Thu, 21 November 2024
Your Visitor Number :-   7254971
SuhisaverSuhisaver Suhisaver

ਕਿਤਾਬ ਤੇਰੀ . . . -ਸਵਰਨਜੀਤ

Posted on:- 14-03-2014




ਕਿਤਾਬ ਤੇਰੀ, ਕਲਮ ਤੇਰੀ ਤੇ ਸੋਚ ਵੀ ਤੇਰੀ ਆ
ਕੀਤੇ ਭੁੱਲ ਤਾਂ ਨੀ ਗਿਆ? ਇਹ ਕੋਮ ਵੀ ਤੇਰੀ ਆ

ਸੱਚ ਪਿਆਰੇ ਸੂਰਮੇ, ਗੁਰੂ ਦੀਆ ਕਤਾਰਾਂ ਚ
ਵਿਰਲਾ ਹੀ ਖਾਲਸ ਰਹਿ ਗਿਆ, ਤੇਰੇ ਸੇਵਾਦਾਰਾਂ ਚ

ਇੱਟ ਨਾਲ ਇੱਟ ਖੜਕਦੀ, ਤੇ ਜ਼ਮੀਨ ਵੀ ਤੇਰੀ ਆ
ਜਥੇਦਾਰੀ ਸਾਂਭ ਲਈ, ਤੇਰੇ ਪੈਰੋਕਾਰਾਂ ਚ

ਧਰਮ ਹੈ ਖੁੱਲਾ ਵਿੱਕ ਰਿਹਾ, ਦਿਵਾਨ ਹਜ਼ਾਰਾਂ ਚ
ਹੁਣ ਰੁਜ਼ਗਾਰ ਬਣਕੇ ਰਹਿ ਗਿਆ, ਤੇਰੇਆਂ ਪੰਜ ਕਕਾਰਾਂ ਚ

ਬਾਟਾ ਜੂਠਾ ਹੋ ਗਿਆ, ਤੇਰੇ ਗੁਰੁਦਵਾਰਿਆ ਚ,
ਕਈ ਧਰਮ ਵੀ ਹੁਣ ਫੁੱਟ ਪਏ, ਤੇਰੇ ਇਕੋਮ੍ਕਾਰਾਂ ਚ

ਮਾਇਆ ਦਾ ਬੋਝ ਹੁਣ ਪੈ ਗਿਆ, ਤੇਰੇ ਪਾਠੀ ਪਿਆਰਾਂ ਚ,
ਜੋ ਬਾਣੀ ਬਣਕੇ ਝਲਕਦੈ, ਇਥੇ ਸ਼ਬਦ ਹਜ਼ਾਰਾਂ ਚ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ