Sun, 13 October 2024
Your Visitor Number :-   7232288
SuhisaverSuhisaver Suhisaver

ਉੜੀਸਾ 'ਚ ਸੜਕ ਹਾਦਸਾ, 11 ਮੌਤਾਂ

Posted on:- 04-10-2014

ਨਵਰੰਗਪੁਰ : ਉੜੀਸ਼ਾ ਦੇ ਨਵਰੰਗਪੁਰ ਜ਼ਿਲ੍ਹੇ ਦੇ ਚੰਦਾਹਾਂਡੀ ਘਾਟ ਖੇਤਰ ਵਿੱਚ ਸ਼ੁੱਕਰਵਾਰ ਦੀ ਰਾਤ ਇੱਕ ਮਿੰਨੀ ਟਰੱਕ ਦੇ ਦਰਖ਼ਤ ਨਾਲ ਟਰਕਾਉਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 30 ਲੋਕ ਜ਼ਖ਼ਮੀ ਹੋ ਗਏ। ਇਸ ਟਰੱਕ ਵਿੱਚ ਆਦਿ ਵਾਸੀ ਕਲਾ ਸਮੂਹ ਦੇ ਲਗਭਗ 50 ਮੈਂਬਰ ਸਵਾਰ ਸਨ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਹਾਦਸੇ ਦੇ ਸ਼ਿਕਾਰ ਸਾਰੇ ਲੋਕਾਂ ਦਾ ਸਬੰਧ ਦੇਵਗਮ ਖੇਤਰ ਨਾਲ ਹੈ।

ਜ਼ਿਕਰਯੋਗ ਹੈ ਕਿ ਆਦਿ ਵਾਸੀ ਕਲਾ ਸਮੂਹ ਦੇ ਸਾਰੇ ਮੈਂਬਰ ਮਿੰਨੀ ਟਰੱਕ ਵਿੱਚ ਸਵਾਰ ਹੋ ਕੇ ਦੁਸਹਿਰੇ ਦੇ ਤਿਉਹਾਰ 'ਤੇ ਇੱਕ ਪ੍ਰੋਗਰਾਮ ਕਰਨ ਦੇ ਲਈ ਚੰਦਾਹਾਂਡੀ ਜਾ ਰਹੇ ਸਨ। ਜਦੋਂ ਇਹ ਘਟਨਾ ਵਾਪਰੀ। ਹਾਦਸੇ ਵਿੱਚ ਜ਼ਖ਼ਮੀ ਲੋਕਾਂ ਵਿੱਚੋਂ 8 ਦੀ ਹਾਲਾਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਲੋਕਾਂ ਨੂੰ ਨਵਰੰਗ ਜ਼ਿਲ੍ਹਾ ਹੈਡੁਕਆਰਟਰ ਵਿੱਚ ਭਰਤੀ ਕਰਵਾਇਆ ਗਿਆ ਹੈ।

Comments

OstCN

Drugs prescribing information. Drug Class. <a href="https://viagra4u.top">cheap viagra online</a> in USA. Some trends of medicine. Read now. <a href=http://www.ingazd3wih.com/ar/405>All about drugs.</a> <a href=http://www.puna.kr/nmprogram/board/default.asp?mod=o&pc=divide&se=64&ct=&st=&op=&key=&word=&idx=64&page=5>Some what you want to know about medicament.</a> <a href=https://amp.en.vaskar.co.in/translate/1?to=ru&from=en&source=Medicament%20prescribing%20information.%20Drug%20Class.%20%3Ca%20href%3D%22https%3A%2F%2Fprednisone4u.top%22%3Ewhere%20to%20buy%20cheap%20prednisone%20for%20sale%3C%2Fa%3E%20in%20US.%20Everything%20trends%20of%20medicament.%20Read%20here.%20%0D%0A%3Ca%20href%3Dhttps%3A%2F%2F3s.ma%2F%3Ftopic%3Dif-non-essential-should-i-take-valtrex-t1122-mesenchymal-entailing-acid-constriction%26paged%3D51%23post-76463%3EEverything%20about%20drug.%3C%2Fa%3E%20%3Ca%20href%3Dhttp%3A%2F%2Fajfbf.org%2Fforums%2Ftopic%2Facheter-une-remise-ventolin-can-i-use-ventolin-every-day%2F%23post-55035%3EAll%20trends%20of%20drugs.%3C%2Fa%3E%20%3Ca%20href%3Dhttp%3A%2F%2F1411tube.com%2Fforum.php%3Fmod%3Dviewthread%26tid%3D11418%26pid%3D2042722%26page%3D209%26extra%3Dpage%253D1%23pid2042722%3EBest%20what%20you%20want%20to%20know%20about%20medication.%3C%2Fa%3E%20%203ca3c01%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BD%D0%B0%D0%B7%D0%BD%D0%B0%D1%87%D0%B5%D0%BD%D0%B8%D0%B8%20%D0%BB%D0%B5%D0%BA%D0%B0%D1%80%D1%81%D1%82%D0%B2.%20%D0%9A%D0%BB%D0%B0%D1%81%D1%81%20%D0%9D%D0%B0%D1%80%D0%BA%D0%BE%D1%82%D0%B8%D0%BA%D0%BE%D0%B2.%20%3Ca%20href%3D%22https%3A%2F%2Fprednisone4u.top%22%20%3E%20%D0%B3%D0%B4%D0%B5%20%D0%BA%D1%83%D0%BF%D0%B8%D1%82%D1%8C%20%D0%B4%D0%B5%D1%88%D0%B5%D0%B2%D1%8B%D0%B9%20%D0%BF%D1%80%D0%B5%D0%B4%D0%BD%D0%B8%D0%B7%D0%BE%D0%BD%20%D0%B4%D0%BB%D1%8F%20%D0%BF%D1%80%D0%BE%D0%B4%D0%B0%D0%B6%D0%B8%3C%20%2F%20a%20%3E%20%D0%B2%20%D0%A1%D0%A8%D0%90.%20%D0%92%D1%81%D0%B5%2C%20%D1%87%D1%82%D0%BE%20%D0%BA%D0%B0%D1%81%D0%B0%D0%B5%D1%82%D1%81%D1%8F%20%D0%BC%D0%B5%D0%B4%D0%B8%D0%BA%D0%B0%D0%BC%D0%B5%D0%BD%D1%82%D0%BE%D0%B2.%20%D0%A7%D0%B8%D1%82%D0%B0%D0%B9%D1%82%D0%B5%20%D0%B7%D0%B4%D0%B5%D1%81%D1%8C.%20%3C%D0%B0%20href%3Dhttps%3A%2F%2F3s.ma%2F%3Ftopic%3Dif-non-essential-should-i-take-valtrex-t1122-mesenchymal-entailing-acid-constriction%26paged%3D51%23post-76463%3E%D0%92%D1%81%D0%B5%20%D0%BE%20%D0%BD%D0%B0%D1%80%D0%BA%D0%BE%D1%82%D0%B8%D0%BA%D0%B0%D1%85.%3C%20%2F%20a%3E%20%3Ca%20href%3Dhttp%3A%2F%2Fajfbf.org%2Fforums%2Ftopic%2Facheter-une-remise-ventolin-can-i-use-ventolin-every-day%2F%23post-55035%3E%D0%B2%D1%81%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D1%80%D0%B0%D0%B7%D0%B2%D0%B8%D1%82%D0%B8%D1%8F%20%D0%BD%D0%B0%D1%80%D0%BA%D0%BE%D1%82%D0%B8%D0%BA%D0%BE%D0%B2.%3C%20%2F%20a%3E%20%3Ca%20href%3Dhttp%3A%2F%2F1411tube.com%2Fforum.php%3Fmod%3Dviewthread%26tid%3D11418%26pid%3D2042722%26page%3D209%26extra%3Dpage%3D1%23pid2042722%3E%D0%BB%D1%83%D1%87%D1%88%D0%B5%20%D0%B2%D1%81%D0%B5%D0%B3%D0%BE%20%D1%82%D0%BE%2C%20%D1%87%D1%82%D0%BE%20%D0%B2%D1%8B%20%D1%85%D0%BE%D1%82%D0%B8%D1%82%D0%B5%20%D0%B7%D0%BD%D0%B0%D1%82%D1%8C%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%203ca3c01>All about medicines.</a> b21d5cd

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ