Thu, 03 October 2024
Your Visitor Number :-   7228752
SuhisaverSuhisaver Suhisaver

ਵਿਖੇ `ਸੂਹੀ ਸਵੇਰ ਡਾੱਟ ਆਰਗ` ਦੇ ਪਾਠਕਾਂ ਨਾਲ ਬਰਨਾਲਾ ਵਿਖੇ ਮੀਟਿੰਗ ਭਲਕੇ

Posted on:- 17-01-2015

suhisaver

ਪਿਆਰੇ ਦੋਸਤੋ ! ਅਠਾਰਾਂ ਜਨਵਰੀ ਦਿਨ ਐਤਵਾਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ `ਸੂਹੀ ਸਵੇਰ ਡਾੱਟ ਆਰਗ` ਦੇ ਪਾਠਕਾਂ ਨਾਲ ਇਕ ਘੰਟੇ (ਸ਼ਾਮ 3 ਵਜੇ ਤੋਂ 4 ਚਾਰ ਵਜੇ ) ਲਈ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ । ਜਿਸ `ਚ ਸਥਾਪਤ ਮੀਡੀਆ ਦੇ ਟਾਕਰੇ ਲਈ ਸਮਾਂਨਤਰ ਤੇ ਲੋਕ-ਪੱਖੀ ਮੀਡੀਏ ਦੀਆਂ ਸੰਭਾਵਨਾਵਾਂ ਬਾਰੇ ਵਿਚਾਰਾਂ ਹੋਣਗੀਆਂ । ਆਪ ਦੀ ਹਾਜ਼ਰੀ ਇਸ ਨੂੰ ਹੋਰ ਬਲ ਬਖਸ਼ੇਗੀ ਜੀ |

ਵੱਲੋਂ: ਸ਼ਿਵ ਇੰਦਰ ਸਿੰਘ
ਮੁੱਖ ਸੰਪਾਦਕ `ਸੂਹੀ ਸਵੇਰ ਡਾੱਟ ਆਰਗ`

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ