Thu, 21 November 2024
Your Visitor Number :-   7253277
SuhisaverSuhisaver Suhisaver

ਪਿੱਪਲਾਂਵਾਲਾ ਵਿੱਚ ਗੰਦਗੀ ਨਾਲ ਬਿਮਾਰੀ ਫੈਲਣ ਦਾ ਡਰ

Posted on:- 30-07-2014

suhisaver

- ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਨਗਰ ਕੋਂਸਲ ਦੀ ਜਗ੍ਹਾ ਹੁਸ਼ਿਆਰਪੁਰ ਵਿਚ ਨਗਰ ਨਿਗਮ ਬਣਾਉਣ ਵੇਲੇ ਵਿਕਾਸ ਤੇ ਬੇਹਤਰ ਸਹੂਲਤਾ ਦੇ ਦਆਵੇ ਤੇ ਬਆਦੇ ਅੱਜ ਸ਼ਹਿਰ ਵਿੱਚ ਥਾਂ ਥਾਂ ਖੇਰੂ ਖੇਰੂ ਹੋਏ ਸੜਕਾਂ ਤੇ ਖਿਲਰੇ ਨਜਰ ਆ ਰਿਹੇ ਹਨ । ਗੰਦਗੀ ਨਾਲ ਭਰੇ ਨਾਲੇ , ਸੜਕਾ ਤੇ ਖਿਲਰਿਆ ਕੂੜਾ ਤੇ ਹਰ ਜਗਾ ਤੇ ਲੱਗੇ ਗੰਦਗੀ ਦੇ ਅੰਬਾਰ । ਸ਼ਹਿਰ ਵਿੱਚ ਸਭ ਤੋ ਬੁਰੀ ਹਾਲਤ ਪਿਪਲਾਵਾਲਾ ਦੀ ਹੈ ਜਿਥੇ ਸਤਾਧਾਰੀ ਅਕਾਲੀ ਦਲ ਦੇ ਕੌਸਲਰ ਪ੍ਰੇਮ ਸਿੰਘ ਦਾ ਵਾਰਡ ਵਿੱਚ ਜਿਥੇ ਉਹ ਨਗਰ ਨਿਗਮ ਦੇ ਵਿਕਾਸ ਦੇ ਖੁਦ ਹੀ ਪੋਲ ਖੋਲ ਰਿਹੇ ਹਨ ਉਥੇ ਹੀ ਨਿਗਮ ਦੀ ਅਫਸਰ ਸ਼ਾਹੀ ਜਨਤਾ ਦੇ ਪ੍ਰਤੀ ਨਾਦਰ ਸ਼ਾਹੀ ਰਵੱਈਏ ਦੀ ਅਜਿਹੀ ਮਿਸਾਲ ਹਨ ਜਿਨਾ ਨੂੰ ਝੁਠਲਾਇਆ ਨਹੀ ਜਾ ਸਕਦਾ । ਨਗਰ ਕੋਸਲ ਦੇ ਭੰਗ ਹੋਣ ਤੇ ਬਆਦ ਹੁਣ ਤੱਕ ਆਰਜੀ ਤੋਰ ਤੇ ਕੰਮ ਚਲਾ ਰਿਹੇ ਕੌਸਲਰ ਪ੍ਰੇਮ ਸਿੰਘ ਦਾ ਕਹਿਣਾ ਹੈ ਨਿਗਮ ਦੇ ਕਮਿਸ਼ਨਰ ਨੂੰ ਵਾਰ ਵਾਰ ਇਸ ਬਾਰੇ ਕਿਹਾ ਜਾ ਚੁਕਿਆ ਤੇ ਲਿਖ ਕੇ ਵੀ ਦਿੱਤਾ ਹੈ ਹਰ ਵਾਰ ਸਿਵਾਏ ਟਾਲ ਟੋਲ ਦੇ ਸਿਵਾਏ ਕੁਝ ਵੀ ਪੱਲੇ ਨਹੀ ਪਿਆ ।

 
ਇਸ ਮੌਕੇ ਪੱਤਰਕਾਰਾ ਨੂੰ ਦੱਸਦੇ ਹੋਏ ਕੌਸਲਰ ਪ੍ਰੇਮ ਸਿੰਘ ਨੇ ਕਿਹਾ ਜੇਕਰ ਕਮਿਸ਼ਨਰ ਸਹਿਬ ਦਾ ਇਹੋ ਰਵੱਈਆ ਰਿਹਾ ਤੇ ਸਹਿਰ ਦੇ ਕੌਸਲਰ ਵੀ ਆਪਣੇ ਆਪਣੇ ਵਾਰਡ ਦੀ ਸਮੱਸਿਆ ਨੂੰ ਲੈ ਕੇ ਸੰਘਰਸ਼ ਕਰਨਗੇ । ਇਸ ਮੋਕੇ ਉਹਨਾ ਇਹ ਵੀ ਦੱਸਿਆ ਕਿ ਪਿਪਲਾਵਾਲਾ ਵਿੱਚ ਗੰਦਗੀ ਕਾਰਨ ਬਿਮਾਰੀ ਫੈਲਣ ਦਾ ਲੋਕਾਂ ਵਿੱਚ ਡਰ ਬਣਇਆ ਹੋਇਆ ਹੈ ਇਸ ਬਾਰੇ ਮੈ ਕਈ ਵਾਰ ਕਮਿਸ਼ਨਰ ਸਾਹਿਬ ਨੂੰ ਜਬਾਨੀ ਦੱਸਿਆ
ਤੇ ਲਿੱਖ ਕੇ ਵੀ ਦਿੱਤਾ ਪਰ ਉਹ ਕੋਈ ਸੁਣਵਾਈ ਨਹੀ ਕਰਦੇ । ਇਸ ਵਾਰੇ ਅਸੀ ਸਥਾਨਿਕ ਸਰਕਾਰਾ ਮੰਤਰੀ ਨੂੰ ਮਿਲਾਗੇ ।

ਜਦੋ ਕਿ ਇਸੇ ਵਾਰਡ ਵਿੱਚ ਹਲਕਾ ਸ਼ਾਮ ਚੋਰਾਸੀ ਦੀ ਵਿਧਾਇਕ ਬੀਬੀ ਮਹਿੰਦਰ ਕੋਰ ਜੋਸ ਤੇ ਸਾਬਕਾ ਪਰਲੀਮੈਟ ਮੈਬਰ ਸ਼ੰਤੋਸ਼ ਚੋਧਰੀ ਦੀ ਰਹਾਇਸ ਵੀ ਇਥੇ ਹੀ ਹੈ । ਦੋ ਦੋ ਵੱਡੀਆ ਸਖਸ਼ੀਅਤਾ ਹੋਣ ਦੇ ਬਾਬਜੂਦ ਵੀ ਪਿਪਲਾਵਾਲਾ ਵਾਰਡ ਨਰਕ ਬਣੀ ਹੋਈ ਹੈ । ਇਸ ਮੋਕੇ ਉਹਨਾ ਇਸ ਮੋਕੇ ਤਜਿੰਦਰ ਸਿੰਘ , ਜਸਕਰਨ ਸਿੰਘ , ਸਤਪਾਲ ਸਿੰਘ ,ਭਗਵਾਨ ਸਿੰਘ , ਹਰਪਿੰਦਰ ਸਿੰਘ , ਜਗਦੀਸ ਸਿੰਘ ਤੇ ਕੁਲਵਿੰਦਰ ਸਿੰਘ ਵੀ ਹਾਜਰ ਸਨ। ਇਸ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਜੇ ਸੀ ਸਭਰਵਾਲ ਨਾਲ ਗੱਲ ਕੀਤੀ ਤਾ ਉਹੀ ਰੱਟਿਆ ਰੱਟਾਇਆ ਜਵਾਬ । ਉਹਨਾ ਦੱਸਿਆ ਕਿ ਅਸੀ ਇਸ ਸਬੰਧ ਵਿੱਚ ਕੱਲ ਆਪਣੇ ਕਰਮਚਾਰੀ ਭੇਜੇ ਸਨ ਤੇ ਦੇਖ ਕੇ ਆਏ ਹਨ ਤੇ ਜਲਦੀ ਹੀ ਸਫਾਈ ਕਰਵਾ ਦਿੱਤੀ ਜਵੇਗੀ । ਮੈ ਇਸ ਸਬੰਧ ਵਿੱਚ ਕਾਰਜ ਸ਼ਾਧਕ ਅਫਸਰ ਨੂੰ ਕਿਹਾ ਹੈ । ਉਹ ਦੇਖ ਲੈਣਗੇ ।

Comments

HimKK

Medicine information sheet. What side effects? <a href="https://prednisone4u.top">cost of generic prednisone prices</a> in the USA. All information about medicine. Get information here. <a href=https://www.bestattung-glueck.at/sterbefall.php?id=265&name=Alois-Bieder>Actual news about medicines.</a> <a href=http://www.rezervni-dijelovi.com/artikl.asp?item=grijac-bojlera---tiki-gorenje-2000-w---kupaonski&code=066056&cat=bojleri>Best information about pills.</a> <a href=http://japaninfo.jp/recuruitforum/?mod=document&uid=595#kboard-comments-595>Actual about medicine.</a> b2d24e0

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ