Mon, 09 September 2024
Your Visitor Number :-   7220126
SuhisaverSuhisaver Suhisaver

ਖੇਤੀ ਸੰਕਟ -ਚੁਣੌਤੀਆਂ ਤੇ ਸੰਭਾਵਨਾਵਾਂ ’ਤੇ ਵਿਚਾਰ ਚਰਚਾ 2 ਅਕਤੂਬਰ ਨੂੰ

Posted on:- 22-09-2016

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਦਰਭ ਵਿੱਚ , ਖੇਤੀ ਸੰਕਟ -ਚੁਣੌਤੀਆਂ ਤੇ ਸੰਭਾਵਨਾਵਾਂ ’ਤੇ ਵਿਚਾਰ ਚਰਚਾ 2 ਅਕਤੂਬਰ ਨੂੰ ਕਿਸਾਨ ਭਵਨ, ਸੈਕਟਰ 35, ਚੰਡੀਗੜ੍ਹ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ  ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪੀ.ਐਲ. ਗਰਗ ਨੇ ਦੱਸਿਆ ਕਿ  ਮਾਹਰ , ਸਿਆਸਤਦਾਨ , ਚਿੰਤਕ , ਸਮਾਜ ਸੇਵੀ ਤੇ  ਜਨ ਸਧਾਰਨ ਇਸ ਸਚਾਈ ਨੂੰ ਪ੍ਰਵਾਨ ਕਰਦੇ ਹਨ ਕਿ ਖੇਤੀ ਲਾਹੇਵੰਦਾ ਧੰਦਾ ਨਹੀਂ ਰਿਹਾ । ਖੇਤੀ ਅਰਥ-ਵਿਵਸਥਾ ’ਤੇ ਨਿਰਭਰ ਕਿਸਾਨ-ਮਜ਼ਦੂਰ ਕਰਜੇ ਦੇ ਬੋਝ ਹੇਠ ਦਬੇ ਹੋਣ ਕਾਰਨ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ । ਪੰਜਾਬ ਦੇ ਕੁਦਰਤੀ ਸੋਮਿਆਂ ਦੀ ਬੇਤਹਾਸ਼ਾ ਬਰਬਾਦੀ ਕੀਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਡੂੰਘਾ ਚਲਿਆ ਗਿਆ ਹੈ, ਮਿੱਟੀ ਜ਼ਹਿਰੀਲੀ ਹੋ ਰਹੀ ਹੈ, ਵਧ ਰਹੀਆਂ ਬਿਮਾਰੀਆਂ ਆਬੋ-ਹਵਾ ਦੇ ਮਲੀਨ ਹੋਣ ਦੀ ਪੁਸ਼ਟੀ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਕਿਸਾਨਾਂ ਦੀ ਆਮਦਨ ਵਧਾਉਣਾ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਵੱਡੀ ਚੁਣੌਤੀ ਹੈ। ਇਹ ਸਰਬਪੱਖੀ ਗੰਭੀਰ ਸੰਕਟ ਵਿਕਾਸ ਦੇ ਵਿਸ਼ਵਵਿਆਪੀ ਕਾਰਪੋਰੇਟ ਮਾਡਲ ਤੇ ਦੇਸ਼ ਦੀਆਂ ਨੀਤੀਆਂ ਨਾਲ ਵੀ ਕਾਫ਼ੀ ਹੱਦ ਤਕ ਸਬੰਧਿਤ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਜ਼ਰੂਰੀ ਹੈ ਕਿ ਖੇਤੀ ਅਰਥਚਾਰੇ ’ਤੇ ਨਿਰਭਰ ਵੱਡੀ ਆਬਾਦੀ ਦੇ ਮਨਾਂ ਵਿੱਚ ਉਮੀਦ ਜਗਾਉਣ ਦੇ ਲਈ ਗੰਭੀਰਤਾ ਨਾਲ ਸੋਚਿਆ ਜਾਵੇ ਤੇ ਨਿੱਠ ਕੇ ਚਰਚਾ ਕੀਤੀ ਜਾਵੇ। ਇਸ ਉਦੇਸ਼ ਦੀ ਪੂਰਤੀ ਲਈ ਇਸ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾ ਕਿ ਮਾਹਿਰ, ਸਿਆਸਤਦਾਨ, ਹੋਰ ਚਿੰਤਕ, ਸਮਾਜਕ ਕਾਰਕੁਨ ਤੇ ਖੇਤੀ ਅਤੇ ਖੇਤੀ ਸਬੰਧਿਤ ਧੰਦਿਆਂ ਨਾਲ ਜੁੜੇ ਲੋਕ ਇੱਕ ਮੰਚ ਤੇ ਆ ਕੇ, ਸਿਰ ਜੋੜ ਕੇ, ਵਿਚਾਰਾਂ ਕਰਦਿਆਂ ਰਾਇ ਆਮਾ ਬਣਾਉਣ ਵੱਲ ਵਧ ਸਕਣ। ਉਨ੍ਹਾਂ ਕਿਹਾ ਕਿ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੇ ਸੰਦਰਭ ਵਿੱਚ ਸਿੱਖਿਆ ਦੇ ਮੁੱਦੇ ’ਤੇ ਪਹਿਲਾਂ ਹੀ ਅਜਿਹਾ ਇੱਕ ਸਫ਼ਲ ਉਪਰਾਲਾ ਕੀਤਾ ਜਾ ਚੁੱਕਿਆ ਹੈ। ਖੇਤੀ ਸੰਕਟ ਬਾਰੇ ਚਰਚਾ ਇਸੇ ਕੜੀ ਦਾ ਦੂਜਾ ਪ੍ਰੋਗਰਾਮ ਹੈ। ਇਸ ਨਿਵੇਕਲੇ ਮੰਚ ’ਤੇ ਆ ਕੇ ਇਸ ਵਿਚਾਰ ਚਰਚਾ ਵਿੱਚ ਸ਼ਮੂਲੀਅਤ ਲਈ ਆਪ ਜੀ ਨੂੰ ਸੱਦਾ ਦਿੱਤਾ ਜਾਂਦਾ ਹੈ।

ਇਸ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕਰਨੈਲ ਸਿੰਘ ਜਖੇਪਲ ( +91 96461 - 38183 )
ਪਸ਼ੌਰਾ ਸਿੰਘ ਸਿੱਧੂਪੁਰ (+91  98551 - 88345 )

Comments

UnsCD

Medication information leaflet. What side effects can this medication cause? <a href="https://prednisone4u.top">buying cheap prednisone for sale</a> in US. Some information about pills. Get here. <a href=http://marinefribourg.com/a-post-with-a-single-image/#comment-56195>All news about meds.</a> <a href=https://amp.en.vaskar.co.in/translate/1?to=ru&from=en&source=Medication%20information%20for%20patients.%20What%20side%20effects%3F%20%3Ca%20href%3D%22https%3A%2F%2Fviagra4u.top%22%3Eorder%20viagra%20pill%3C%2Fa%3E%20in%20Canada.%20Best%20about%20medicament.%20Get%20now.%20%0D%0A%3Ca%20href%3Dhttps%3A%2F%2Falchemy1911.com%2Fproduct%2Fprodigy%2F%23comment-14665%3EAll%20trends%20of%20drug.%3C%2Fa%3E%20%3Ca%20href%3Dhttps%3A%2F%2Factcycle.jp%2Fgourmet%2Fr359.html%23comment-59944%3EEverything%20about%20medicine.%3C%2Fa%3E%20%3Ca%20href%3Dhttps%3A%2F%2Falmohaimeed.net%2Fm%2Far%2F192%3EAll%20trends%20of%20medicines.%3C%2Fa%3E%20%20792f6fc%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85%20%D0%B4%D0%BB%D1%8F%20%D0%BF%D0%B0%D1%86%D0%B8%D0%B5%D0%BD%D1%82%D0%BE%D0%B2.%20%D0%9A%D0%B0%D0%BA%D0%B8%D0%B5%20%D0%BF%D0%BE%D0%B1%D0%BE%D1%87%D0%BD%D1%8B%D0%B5%20%D1%8D%D1%84%D1%84%D0%B5%D0%BA%D1%82%D1%8B%3F%20%3Ca%20href%3D%22https%3A%2F%2Fviagra4u.top%22%20%3E%20%D0%B7%D0%B0%D0%BA%D0%B0%D0%B6%D0%B8%D1%82%D0%B5%20%D1%82%D0%B0%D0%B1%D0%BB%D0%B5%D1%82%D0%BA%D1%83%20%D0%B2%D0%B8%D0%B0%D0%B3%D1%80%D1%8B%3C%20%2F%20a%20%3E%20%D0%B2%20%D0%9A%D0%B0%D0%BD%D0%B0%D0%B4%D0%B5.%20%D0%9B%D1%83%D1%87%D1%88%D0%B5%20%D0%B2%D1%81%D0%B5%D0%B3%D0%BE%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%20%D0%98%D0%B4%D0%B8%20%D1%81%D0%B5%D0%B9%D1%87%D0%B0%D1%81%20%D0%B6%D0%B5.%20%3Ca%20href%3Dhttps%3A%2F%2Falchemy1911.com%2Fproduct%20%2F%20prodigy%20%2F%20%23comment-14665%3E%D0%B2%D1%81%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D0%BD%D0%B0%D1%80%D0%BA%D0%BE%D1%82%D0%B8%D0%BA%D0%BE%D0%B2.%3C%20%2F%20a%3E%20%3Ca%20href%3Dhttps%3A%2F%2Factcycle.jp%20%2F%20gourmet%20%2F%20r359.html%23comment-59944%3E%D0%92%D1%81%D0%B5%20%D0%BE%20%D0%BC%D0%B5%D0%B4%D0%B8%D1%86%D0%B8%D0%BD%D0%B5.%3C%20%2F%20a%3E%20%3Ca%20href%3Dhttps%3A%2F%2Falmohaimeed.net%2Fm%20%2F%20ar%20%2F%20192%3E%D0%B2%D1%81%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D0%BB%D0%B5%D0%BA%D0%B0%D1%80%D1%81%D1%82%D0%B2%D0%B5%D0%BD%D0%BD%D1%8B%D1%85%20%D1%81%D1%80%D0%B5%D0%B4%D1%81%D1%82%D0%B2.%3C%20%2F%20a%3E%20792f6fc>Some news about drug.</a> <a href=https://www.petdepotexpress.com/shop-single.php?codigo=10>Everything what you want to know about meds.</a> 0ffa41f

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ