Bahut sohna likhiaa Raghveer g
Behatreen....
Ikk ajiha sachch jihnun kise ve " sadi sanskriti " vgaira jheena fazzol lafafebajeean nal jhuthlaya nahin ja sakda ! main ih Sirjana vich vi Parh liya se, pr ethey parhna vi changa laggia hai. Ih vadh ton vadh lokan nal share hona chaheenda hai
Windows LiveWindows Live™ Hotmail (35) Messenger (0) SkyDrive MSN ▼ avtar sidhu profile | sign out Hotmail Inbox (35) More actions for inbox Show/hide foldersFolders More actions for folders Junk (3) Drafts (5) Sent Deleted (1) angle New folder Show/hide quick viewsQuick views More actions for quick views Documents Flagged (30) Photos New category Show/hide messengerMessenger More Messenger actions Want to chat via Messenger from your inbox? Just add friends. Sign out of Messenger Home Contacts Calendar New | Reply Reply all Forward | Delete Junk Sweep ▼ Mark as ▼ Move to ▼ Categories ▼ | Print [Refresh] Help Options ▼ Previous message Next message | Back to messages FW: ਸਭਿਆਚਾਰਕ ਇਨਕਲਾਬ ---ਸ਼ੁਰੁਆਤ 4 messages | 0 unread | Show all [Mark this message as unread] [Delete this message] [Keep this message at the top of your inbox] 25/12/2012 Reply ▼ kamal gill To avtar sidhu excellent thanks a million if there is any thing to edit please do thanks again 2012/12/25 avtar sidhu <[email protected]> [Mark this message as unread] [Delete this message] [Keep this message at the top of your inbox] 25/12/2012 Show avtar sidhu [email protected] ਦਸਿਓ ਕਿਵੇਂ ਆ ...ਜਲਦੀ ਪੂਰੀ ਕਰਨ ਦੀ ਕੋਸ਼ਿਸ਼ ਕਰੁਂਗਾ .... [Mark this message as unread] [Delete this message] [Keep this message at the top of your inbox] 25/12/2012 Show avtar sidhu ਬਾਈ ਜੀ ਅਧੀ ਕੁ ਟਾਇਪ ਕੀਤੀ ਦੇਖੋ ਕਿਵੇਂ ..ਆ ਜਦ ਪੂਰੀ ਹੋਗੀ ਫੇਸ੍ਬ੍ਕ ਤੇ ਜਾਏਗੀ ... [Mark this message as unread] [Delete this message] [Unflag this message] 25/12/2012 Reply ▼ a sidhu To avtar sidhu ਵਲੋਂ ਕਮਲ ਗਿੱਲ ....".I am ashamed to be Indian..." ਮੈਨੂੰ ਆਪਨੇ ਆਪ ਨੂੰ ਭਾਰਤੀ ਕਹਿੰਦਿਆਂ ਸ਼ਰਮ ਆਉਂਦੀ ਹੇ ,ਇਹ ਗਲ ਕਾਫੀ ਭਾਰਤੀਆਂ ਨੇ ਸਵੀਕਾਰ ਕਰ ਲਈ ਹੇ ! ਕਿਉਂ ?ਹੁਣ ਜਦੋਂ ਕਿਸੇ ਮੁਲਕ ਦੀ ਰਾਜਧਾਨੀ ਵਿਚ ਕਿਸੇ ਉਚ ਵਰਗ ਦੀ ਕੁੜੀ ਨਾਲ ਰੇਪ ਹੋਇਆ ! ਉਸ ਨੂੰ ਕੁੱਟ ਮਾਰ ਕੇ ਬੱਸ ਵਿਚੋਂ ਬਾਹਰ ਸੁੱਟ ਦਿਤਾ ਗਿਆ ! ਤਮਾਸ਼ਬੀਨ ਲੋਕਾਂ ਨੇ ਬਲਾਤਕਾਰੀਆਂ ਨੂੰ ਕੁੱਟਣਾ /ਫੜਣਾ ਤਾਂ ਕੀ ,ਕੁੜੀ ਤੇ ਚਾਦਰ ਵੀ ਨਾ ਪਾਈ !ਹੁਣ ਇਹਨਾ ਤ੍ਮਾਸ੍ਬੀਨਾ ਚ ਬਾਪ ਵੀ ਹੋਣਗੇ, ਭਰਾ ਵੀ ਹੋਣਗੇ ਤੇ ਪਤੀ ਵੀ ਹੋਣਗੇ !ਹੁਣ ਜਦੋਂ ਦੇਸ਼ ਦੀ ਜਨਤਾ ਦਾ ਸਭਿਆਚਾਰ ਹੀ ਖੱਸੀ ਹੇ ਤਾਂ ਕੀ ਆਸ ਕਰੋਗੇ !ਇਹੋ ਲੋਕ ਘਰ ਜਾ ਕੇ ਆਪਣੀ ਮਾਂ ਨੂੰ ਭੈਣ ਨੂੰ ਧੀ ਨੂੰ ਕੇਹੜੀਆਂ ਨਜ਼ਰਾਂ ਨਾਲ ਦੇਖਣਗੇ ?ਰੇਪ ੧੯੪੭ ਚ ਜਿਸ ਪੈਮਾਨੇ ਤੇ ਹੋਏ ਆਜ਼ਾਦੀ ਤੋਂ ਬਾਅਦ ਦੇ 65 ਸਾਲਾਂ ਦਲਿਤਾਂ ਨਾਲ, ਘੱਟ ਗਿਣਤੀਆਂ ਨਾਲ ਆਦੀਵਾਸੀਆਂ ਨਾਲ ਹੋਏ ,ਤੇ ਹੋ ਰਹੇ ਹਨ ,ਤੇ ਵਧ ਰਹੇ ਹਨ ! ਰੇਪ ਕਰਨ ਵਾਲਿਆਂ ਦਾ ਵਡਾ ਹਿਸਾ ਉਚ ਜਾਤਾਂ ਦੇ ਮਰਦਾਂ ਦਾ , ਫੌਜੀ/ਨੀਮ ਫੌਜੀ ,ਪੋਲੀਸ ਫੋਰਸ ਦਾ ਹੁੰਦਾ ਹੇ ! ਜੇ ਰੇਪ ਕਰਨ ਵਾਲੇ ਆਪਣੀ ਹੀ ਜਾਤ ਵਿਚ ਰੇਪ ਕਰਨ ਤਾਂ ਇਹ ਕਨੁਨੀ /ਗੈਰ੍ ਕਨੁਨੀ ਤਰੀਕੇ ਨਾਲ ਹੂੰਝ ਕੇ ਪਰਦੇ ਹੇਠ ਕਰ ਦਿੱਤੇ ਜਾਂਦੇ ਹਨ! ਜੇ ਰੇਪ ਕਰਨ ਵਾਲਾ ਉਚੀ ਜਾਤ ਦਾ ਹੇ ਤੇ ਔਰਤ ਨੀਵੀਂ ਜਾਤ ਦੀ ਹੈ,ਤਾਂ ਕੋਈ ਵੀ ਸੁਣਵਾਈ ਨਹੀਂ ! ਬਹੁਤੇ ਜਿਆਦਾ ਕੇਸਾਂ ਵਿਚ ਨੀਵੀਂ ਜਾਤੀ /ਘੱਟ ਗਿਣਤੀਆਂ ਦੀਆਂ ਔਰਤਾਂ ਨੂੰ ਜਾਨ ਵੀ ਗਵਾਉਣੀ ਪੈਂਦੀ ਹੈ!ਤਕਰੀਬਨ 90% ਕੇਸ ਤਾਂ ਰਿਪੋਰਟ ਹੀ ਨਹੀਂ ਹੁੰਦੇ ਕਿਉਂਕੇ ਭਾਰਤੀ ਸਭਿਆਚਾਰ ਵਿਚ , ਇਹ ਇਜੱਤ ਮਿੱਟੀ ਚ ਰਲਾਉਣ ਵਾਲੀ ਗਲ ਹੇ ! ਗਰੀਬ ਦੀ ਇਜੱਤ ਹੁੰਦੀ ਹੀ ਨਹੀਂ ! ਅਮੀਰ ਨੂੰ ਇਜੱਤ ਨਾਲ ਕੋਈ ਫਰਕ ਨਹੀਂ ਪੇਂਦਾ ,ਉਹ ਪੈਸੇ ਨਾਲ ਖਰੀਦ ਸਕਦੇ ਹਨ ! ਮਧ ਵਰਗ ,ਇਸ ਸੜੇ ਬੋਧਿਕ ,ਮਾਨਸਕ ਸਮਾਜ਼ ਚ ਡਰ ਡਰ ਕੇ ਜਿੰਦਗੀ ਬਿਤਾਉਣ ਨਾਲ ਇਜੱਤ ਨੂੰ ਜਾਨ ਤੋਂ ਵੀ ਵਧ ਮਹਤਤਾ ਦਿੰਦੇ ਹਨ ! ਘਟੋ ਘਟ ਪਿਛਲੇ 10 ਸਾਲਾਂ ਚ ਔਰਤਾਂ ਨੂੰ ਭਾਰਤ ਦੇ ਕਈ ਸ਼ਹਿਰਾਂ ਚ ਸ਼ਰੇਆਮ ਜਲੀਲ ਕੀਤਾ ਗਿਆ! ਤਮਾਸ਼ਬੀਨ ਭਾਰਤੀਆਂ ਨੇ ਅਨੰਦ ਮਾਣਿਆ! ਸਰਕਾਰਾਂ,ਰਾਜਨੀਤਕ ,ਤੇ ਸਮਾਜਿਕ ਲੀਡਰਾਂ ਨੇ ਕੁਝ ਨਾ ਕਿਹਾ ! ਪੋਲੀਸ ਦੀ ਤਾਂ ਗਲ ਕਰਨੀ ਵੀ ਸ਼ਰਮਨਾਕ ਹੈ! ਧਾਰਮਿਕ ਗੁਰੂਆਂ ,ਡੇਰੇ ਦੇ ਬਾਬੇ ਤਾਂ ਵੈਸੇ ਹੀ ਅੰਨੇ ਹੋਏ ਬੇਠੇ ਹਨ ਵਿਚਾਰੇ ! ਉਹਨਾ ਨੂੰ ਤਾਂ ਆਪਨੇ ਡੇਰਿਆਂ ਚ , ਚੁਗਿਰਦੇ ਚ ਦੇਸ਼ ਵਿਚ ਹੁੰਦੀ ਮਾਂ ,ਭੈਣ ,ਧੀ ਦੀ ਬੇਪਦੀ ਨਹੀਂ ਵਿਖਦੀ ! ਉਹ ਵਿਚਾਰੇ ਰੱਬ ਨੂੰ ਕੀ ਵੇਖ ਲੇਣਗੇ! ਉਹ ਸ਼ਾਇਦ ਭੁਲ ਗਏ ਹਨ ਕਿ ਉਹ ਵੀ ਕਿਸੇ ਮਾਂ ,ਭੈਣ ,ਧੀ ਦੀ ਕੁਖ ਚੋਂ ਪੇਦਾ ਹੋਏ ਹਨ!
We should try to find underlying reasons fist and then act accordingly...... ??....!!
Dr.Raghbir Singh Sirjna my Great Scholar Uncle---------i Really Proud of him-all the time i follow his Experience----
very touching editorial. every sensible editor should follow suit to shake these inhuman beasts .
Great article but it didn't have evrnithyeg-I didn't find the kitchen sink!
Gurmeet Sandhu
ਬਹੁਤ ਸੰਵੇਦਨਾ ਭਰਪੂਰ ਸੰਪਾਦਕੀ .........