Fri, 04 April 2025
Your Visitor Number :-   7579650
SuhisaverSuhisaver Suhisaver

ਅਮਿਤ ਸ਼ਾਹ ਹੋਣਗੇ ਭਾਜਪਾ ਦੇ ਅਗਲੇ ਪ੍ਰਧਾਨ

Posted on:- 08-07-2014

 ਭਾਜਪਾ ਦੇ ਵਿਵਾਦਗ੍ਰਸਤ ਨੇਤਾ ਅਮਿਤ ਸ਼ਾਹ ਨੂੰ ਪਾਰਟੀ ਨੇ ਅਗਲਾ ਪ੍ਰਧਾਨ ਚੁਣਨ ਦਾ ਫੈਸਲਾ ਕੀਤਾ ਹੈ | ਬੁਧਵਾਰ ਨੂੰ ਪਾਰਟੀ ਦੇ ਸੰਸਦੀ ਦਲ ਦੀ ਬੈਠਕ `ਚ ਓਹਨਾਂ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ | ਦਸਣਯੋਗ ਹੈ ਕਿ ਯੂ ਪੀ `ਚ ਪਾਰਟੀ ਨੂੰ ਸ਼ਾਹ੍ਨ੍ਦਾਰ ਜਿੱਤ ਦਵਾਉਣ ਵਾਲਾ ਅਮਿਤ ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰੀਬੀ ਹੈ ਭਾਜਪਾ ਦੀ ਜਿੱਤ ਤੋਂ ਬਾਅਦ ਹੀ ਉਸਦੇ ਪਾਰਟੀ ਪਰਧਾਨ ਬਣਨ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ |

ਗੁਜਰਾਤ ਦੇ ਗ੍ਰਹਿ ਮੰਤਰੀ ਦੇ ਸਮੇਂ  ਸੋਹਰਾਬੂਦੀਨ ਸ਼ੇਖ , ਕੋਸਰ ਬੀ ਤੇ ਤੁਲਸੀ ਰਾਮ ਪ੍ਰਜਾਪਤੀ ਮੁਕਾਬਲੇ `ਚ ਓਹਨਾਂ ਨੂੰ 2010 ਚ ਗ੍ਰਿਫਤਾਰ ਵੀ ਕੀਤਾ ਗਿਆ ਸੀ | ਇਹਨਾ ਚੋਣਾਂ ਸਮੇਂ ਵੀ ਅਮਿਤ ਸ਼ਾਹ ਨੇ ਫਿਰਕੂ ਨਫਰਤ ਫੈਲਾਉਂਦੇ ਭਾਸ਼ਣਾਂ ਕਰਕੇ ਕਾਫੀ ਬਦਨਾਮੀ ਖੱਟੀ ਹੈ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ