ਜੰਮੂ ਕਸ਼ਮੀਰ ਵਿੱਚ ਸਿੱਖਾਂ ਦੇ ਕਤਲੇਆਮ ਦੀ ਗਾਥਾ
20 ਅਕਤੂਬਰ 1947 ਨੂੰ ਹਜ਼ਾਰਾਂ ਹੀ ਕਬਾਇਲੀਆਂ ਜਿਨ੍ਹਾਂ ਵਿੱਚ ਪਾਕਿਸਤਾਨੀ ਫੌਜ ਵੀ ਸ਼ਾਮਿਲ ਸੀ, ਕਸ਼ਮੀਰ ਤੇ ਧਾਵਾ ਬੋਲਿਆ। ਜ਼ਿਕਰਯੋਗ ਹੈ ਕਿ ਇੱਸ ਹਮਲੇ ਦੀ ਨਿਗਰਾਨੀ ਉਸ ਵੇਲੇ ਦੇ ਮੰਤਰੀ ਮੁਸਲਿਮ ਲੀਗ ਦੇ ਕੱਦਾਵਰ ਲੀਡਰ ਅਤੇ ਮੁਹੰਮਦ ਅਲੀ ਜਿਨਾਹ ਦੇ ਭਰੋਸੇਮੰਦ ਮੰਨੇ ਜਾਣ ਵਾਲੇ ਸਰਦਾਰ ਸ਼ੌਕਤ ਹਯਾਤ ਖਾਨ ਕਰ ਰਹੇ ਸੀ, ਉਹਨਾਂ ਅਪਣੀ ਕਿਤਾਬ (The Nation Lost its Soul) ਦੇ ਪੰਨਾ ਨੰ:278 ਤੇ ਇਸ ਹਮਲੇ ਦਾ ਜਿਕਰ ਕਰਦਿਆਂ ਲਿਖਿਆ ਹੈ ਕਿ ਬ੍ਰਿਗੇਡੀਅਰ ਅਕਬਰ ਖਾਨ ਅਤੇ ਬ੍ਰਿਗੇਡੀਅਰ ਸ਼ੇਰ ਖਾਨ ਜੋ ਕਿ ਉਸ ਵੱਖਤ 6/13 Frontier Force ਵਿੱਚ ਸੰਨ ਦੀ ਡਿਊਟੀ ਹਮਲਾਵਰਾਂ ਨੂੰ ਹਥਿਆਰ ਅਤੇ ਹੋਰ ਗੋਲਾ ਬਾਰੂਦ ਮੁਹੱਈਆ ਕਰਵਾਉਣ ਦੀ ਲਗੀ, ਕਰਨਲ ਦਾਰਾ, ਕਿਆਨੀ ਅਤੇ ਖਾਨਜ਼ਾਦਾ ਦੀ ਡਿਊਟੀ ਇਸ ਹਮਲੇ ਨੂੰ ਅੰਜਾਮ ਦੇਣ ਦੀ ਸੀ ਅਤੇ ਖੁਰਸ਼ੀਦ ਅਨਵਰ ਨੂੰ ਇਸ ਹਮਲੇ ਦੀ ਕਮਾਂਡ ਸਿੱਧੇ ਤੌਰ 'ਤੇ ਦੇਣ ਵਾਸਤੇ ਚੁਣਿਆ ਗਿਆ ਜੋ ਕਿ ਰੇਲਵੇ ਬਟਾਲੀਅਨ ਵਿੱਚੋਂ ਸੀ ਅਤੇ 'ਨੈਸ਼ਨਲ ਗਾਰਡ ਆਫ ਮੁਸਲਿਮ ਲੀਗ' ਵਿੱਚ ਵੀ ਰਹਿ ਚੁੱਕਾ ਸੀ।ਸ੍ਰ ਸ਼ੌਕਤ ਹਯਾਤ ਖਾਨ ਅਗੇ ਅਪਣੀ ਕਿਤਾਬ ਵਿਚ ਲਿਖਦੇ ਹਨ ਕਿ ਉਹਨਾਂ ਖੁਰਸ਼ੀਦ ਅਨਵਰ ਨੂੰ ਇਸ ਹਮਲੇ ਦਾ ਕਮਾਂਡਰ ਇਨ ਚੀਫ ਥਾਪਣ ਦੀ ਵਿਰੋਧਤਾ ਕੀਤੀ ਲੇਕਿਨ ਉਸ ਸਮੇਂ ਦੇ ਖਜ਼ਾਨਾ ਮੰਤਰੀ ਗੁਲਾਮ ਮੁਹੰਮਦ ਅਤੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ ਸਿਫਾਰਸ਼ ਕਰਕੇ ਮੰਨਣਾ ਪਿਆ ।
BoatatNum
http://onlinecasinouse.com/# slots games free http://onlinecasinouse.com/# - online casino <a href="http://onlinecasinouse.com/# ">play online casino </a>