਆਂ ’ਚ ਲਿਪਤ ਵਿਧਾਇਕਾਂ ਤੇ ਸਾਂਸਦਾਂ ਦੀ ਗਿਣਤੀ
ਪ੍ਰਾਣ ਦੇ ਪਰਿਵਾਰ ਵੱਲੋਂ ਅੰਤਿਮ ਰਸਮਾਂ ਲਈ ਨਹੀਂ ਸੱਦੇ ਪਿੰਡ ਭਰੋਵਾਲ ਦੇ ਆਪਣੇ ਸੰਬੰਧੀ -ਸ਼ਿਵ ਕੁਮਾਰ ਬਾਵਾ
ਬਿਸਤ ਦੁਆਬ ਨਹਿਰ ਦੀ ਮਾੜੀ ਅਤੇ ਖਸਤਾ ਹਾਲਤ ਕਾਰਨ ਆਰ ਪਾਰ ਦੇ ਅਨੇਕਾਂ ਪਿੰਡਾਂ ਦੇ ਲੋਕ ਭੈਅ ਭੀਤ
ਪ੍ਰਾਣ ਦੀ ਮੌਤ ਕਾਰਨ ਜੱਦੀ ਪਿੰਡ ਭਰੋਵਾਲ ਸਮੇਤ ਸਮੁੱਚੇ ਇਲਾਕੇ ਦੇ ਲੋਕਾਂ ’ਚ ਸੋਗ ਦੀ ਲਹਿਰ
ਸਿੰਚਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਠੰਡਲ ਦੇ ਜ਼ਿਲ੍ਹੇ ਅੰਦਰ ਹੀ ਨਹਿਰਾਂ ਦੀ ਸਫਾਈ ’ਚ ਗੜਬੜ ਘੋਟਾਲਾ -ਸ਼ਿਵ ਕੁਮਾਰ ਬਾਵਾ
ਸਰਕਾਰੀ ਖ਼ਰਚੇ ’ਤੇ ਪੜ੍ਹ ਕੇ ਡਾਕਟਰ ਹੋਏ ਫੁਰਰ
ਸ੍ਰੀ ਹੇਮਕੁੰਟ ਸਾਹਿਬ ਤੋਂ ਮੌਤ ਦੇ ਮੂੰਹੋਂ ਵਿੱਚੋਂ ਨਿਕਲਕੇ ਮਾਹਿਲਪੁਰ ਪੁੱਜੇ ਜਥੇ ਦੀ ਹੱਡਬੀਤੀ ਦਾਸਤਾਨ
ਬੁਢਲਾਡਾ ਹਲਕੇ ਵਿੱਚ ਅਕਾਲੀ ਦਲ ਖੱਖੜੀ-ਕਰੇਲੇ –ਜਸਪਾਲ ਸਿੰਘ ਜੱਸੀ
ਜ਼ਾਅਲੀ ਕਾਗਜ਼ ਪੱਤਰਾਂ ਨਾਲ 2 ਕਨਾਲ ਜ਼ਮੀਨ ਨੂੰ 21 ਕਨਾਲ ਬਣਾਕੇ ਬੈਂਕ ਨਾਲ ਲੱਖਾਂ ਦਾ ਫਰਾਡ ਕਰਨ ਦੀ ਕੋਸ਼ਿਸ਼ -ਸ਼ਿਵ ਕੁਮਾਰ ਬਾਵਾ
ਮਿਡ ਡੇਅ ਮੀਲ ਵਾਲਾ ਖਾਣਾ ਬਣਾਉਣ ਲਈ ਬੱਚੇ ਖ਼ੁਦ ਹੀ ਲਿਆਂਉਦੇ ਹਨ ਬੈਲ ਗੱਡੀ ਤੇ ਬਾਲਣ -ਸ਼ਿਵ ਕੁਮਾਰ ਬਾਵਾ
ਮਾਨਸਾ 'ਚ ਇੱਜ਼ਤ ਲਈ ਬਾਲ ਵਿਆਹਾਂ ਦਾ ਰੁਝਾਨ ਬੇਟੋਕ ਜਾਰੀ-ਜਸਪਾਲ ਸਿੰਘ ਜੱਸੀ
ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਵਰਦਾਨ -ਸ਼ਿਵ ਕੁਮਾਰ ਬਾਵਾ
ਪੰਜਾਬੀ ਯੂਨੀਵਰਸਿਟੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੁਹੱਈਆ ਕਰਵਾਈ ਜਾਣਕਾਰੀ ਨਿਕਲੀ ਝੂਠੀ -ਜਸਪਾਲ ਸਿੰਘ ਜੱਸੀ
51ਵਾਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਸਮਾਪਤ - ਸ਼ਿਵ ਕੁਮਾਰ ਬਾਵਾ
ਮਹਿਲਾ ਪ੍ਰੇਰਕਾਂ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਹਲਕੇ ’ਚ ਘੇਰਨ ਦਾ ਐਲਾਨ –ਜਸਪਾਲ ਸਿੰਘ ਜੱਸੀ
ਲੱਗੀ ਨਜ਼ਰ ਸੋਹਣੇ ਪੰਜਾਬ ਨੂੰ ਨੀਂ ਕੋਈ ਮਿਰਚਾਂ ਵਾਰੋ - ਬਲਜਿੰਦਰ ਕੋਟਭਾਰਾ
ਸਰਕਾਰੀ ਆਦਰਸ਼ ਸਕੂਲ ਬੋਹਾ ਦੇ ਮਾੜੇ ਪ੍ਰਬੰਧ ਦਾ ਮਾਮਲਾ ਹਾਈ ਕੋਰਟ ਵਿੱਚ ਪੁਹੰਚਿਆ - ਜਸਪਾਲ ਸਿੰਘ ਜੱਸੀ
ਪੁਲਿਸ ਦੇ ਮੋਢਿਆਂ ’ਤੇ ਰੱਖਕੇ ਬਾਦਲਕੇ ਪਤਾ ਲਗਾਉਣਾ ਚਾਹੁੰਦੇ ਨੇ ਰਾਜਨੀਤਿਕ ਹਾਲਾਤ - ਜਸਪਾਲ ਸਿੰਘ ਜੱਸੀ
ਹਕੀਕਤ ਤੋਂ ਕੋਹਾਂ ਦੂਰ ਨੇ ਕੈਂਸਰ ਬਾਰੇ ਸਰਕਾਰੀ ਸਰਵੇਖਣ ਦੇ ਅੰਕੜੇ - ਬਲਜਿੰਦਰ ਕੋਟਭਾਰਾ
ਸਾਖ਼ਰਤਾ ਪ੍ਰੇਰਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਜਾਰੀ –ਜਸਪਾਲ ਸਿੰਘ ਜੱਸੀ
ਫੁੱਟਬਾਲ ਦੀ ਨਰਸਰੀ ਵਜੋਂ ਪਹਿਚਾਣ ਵਾਲਾ ਮਾਹਿਲਪੁਰ ਬਣਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੇਂਦਰ -ਸ਼ਿਵ ਕੁਮਾਰ ਬਾਵਾ
ਅਦਾਲਤੀ ਹੁਕਮਾਂ ਦੇ ਬਾਵਜੂਦ ਪੰਚਾਇਤੀ ਜ਼ਮੀਨ ’ਚੋਂ ਕਰੋੜਾਂ ਦੇ ਦਰੱਖਤਾਂ ਅਤੇ ਬਗੜ ਦੀ ਨਾਜਾਇਜ਼ ਕਟਾਈ ਜਾਰੀ -ਸ਼ਿਵ ਕੁਮਾਰ ਬਾਵਾ
ਮਾਲੇਰਕੋਟਲਾ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਜ਼ਹਿਰੀਲੇ ਪਾਣੀ ਨੇ ਕੀਤੀ ਪਲੀਤ - ਬਲਜਿੰਦਰ ਕੋਟਭਾਰਾ
ਬੁਢਲਾਡਾ ਹਲਕੇ ’ਚ ਫ਼ਰਜ਼ੀ ਲਾਟਰੀਆਂ ਦਾ ਗੋਰਖ ਧੰਦਾ ਜ਼ੋਰਾਂ ’ਤੇ - ਜਸਪਾਲ ਸਿੰਘ ਜੱਸੀ
ਨੌਜਵਾਨਾਂ ’ਚ ਪੰਜਾਬੀ ਪੜ੍ਹਨ ਦਾ ਰੁਝਾਨ 15ਵੇਂ ਸਥਾਨ ’ਤੇ : ਇੱਕ ਸਰਵੇ - ਜਸਪਾਲ ਸਿੰਘ ਜੱਸੀ
ਬਰਨਾਲੇ ਦੀਆਂ ਸੜਕਾਂ ਬਲਾਤਕਾਰੀ ਘਟਨਾਵਾਂ ਦੇ ਵਿਰੋਧ ‘ਚ ਗੂੰਜੀਆਂ
ਪੰਜਾਬ ਦੀਆਂ 10 ਜੇਲ੍ਹਾਂ 'ਚ 143 ਕੈਦੀਆਂ ਨੇ ਤੋੜਿਆ ਦਮ -ਬਲਜਿੰਦਰ ਕੋਟਭਾਰਾ
ਗ਼ੁਰਬਤ ਦੀ ਜ਼ਿੰਦਗੀ ਜਿਉਦੇਂ ਬਲਵੰਤ ਸਿੰਘ ਲਈ ਮਾਅਨੇ ਨਹੀਂ ਰੱਖਦੀ ਆਜ਼ਾਦੀ -ਜਸਪਾਲ ਸਿੰਘ ਜੱਸੀ
ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਬਾਜ਼ੀ ਅਤੇ ਕਨੂੰਨ -ਵਿਕਰਮ ਸਿੰਘ ਸੰਗਰੂਰ
ਗ਼ਦਰ ਲਹਿਰ ਦੀ 100 ਵੀਂ ਵਰ੍ਹੇ ਗੰਢ ਮਨਾਉਣ ਦੀਆਂ ਤਿਆਰੀਆਂ ਸ਼ੁਰੂ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਹਾ ਪੱਖੋਵਾਲ ਦਾ ਬਾਲ ਮੇਲਾ
ਜੇਕਰ ਸਰਕਾਰੀ ਸਹਾਇਤਾ ਮਿਲਦੀ ਤਾਂ ਬਚ ਸਕਦਾ ਸੀ ਅਮੋਲਕ ! -ਜਸਪਾਲ ਸਿੰਘ ਜੱਸੀ
ਹਵਾ ’ਚ ਲਟਕਦੇ ਆਦਰਸ਼ ਸਕੂਲ ਦੇ ਮਾਮਲੇ ’ਤੇ ਬੋਹਾ ’ਚ ਚੱਕਾ ਜਾਮ - ਜਸਪਾਲ ਸਿੰਘ ਜੱਸੀ
ਘਾਟੇ ਦੀ ਸ਼ਿਕਾਰ ਰਾਮਪੁਰ ਮੰਡੇਰ ਜਲ ਸਕੀਮ ਠੱਪ - ਜਸਪਾਲ ਸਿੰਘ ਜੱਸੀ
ਘੁੰਢ ਚੁਕਾਈ: ‘ਸੜਦੇ ਸਾਜ਼ ਦੀ ਸਰਗਮ`
ਬਠਿੰਡਾ ਪੁਲਿਸ ਦੀ ਲਾਪਰਵਾਹੀ : ਲਾਸ਼ਾਂ ਦੀ ਸ਼ਨਾਖ਼ਤ ਲਈ ਕੋਈ ਯਤਨ ਨਹੀਂ -ਬਲਜਿੰਦਰ ਕੋਟਭਾਰਾ
ਟਰਾਂਸਫ਼ਾਰਮਰਾਂ ’ਚੋਂ ਤਾਂਬਾ ਚੋਰੀ ਹੋਣ ਨਾਲ ਕਿਸਾਨ ਖੌਫ਼ਜ਼ਦਾ -ਜਸਪਾਲ ਸਿੰਘ ਜੱਸੀ
ਮਾਨਸਾ ਜ਼ਿਲ੍ਹੇ ’ਚ ਪਿਛਲੇ ਪੰਦਰਾਂ ਸਾਲਾਂ ਵਿੱਚ 720 ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ - ਜਸਪਾਲ ਸਿੰਘ ਜੱਸੀ
ਕੈਂਸਰ ਦੀ ਜਕੜ ਵਿੱਚ ਫਸਿਆ ਹੈ ਬੋਹਾ - ਜਸਪਾਲ ਸਿੰਘ ਜੱਸੀ
ਜੇਲ੍ਹ ਦੀਆਂ ਕੋਠੜੀਆਂ ਅੰਦਰ ਦੱਬ ਕੇ ਮਰ ਰਹੇ ਨੇ ਮਾਸੂਮਾਂ ਦੇ ਚਾਅ – ਪੱਤਰਕਾਰ ਬਲਜਿੰਦਰ ਕੋਟਭਾਰਾ ਦੀ ਵਿਸ਼ੇਸ਼ ਰਿਪੋਰਟ
ਉੱਤਰ ਪ੍ਰਦੇਸ਼ ਵਿੱਚ ਬੇਘਰ ਹਨ ਸਿਕਲੀਗਰ ਸਿੱਖ - ਭਾਵਨਾ ਮਲਿਕ
ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਖੇਡ ਮੇਲਾ ਸਿਖਰਾਂ ਨੂੰ ਛੋਹ ਗਿਆ - ਪਰਮਿੰਦਰ ਸਵੈਚ
ਨਸ਼ਿਆਂ ਦੀ ਵਰਤੋਂ ਦੇ ਮਾਮਲੇ ’ਚ ਬਠਿੰਡਾ ਜੇਲ੍ਹ ਮੋਹਰੀ - ਜਸਪਾਲ ਸਿੰਘ ਜੱਸੀ
ਮੁਸਲਮਾਨਾਂ ਦੇ ਨਾਂਅ 'ਤੇ ਅਜੇ ਵੀ ਹਨ ਪੰਜਾਬ ਦੇ ਪਿੰਡਾਂ ਦੇ ਨਾਂਅ –ਪੱਤਰਕਾਰ ਬਲਜਿੰਦਰ ਕੋਟਭਾਰਾ ਦੀ ਵਿਸ਼ੇਸ਼ ਰਿਪੋਰਟ
ਸਮਾਜ ਉੱਪਰ ਰਾਜ ਦੀ ਮਰਜ਼ੀ ਠੋਸਣਾ ਘਾਤਕ: ਡਾ. ਬੀ.ਡੀ. ਸ਼ਰਮਾ
ਮਾਨਸਾ ਜ਼ਿਲ੍ਹੇ ’ਚ ਪੰਜਾਬੀ ਅਤੇ ਸਮਾਜਿਕ ਸਿੱਖਿਆ ਅਧਿਆਪਕ ਦੱਸਣਗੇ ਅੰਗਰੇਜ਼ੀ ਪੜ੍ਹਾਉਣ ਦੇ ‘ਗੁਰ‘ ! - ਜਸਪਾਲ ਸਿੰਘ ਜੱਸੀ
ਪਿੰਡ ਚਰਾਸੋਂ ਦੀ ਘਟਨਾ 'ਤੇ ਜਮਹੂਰੀ ਅਧਿਕਾਰ ਸਭਾ ਦੀ ਖੋਜ ਰਿਪੋਰਟ
ਜੂਨ ਦੇ ਗ਼ਦਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ -ਜਸਵੀਰ ਕੌਰ ਮੰਗੂਵਾਲ
ਕ੍ਰਿਸ਼ਮਾ ਮੋਤੀ ਮਹਿਲ ਦਾ ਬਿਜਲੀ ਬਿੱਲ 25 ਰੁਪਏ ! -ਚਰਨਜੀਤ ਭੁੱਲਰ
ਨੌਜਵਾਨ ਗੱਭਰੂਆਂ ਨੂੰ ਨਿਗਲ ਗਿਆ ਕਰਜ਼ੇ ਦਾ ਦੈਂਤ - ਬਲਜਿੰਦਰ ਕੋਟਭਾਰਾ
ਪਿੰਡ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਬੰਨ੍ਹੇ ਕੁੜੀ ਦਾ ਜਨਮ ਹੋਣ ਦੀ ਖ਼ੁਸ਼ੀ ਵਿੱਚ ਸਿਹਰੇ - ਮਿੰਟੂ ਹਿੰਮਤਪੁਰਾ
ਕੰਮੀਆਂ ਦੇ ਵਿਹੜਿਆਂ ਨੂੰ ਮਸ਼ੀਨੀਕਰਨ ਦਾ ਸਰਾਪ - ਜਸਪਾਲ ਸਿੰਘ ਜੱਸੀ
ਮਾਨਸਾ ਦੇ ਲੋਕਾਂ ਨੂੰ 'ਮੌਤ' ਵੰਡ ਰਿਹਾ ਹੈ ਧਰਤੀ ਹੇਠਲਾ 'ਜ਼ਹਿਰੀਲਾ' ਪਾਣੀ - ਜਸਪਾਲ ਸਿੰਘ ਜੱਸੀ
ਪੰਜਾਬ ਦੇ 261 ਬੱਚਿਆਂ ਸਮੇਤ 1589 ਲਾਪਤਾ ਵਿਆਕਤੀ ਲੱਭਣ ’ਚ ਪੁਲਿਸ ਨਾਕਾਮ - ਜਸਪਾਲ ਸਿੰਘ ਜੱਸੀ
ਮਿਆਰੀ ਗਾਇਕੀ ਲਈ ਲੋਕ ਲਹਿਰ ਉਸਾਰਨ ਦੀ ਲੋੜ
ਕੋਈ ਇਨਕੀ ਸੋਈ ਹੁਈ ਜ਼ਿੱਲਤ ਜਗਾ ਦੇ.... -ਬਲਜਿੰਦਰ ਕੋਟਭਾਰਾ
ਅਣਪਛਾਤੀਆਂ ਲਾਸ਼ਾਂ ਦੇ ਵਾਰਸ ਲੱਭਣ ’ਚ ਮਾਨਸਾ ਪੁਲਿਸ ‘ਜ਼ੀਰੋ‘ -ਜਸਪਾਲ ਸਿੰਘ ਜੱਸੀ
ਸਰਕਾਰੀ ਮਦਦ ਵੱਲ ਵੇਂਹਦਿਆਂ ਮਾਨਸਾ ਜ਼ਿਲ੍ਹੇ ਦੇ 14 ਵਿਆਕਤੀਆਂ ਦੀ ਕੈਂਸਰ ਨਾਲ ਮੌਤ -ਜਸਪਾਲ ਸਿੰਘ ਜੱਸੀ
ਸਰੀਰਕ ਸ਼ੋਸ਼ਣ ਸਬੰਧੀ ਕਾਨੂੰਨ ਵਿੱਚ ਤਬਦੀਲੀ -ਦੀਪਤੀ ਧਰਮਾਨੀ
ਕੰਮੀਆਂ ਦੇ ਵਿਹੜੇ ਦੀ ਲਾਲੀ ’ਤੇ ਕਰਜ਼ੇ ਦਾ ਪਰਛਾਂਵਾਂ -ਬਲਜਿੰਦਰ ਕੋਟਭਾਰਾ
ਤਰਕਸ਼ੀਲ਼ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਐਬਸਫੋਰਡ ਵਿੱਚ ਇੱਕ ਹੋਰ ਸਫਲ ਪ੍ਰੋਗਰਾਮ
ਫੇਸਬੁੱਕ ਦੀ ਦੁਨੀਆਂ -ਅਰੁਣਦੀਪ
ਮਾਣਹਾਨੀ ਦੇ ਕੇਸ ਵਿੱਚ ਪ੍ਰਕਾਸ਼ ਕੌਰ ਹਮਦਰਦ ਤੇ ਹੁਕਮ ਚੰਦ ਸ਼ਰਮਾ ਨੂੰ ਸ਼ਜਾ - ਬਲਜਿੰਦਰ ਕੋਟਭਾਰਾ
ਹੁਸਨ ਦੇ ਪੱਟੇ ਲੀਡਰ -ਬ੍ਰਿਸ ਭਾਨ ਬੁਜਰਕ
ਪੰਜਾਬ ਦੇ 16 ਜ਼ਿਲ੍ਹਿਆਂ ’ਚੋਂ ਤਿੰਨਾਂ ਸਾਲਾਂ ਅੰਦਰ 2173 ਮਰਦ, ਔਰਤਾਂ, ਬੱਚੇ ਤੇ ਬੁੱਢੇ ਅਲੋਪ - ਬਲਜਿੰਦਰ ਕੋਟਭਾਰਾ
ਮਿੱਟੀ ’ਚ ਹੀ ਦਫ਼ਨ ਹੋ ਗਏ ਖ਼ੇਤਾਂ ਦੇ ਕਮਾਊ ਪੁੱਤ -ਬਲਜਿੰਦਰ ਕੋਟਭਾਰਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਸਿਆਸਤ ਅਤੇ ਪਰਿਵਾਰਵਾਦ ਭਾਰੂ -ਭਾਵਨਾ ਮਲਿਕ