ਏਨਿਕ ਕੋਜਿਨ ਨੇ ਉਨ੍ਹਾਂ ਔਰਤਾਂ ਨਾਲ ਮੁਲਾਕ਼ਾਤ ਕੀਤੀ , ਜਿਨ੍ਹਾਂ ਨੂੰ ਕਰਨਲ ਗੱਦਾਫੀ ਆਪਣੇ ਹਰਮ ਵਿੱਚ ਕੈਦ ਕਰਕੇ ਰੱਖਦੇ ਸਨ। ਏਨਿਕ ਨੇ ਇਸ ਸਬੂਤਾਂ ਦਾ ਵਰਣਨ ਆਪਣੀ ਕਿਤਾਬ 'ਲੇਸ ਪ੍ਰੋਈਸ : ਡਾਂਸ ਲੀ ਹਰਮ ਡੀ ਗੱਦਾਫ਼ੀ (ਸ਼ਿਕਾਰ : ਗੱਦਾਫ਼ੀ ਦੇ ਹਰਮ 'ਚ) ਕੀਤਾ ਹੈ ।
ਿੲਹ ਗਲ ਿਬਲਕੁਲ ਸਹੀ ਹੈ ਕੁੱਸ਼ ਸਾਲ ਪਹਿਲਾਂ ਜਦ ਗਦਾਫੀ ਿੲਟਲੀ ਆਿੲਅਾ ਸੀ ਤਾ ਉਸ ਦੀਆ ਸਾਰੀਆਂ ਬਾਡੀਗਾਰਡ ਜਵਾਨ ਕਵਾਰੀਆਂ ਲੜਕੀਆਂ ਸਂਨ। ਿਜੰਨਾ ਦੀ ਿਗਣਤੀ ਚਾਲੀ ਦੇ ਕਰੀਬ ਸੀ। ਿਫਰ ਉਸ ਨੇ ਿੲਟਲੀ ਦੀਆਂ ਪੰਜ ਸੌ ਜਵਾਨ ਕੁੜੀਆਂ ਨੰੂ ਆਪਣਾਂ ਕੁਰਾਨ ਬਾਰੇ ਲੈਕਚਰ ਿੱਤਾ ਸੀ ਤੇ ਹਰੇ ਕ ਿਟਾਲੀਅਨ ਕੁੜੀ ਨੰੁ ਿੲੱਕ ਕੁਰਾਨ ਸ਼ਰੀਫ ਤੋਹਫੇ ਵਜੋਂ ਿਦੱਤੀ ਸੀ। ਿੲਂਨ੍ਹਾ ਕੁੜਿਆਂ ਦੀ ਉਮਰ ੧੭ ਟੋਨ ੩੫ ਸਾਲ ਤੱਕ ਸੀ ਬਾਦ ਿਵੱਚ ਭੇਤ ਖੁੱਿਲਆ ਸੀ ਹਰੇਕ ਕੁੜੀ ਨੰੂ ੬੦ -੬੦ ਯੁਰੋ ਦੇ ਿੲਹ ਸਟੰਟ ਰਚਾਿੲਅਾ ਸੀ। ਿੲਹੋ ਿਜਹਾ ਸੀ ਮੋਮ ਦਾ ਸ਼ੇਰ ਕਰਨਲ ਗਦਾਫੀ
ਟੋਨੀ ਬੱਲ
ਕਹਹੁ ਕਬੀਰ ਪਾਪੀ ਨਰਕੁ ਸਿਧਾਇਆ........