ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖ਼ਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
ਅਸੀਂ ਤਾਂ ਮੱਚਦੇ ਹੋਏ ਅੰਗਿਆਰਿਆਂ `ਤੇ ਨੱਚਦੇ ਰਹੇ
ਤੁਹਾਡੇ ਹੀ ਸ਼ਹਿਰ `ਚ ਹੀ ਝਾਂਜਰਾ ਦਾ ਕਾਲ ਰਿਹਾ
ਮੇਰੇ ਬਹਾਰ ਦੇ ਫੁੱਲ ਮੰਡੀਆਂ `ਚ ਸੜਦੇ ਰਹੇ
ਇੱਕ ਅੱਗ ਦਾ ਲਾਂਬੂ ਹੀ ਮੇਰਾ ਦਲਾਲ ਰਿਹਾ
ਮੈਂ ਉਨ੍ਹਾਂ ਲੋਕਾ `ਚੋਂ ਹਾ ਜੋ ਸਦਾ ਚ ਸਫਰ ਰਹੇ
ਜਿਨ੍ਹਾਂ ਦੇ ਸਿਰ `ਤੇ ਸਦਾ ਤਾਰਿਆਂ ਦਾ ਥਾਲ ਰਿਹਾ
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖ਼ਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
bot sohni shairy te awaz.
Wah Sir G. . .
Great line sir ji
Wohat wadiya ji
PERFECT
Wohat Kamal hai Salam meri Kabul Karna Mubark
Wah ! Wah ! Wah !
Satpal deol
Great line sir ji