Sun, 13 October 2024
Your Visitor Number :-   7232290
SuhisaverSuhisaver Suhisaver

ਕੁਲਵਿੰਦਰ ਧਾਲੀਵਾਲ (ਨੂਪੀ ਬੀਹਲਾ) ਨੂੰ ਸਦਮਾ ,ਪਿਤਾ ਦਾ ਦੇਹਾਂਤ

Posted on:- 05-12-2014

suhisaver

-ਹਰਬੰਸ ਬੁੱਟਰ

ਕੈਲਗਰੀ ਸ਼ਹਿਰ ਦੇ ਜਾਣੇ ਪਛਾਣੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਕੁਲਵਿੰਦਰ ਧਾਲੀਵਾਲ (ਨੂਪੀ ਬੀਹਲਾ) ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸ: ਰਣਜੀਤ ਸਿੰਘ ਧਾਲੀਵਾਲ ਰਿਟਾਇਰਡ ਪੰਚਾਇਤ ਅਫਸਰ ਬੀਤੀ 3 ਦਸੰਬਰ ਨੂੰ ਅਕਾਲ ਚਲਾਣਾ ਕਰ ਗਏ। 15 ਅਪਰੈਲ 1940 ਨੂੰ ਜਨਮੇ ਸ: ਰਣਜੀਤ ਸਿੰਘ ਧਾਲੀਵਾਲ ਜਿਹਨਾਂ ਦਾ ਪਿਛਲਾ ਪਿੰਡ ਬੀਹਲਾ ਜਿਲਾ ਬਰਨਾਲਾ ਸੀ ,ਅਕਤੂਬਰ 2007 ਵਿੱਚ ਕਨੇਡਾ ਆਏ ਸਨ। ਆਪਣੇ ਪਰਿਵਾਰ ਵਿੱਚ ਪਿੱਛੇ 2 ਪੁੱਤਰ ,ਨੂੰਹਾਂ ਅਤੇ 4 ਪੋਤੇ ਪੋਤਰੀਆਂ ਨੂੰ ਗਮਾਂ ਦੇ ਮਾਹੌਲ ਵਿੱਚ ਛੱਡ ਜਾਣ ਵਾਲੇ ਸਵਰਗੀ ਰਣਜੀਤ ਸਿੰਘ ਧਾਲੀਵਾਲ ਜੀ ਦੀ ਮ੍ਰਿਤਕ ਦੇਹ ਦਾ ਅੰਤ੍ਰਿਮ ਸੰਸਕਾਰ 7 ਦਸੰਬਰ ਦਿਨ ਐਂਤਵਾਰ ਨੂੰ 3219-4 ਸਟਰੀਟ ਵਾਲੇ ਫਿਊਨਰਲ ਹੋਮ ਵਿੱਚ 2 ਵਜੇ ਦੁਪਿਹਰ ਹੋਵੇਗਾ। ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 403 383 4707 ਨੰਬਰ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ