Thu, 21 November 2024
Your Visitor Number :-   7255821
SuhisaverSuhisaver Suhisaver

ਰਾਤਾਂ ਜਾਗਦੀਆਂ ਨੇ - ਸੁਖਪਾਲ ਸਿੰਘ

Posted on:- 29-09-2015

suhisaver

ਮੈਂ ਸੁਪਨਾ ਸੀ
ਇੱਕ ਪਲ ਛਿਣ ਦਾ
ਜੋ ਅੱਖ ਖੁੱਲੀ ਤੇ ਟੁੱਟ ਗਿਆ।
ਬਣ
ਕਾਲੀ ਕਾਲਖ ਹਨੇਰਿਆਂ ਦੀ,
ਰਾਤਾਂ ਜਾਗਦੀਆਂ ਨੇ
ਚਾਨਣੀਆਂ।
ਗੁੰਮ ਜਾਂਦੇ
ਚੁੱਪ ਦੇ ਲਾਲ ਜਦੋਂ
ਤੇ
ਲੰਘ ਜਾਂਦੇ ਰਾਹੀ ਦੂਰ ਕਿਤੇ
ਫੇਰ
ਕੀਹਨੇ ਪੈੜਾਂ ਪਛਾਨਣੀਆਂ
ਤੇ ਫਿਰ
ਕੀਹਨੇ ਵਾਟਾਂ ਜਾਨਣੀਆਂ।

ਸਪੰਰਕ: +91 97805 33204

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ