Tue, 10 September 2024
Your Visitor Number :-   7220254
SuhisaverSuhisaver Suhisaver

ਆਪਣੀ ਅਮਿੱਟ ਛਾਪ ਛੱਡ ਗਿਆ ਪੰਜਵਾਂ ਸਬਰੰਗ ਰੇਡੀਓ ਵਿਸਾਖੀ ਮੇਲਾ

Posted on:- 01-04-2016

suhisaver

- ਹਰਬੰਸ ਬੁੱਟਰ

ਕੈਲਗਰੀ ਵਿਖੇ ਰੇਡੀਓ ਸਬਰੰਗ ਦੇ ਬੈਨਰ ਹੇਠ ਰਾਜੇਸ ਅੰਗਰਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਵਾਂ ਵਿਸਾਖੀ ਮੇਲਾ ਜੈਨੇਸਿਸ ਸੈਂਟਰ ਦੇ ਵੱਡ ਅਕਾਰੀ ਹਾਲ ਅੰਦਰ ਕਰਵਾਇਆ ਗਿਆ। ਸੱਚਮੁਚ ਹੀ ਹਾਲ ਅੰਦਰ ਵੜਦਿਆਂ ਪੈਰ ਮਿੱਧਣ ,ਭੀੜ ਕਾਰਣ ਇੱਕ ਦੂਜੇ ਕੂਹਣੀ ਵੱਜਣ ਵਰਗਾ ਮਾਹੌਲ ਪੰਜਾਬ ਦੇ ਕਿਸੇ ਮੇਲੇ ਦੀ ਯਾਦ ਦਿਵਾ ਰਿਹਾ ਸੀ। ਵੱਖੋ ਵੱਖ ਕਿਸਮ ਦੇ ਵਪਾਰਕ ਸਟਾਲ,ਬੰਬੇ ਚੌਪਾਟੀ ਦੀਆਂ ਗਰਮਾ ਗਰਮ ਜਲੇਬੀਆਂ,ਚਾਟ ਪਾਪੜੀ,ਗੁਲਾਬ ਜਾਮੁਣ, ਗੋਲ ਗੱਪਿਆਂ ਵਾਲੀ ਸਟਾਲ ਉੱਪਰ ਖਲੋਤੇ ਮੇਲੇ ਦੇ ਮੇਲਿਆਂ ਵੱਲੋਂ ਅੱਗਾ ਪਿੱਛਾ ਦੇਖ ਕੇ ਮੂੰਹ ਵਿੱਚ ਪਾਇਆ ਗੋਲ ਗੱਪਾ, ਡੋਰੀਆਂ ਪਰਾਂਦੇ, ਜੁੱਤੀਆਂ ਵਾਲੇ ਸਟਾਲ ਜਗਰਾਵਾਂ ਦੀ ਰੌਸਨੀ ਦਾ ਭੁਲੇਖਾ ਪਾ ਰਹੇ ਸਨ। ਸਟੇਜ ਉੱਪਰੋਂ ਨਿੱਕੇ ਬੱਚਿਆਂ ਤੋਂ ਲੈਕੇ ਜਵਾਨ ਮੁਟਿਆਰਾਂ ਅਤੇ 50 ਤੋਂ ਉੱਪਰ ਵਾਲੀਆਂ ਬੀਬੀਆਂ ਦੀ ਜਾਗੋ ਵੀ ਕਮਾਲ ਕਰੀ ਜਾਂਦੀ ਸੀ।ਇੱਕ ਬਾਰ ਸਾਰੇ ਮੇਲੇ ਦਾ ਮਾਹੌਲ ਜ਼ਜਬਾਤੀ ਹੋ ਗਿਆ ਜਦੋਂ ਸਵ: ਮਨਮੀਤ ਸਿੰਘ ਭੁੱਲਰ ਨੂੰ ਕੈਲਗਰੀ ਦੀਆਂ ਸਾਰੀਆਂ ਹੀ ਰਾਜਨੀਤਕ ਹਸਤੀਆਂ ਅਤੇ ਭੁੱਲਰ ਪਰਿਵਾਰ ਨੇ ਸ਼ਰਧਾਜਲੀ ਭੇਟ ਕੀਤੀ।

ਸੋਹਣੀ ਪੱਗ ਬੰਨਣ ਅਤੇ ਲੰਮੀ ਗੁੱਤ ਦੇ ਮੁਕਾਬਲੇ ਵੀ ਬੜੇ ਦਿਲ ਖਿਚਵੇਂ ਸਨ। ਸੋਹਣੀ ਪੱਗ ਬੰਨਣ ਦੇ ਮੁਕਾਬਲਿਆਂ ਵਿੱਚੋਂ ਹਰਪ੍ਰੀਤ ਸਿੰਘ ਚਾਹਲ ਨੇ ਪਹਿਲਾ ਇਨਾਮ ਜਿੱਤਿਆ। ਭੋਲਾ ਸਿੰਘ ਚੌਹਾਨ ਅਤੇ ਉਸਦੇ ਸਾਥੀਆਂ ਨੇ ਜੱਜਾਂ ਦੀ ਵਿਸੇਸ ਭੁਮਿਕਾ ਨਿਭਾਈ।ਲੰਮੀ ਅਤੇ ਸੋਹਣੀ ਗੁੱਤ ਦੇ ਮੁਕਾਬਲਿਆਂ ਵਿੱਚੋਂ ਪਹਿਲਾਂ ਇਨਾਮ ਦਿਵਰੀਤ ਚਾਨਾ ਨਾਂ ਦੀ ਨਿੱਕੀ ਜਿਹੀ ਬਾਲੜੀ ਨੇ ਜਿੱਤਿਆ।ਡਾ: ਬਲਵਿੰਦਰ ਕੌਰ ਬਰਾੜ ਅਤੇ ਗੁਰਚਰਨ ਕੌਰ ਥਿੰਦ ਦੀ ਦੇਖ ਰੇਖ ਹੇਠ ਇਹ ਗੁੱਤ ਗੁੰਦਣ ਦੇ ਮੁਕਾਬਲੇ ਹੋਏ। ਬਿਨਾਂ ਕਿਸੇ ਟਿਕਟ ਦੇ ਅਜਿਹੇ ਮੇਲਿਆਂ ਦੀ ਰੂਪ ਰੇਖਾ ਉਲੀਕਣ ਬਦਲੇ ਰੇਡੀਓ ਸਬਰੰਗ ਵਾਲੇ ਰਾਜੇਸ ਅੰਗਰਾਲ ਜੀ ਵਧਾਈ ਦੇ ਹੱਕਦਾਰ ਹਨ।

Comments

Lora Stonden

Hi there, Huge fan of your content here! Anyway - to keep this short. Could you please let me know if this is a right address for and editorial inquiry? If not, I would appreciate if you can direct me to the right one. I know that https://www.suhisaver.org/index.php?cate=4&&tipid=4099 has a great potential an a real base of visitors so I would really like to start a collaboration with you. Could you tell me if you would be willing to accept any type of guest post, editorial or or other form of link placement? Seeing that it's pretty hard to match your writing style, I think it would be a lot better if you could include a link to our website into a new or even older article of yours, for a fee. If this sounds like something you could do, simply reply to this email, tell me your guest post or external link policy and the price to have our website promoted on yours, and let's make a deal! :) Thanks, Lora Stonden

Ed Hardy

Dear Sir/Madam, I hope you're doing well. I am Ed Hardy, a business development manager for MyChattbotz. Are you looking to grow your business and create the best conversational Marketing strategy? If yes, I wanted to introduce you to chatbots. Chatbots are a customer service solution that can be customized to meet your company's unique needs and can help increase user engagement and conversion rates. Chatbots are a more natural way for people to interact with brands, increasing user engagement and conversion rates. Learn more about our chatbots and how they can help your business grow by clicking bitily.co/pric173. If you have any questions or would like to talk more about this topic, please feel free to reach out anytime. Cheers, Ed Hardy [email protected] Business development manager at MyChattbotz If this is not of interest, please accept my apologies and opt-out here https://www.bitily.co/unsub

Ryan Turner

You're a graphic designer who wants to take your Instagram account to the next level. But you don't have time or expertise to learn how. That's where Social Growth Engine comes in! Our team does all the complicated work for you so that your account gains more exposure, more engagement, more followers, and more sales with zero effort on your end. The best bit, we are a US-based company and we do not use bots or automation to ensure the safety of your account - Learn More: https://socialgrowthengine.com/collections/instagram/products/instagram-growth-engine-pro?rfsn=6024360.c037b7a

QGW8N2153B817VOWXF www.web.de

QGW8N2153B817VOWXF www.google.com I have a small question for you

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ