Mon, 09 September 2024
Your Visitor Number :-   7220119
SuhisaverSuhisaver Suhisaver

ਕੋਲੰਬੀਆ 'ਚ ਜਹਾਜ਼ ਹਾਦਸਾਗ੍ਰਸਤ ਹੋਣ ਨਾਲ 10 ਲੋਕਾਂ ਦੀ ਮੌਤ

Posted on:- 08-09-2014

ਬੋਗੋਟਾ : ਕੋਲੰਬੀਆ ਦੇ ਅਮੇਜਨ ਜੰਗਲ 'ਚ ਸ਼ਨੀਵਾਰ ਨੂੰ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਐਤਵਾਰ ਨੂੰ ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਸੂਤਰਾਂ ਮੁਤਾਬਕ ਕੋਲੰਬੀਆ ਦੇ ਦੱਖਣੀ ਹਿੱਸੇ ਕਾਕਵੇਬਟਾ ਦੇ ਐਮਰਜੈਂਸੀ ਮੈਨੇਜਮੈਂਟ ਕੋਆਰਡੀਨੇਟਰ ਗੁਸਤਾਵ ਓਰਟੇਗਾ ਨੇ ਇਥੇ ਦੱਸਿਆ ਕਿ ਅਰਾਰਾਕੁਆਰਾ ਤੋਂ ਲੋਰੇਂਸੀਆ ਜਾ ਰਹੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋ ਜਾਣ ਕਾਰਨ ਉਸ 'ਚ ਸਵਾਰ ਦੋ ਚਾਲਕਾਂ ਅਤੇ 8 ਯਾਤਰੀਆਂ 'ਚੋਂ ਕੋਈ ਵੀ ਜਿਉਂਦਾ ਨਹੀਂ ਬਚਿਆ।
ਓਰਟੇਗਾ ਨੇ ਦੱਸਿਆ ਕਿ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ 'ਚ ਇਕ ਛੋਟੀ ਬੱਚੀ ਵੀ ਸ਼ਾਮਲ ਹੈ। ਕੋਲੰਬੀਆ ਦੇ ਨਾਗਰਿਕ ਹਵਾਬਾਜ਼ੀ ਅਥਾਰਿਟੀ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਐਚ. ਕੇ.4755 ਪੀ. ਏ. 34 ਰਜ਼ਿਸਟ੍ਰੇਸ਼ਨ ਗਿਣਤੀ ਵਾਲਾ ਜਹਾਜ਼ ਨੇਵਾਜੋ, ਅਰਾਰਾਕੁਆਰਾ ਹਵਾਈ ਅੱਡੇ ਤੋਂ ਉਡਾਣ ਭਰਣ ਤੋਂ ਬਾਅਦ ਕੋਲੰਬੀਆਈ ਅਮੇਜਨ ਜੰਗਲ 'ਚ ਦੁਰਘਟਨਾਗ੍ਰਸਤ ਹੋ ਗਿਆ ਹੈ।
ਓਰਟੇਗਾ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕੱਢਣ ਲਈ ਬਚਾਅਕਾਰੀ ਦਸਤੇ ਦੁਰਘਟਨਾ ਵਾਲੀ ਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਰਘਟਨਾ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Comments

UlgJM

Drugs information for patients. What side effects can this medication cause? <a href="https://prednisone4u.top">where to get prednisone no prescription</a> in US. Actual about medication. Get here. <a href=https://gratefulbadass.com/index.php/2020/11/20/gb111-election-2020-discussion-w-rev-dr-cynthia-hale/#comment-100698>Best information about medicines.</a> <a href=https://kaem.sk/2018/04/06/naucila-som-sa-viac/#comment-11140>All news about medication.</a> <a href=http://www.foodforfox.ir/showpost/39574>Some information about medicament.</a> 00ffa41

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ