Thu, 21 November 2024
Your Visitor Number :-   7253989
SuhisaverSuhisaver Suhisaver

ਆਪ ਆਗੂ ਸੋਮਨਾਥ ਭਾਰਤੀ ਖਿਲਾਫ਼ ਫ਼ਰਦ ਜੁਰਮ ਦਾਖ਼ਲ

Posted on:- 01-10-2014


ਨਵੀਂ ਦਿੱਲੀ :
ਆਪ ਆਗੂ ਅਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਤੇ 17 ਹੋਰਨਾਂ ਖਿਲਾਫ਼ ਦੱਖਣੀ ਦਿੱਲੀ ਦੇ ਖਿੜਕੀ ਐਕਸਟੇਂਸ਼ਨ ਦੇ ਇੱਕ ਘਰ ਵਿੱਚ 16 ਜਨਵਰੀ ਨੂੰ ਛਾਪੇਮਾਰੀ ਦੌਰਾਨ ਛੇੜਛਾੜ ਅਤੇ ਹੰਗਾਮਾ ਕਰਨ ਦੇ ਮਾਮਲੇ ਵਿੱਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਅੱਜ ਦਿੱਤੀ ਹੈ, ਜਿਸ 'ਤੇ ਅਦਾਲਤ ਸੁਣਵਾਈ ਕਰੇਗੀ। ਦਿੱਲੀ ਪੁਲਿਸ ਨੇ ਮੈਟਰੋ ਪੋਲੋਟਿਨ ਮੈਜਿਸਟਰੇਟ ਚੇਤਨਾ ਸਿੰਘ ਦੀ ਅਦਾਲਤ ਵਿੱਚ 29 ਸਤੰਬਰ ਨੂੰ ਦੋਸ਼ ਪੱਤਰ ਦਾਖ਼ਲ ਕੀਤਾ। ਪੁਲਿਸ ਨੇ ਸਾਰੇ 18 ਦੋਸ਼ੀਆਂ ਖਿਲਾਫ਼ ਆਈਪੀਸੀ ਦੀ ਧਾਰਾ 16, 153 ਏ, 323, 354, 509, 506 ਅਤੇ 147 ਦੇ ਤਹਿਤ ਦੋਸ਼ ਪੱਤਰ ਦਾਖ਼ਲ ਕੀਤੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ