Thu, 21 November 2024
Your Visitor Number :-   7255792
SuhisaverSuhisaver Suhisaver

ਐਮ ਪੀ ਸ਼ੋਰੀ ਨੇ ਉਠਾਇਆ ਜਹਾਜ਼ਾਂ ਦੇ ਸ਼ੋਰ ਦਾ ਮਾਮਲਾ

Posted on:- 25-07-2014

suhisaver

- ਹਰਬੰਸ ਬੁੱਟਰ

ਕੈਲਗਰੀ ਦੇ ਨਵੇਂ ਬਣ ਰਹੇ ਏਅਰਪੋਰਟ ਦਾ ਜਦੋਂ ਦਾ ਨਵਾਂ ਰੱਨ ਵੇਅ ਖੋਲਿਆ ਹੈ ਉਦੋਂ ਤੋਂ ਨਾਰਥ ਈਸਟ ਏਰੀਆ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਨੀਦਾਂ ਉੱਡ ਗਈਆ ਹਨ,ਕਿਉਂਕਿ ਵੱਡ ਅਕਾਰੀ ਜਹਾਜ਼ ਜਦੋਂ ਉਡਾਨ ਭਰਦੇ ਹਨ ਤਾਂ ਉਹਨਾਂ ਦਾ ਅਸਮਾਨੀ ਰੂਟ ਕੈਲਗਰੀ ਦੇ ਨਾਰਥ ਈਸਟ ਏਰੀਆ ਦੇ ਉੱਪਰ ਹੈ ।ਲੋਕਾਂ ਦੀਆਂ ਸ਼ਿਕਾਇਤਾਂ ਆਪਣੇ ਹਲਕੇ ਦੇ ਐਮ ਪੀ ਦਵਿੰਦਰ ਸ਼ੋਰੀ ਕੋਲ ਕਾਫੀ ਗਿਣਤੀ ਵਿੱਚ ਪੁੱਜੀਆਂ ਜਿਸ ਉਪਰੰਤ ਉਹਨਾਂ ਨੇ ਏਅਰ ਪੋਰਟ ਅਥਾਰਟੀ ਬੋਰਡ ਦੇ ਚੇਅਰਮੈਨ ਡੈਵਿਡ ਸਵੈਨਸਨ ਨਾਲ ਮੁਲਾਕਾਤ ਕੀਤੀ ਅਤੇ ਜਹਾਜ਼ਾਂ ਦੇ ਸ਼ੋਰ ਸਬੰਧੀ ਮਸਲਾ ਉਠਾਇਆ।

ਗੱਲਬਾਤ ਦੌਰਾਨ ਸੌਰੀ ਨੇ ਕਿਹਾ ਕਿ ਇਸ ਹਲਕੇ ਦੇ ਲੋਕ ਇਹ ਨਹੀਂ ਕਹਿੰਦੇ ਕਿ ਇਹ ਨਵਾਂ ਏਅਰਪੋਰਟ ਦਾ ਰੱਨ ਵੇਅ ਵਰਤਿਆ ਨਹੀਂ ਜਾਣਾ ਚਾਹੀਦਾ ਪਰ ਜਹਾਜ਼ਾਂ ਦੇ ਸ਼ੋਰ ਸਬੰਧੀ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਹੈ । ਏਅਰਪੋਰਟ ਅਥਾਰਟੀ ਇਸ ਸਬੰਧੀ ਕਨੇਡਾ ਨੈਵੀਗੇਸ਼ਨ ਉੱਪਰ ਨਜਰ ਰੱਖ ਰਹੀ ਹੈ ਕਿ ਤਰਾਂ ਇਹਨਾਂ ਉਡਾਣਾ ਦੇ ਰੁੱਖਾਂ ਵਿੱਚ ਕੋਈ ਬਦਲਾਅ ਲਿਆਕੇ ਰਿਹਾਇਸ਼ੀ ਏਰੀਏ ਨੂੰ ਅਵਾਜ਼ ਪਰਦੂਸ਼ਣ ਤੋਂ ਬਚਾਇਆ ਜਾ ਸਕੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ