Wed, 18 September 2024
Your Visitor Number :-   7222570
SuhisaverSuhisaver Suhisaver

ਦਿੱਲੀ : ਸਹਾਇਕ ਪੁਲਿਸ ਕਮਿਸ਼ਨਰ ਦੀ ਸ਼ਰ੍ਹੇਆਮ ਕੁੱਟਮਾਰ

Posted on:- 16-10-2014

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਅਮਿਤ ਕੁਮਾਰ ਦੀ ਕੁਝ ਲੋਕਾਂ ਨੇ ਸ਼ਰ੍ਹੇਆਮ ਕੁੱਟਮਾਰ ਕੀਤੀ। ਇਹ ਘਟਨਾ ਦਿੱਲੀ ਵਿੱਚ ਲੋਧੀ ਸ਼ਮਸ਼ਾਨਘਾਟ ਨੇੜੇ ਵਾਪਰੀ। ਏਸੀਪੀ ਨੂੰ ਜ਼ਖ਼ਮੀ ਹਾਲਤ 'ਚ ਏਮਜ਼ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਘਟਨਾ ਵੀਰਵਾਰ ਸ਼ਾਮ ਕਰੀਬ 4.30 ਵਜੇ ਉਦੋਂ ਵਾਪਰੀ, ਜਦੋਂ ਅਮਿਤ ਕੁਮਾਰ ਪੁਲਿਸ ਹੈਡਕੁਆਰਟਰ ਜਾ ਰਹੇ ਸਨ। ਏਸੀਪੀ ਅਮਿਤ ਕੁਮਾਰ ਸਿਵਲ ਵਰਦੀ ਵਿੱਚ ਸਨ ਅਤੇ ਉਨ੍ਹਾਂ ਨੂੰ ਲੱਤਾਂ-ਮੁੱਕਿਆਂ ਤੋਂ ਇਲਾਵਾ ਹੈਲਮੈਂਟਾਂ, ਰਾਡ ਅਤੇ ਪੱਥਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ।

Comments

DeeynsaOl

gay connect cam chat m4m chat phone free rochester ny gay <a href="https://free-gay-sex-chat.com/">good gay video chat site </a>

GenniesaOl

free gay bays chat <a href=https://chatcongays.com>chat gay usa</a> gay chat mesa az

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ