ਇਲਮ ਵਿਕਾਊ ਹੈ -ਇਬਨੇ ਇੰਸਾ
Posted on:- 04-09-2015
ਸਕੂਲਾਂ ਦੇ ਰਿਜਲਟ ਆ ਰਹੇ ਹਨ,
ਪਰਾਈਵੇਟ ਸਕੂਲਾਂ ਨੇ ਬੜੀ ਬਾਜ਼ੀ ਮਾਰੀ,
ਇਬਨੇ ਇੰਸਾ (ਪਾਕਿਸਤਾਨੀ ਕਵੀ) ਦੀ ਗੱਲ ਸੁਣੇ।
ਇਲਮ ਬੜੀ ਦੌਲਤ ਹੈ, ਤੂੰ ਵੀ ਸਕੂਲ ਖੋਲ੍ਹ।
ਇਲਮ ਪੜ੍ਹਾ, ਫੀਸ ਲਗਾ, ਦੌਲਤ ਕਮਾ।
ਫੀਸ ਹੀ ਫੀਸ, ਬੱਸ ਕੇ ਤੀਸ, ਵਰਦੀ ਕੇ ਚਾਲੀਸ
ਖੇਲੋਂ ਕੇ ਅਲੱਗ, ਪਿਕਨਿਕ ਕੇ ਅਲੱਗ।
ਲੋਗੋਂ ਕੇ ਚੀਖਨੇ ਪਰ ਨਾ ਜਾ
ਦੌਲਤ ਕਮਾ
ਕਮਾਏ ਜਾ ਕਮਾਏ ਜਾ।
ਪੜਾਈ ਬੜੀ ਅੱਛੀ ਚੀਜ਼ ਹੈ,
ਪੜ੍ਹ
ਬਹੀਖਾਤਾ ਪੜ੍ਹ, ਟੈਲੀਫੋਨ ਡਾਇਰੈਕਟਰੀ ਪੜ੍ਹ
ਬੈਂਕ ਸਟੇਟਮੈਂਟ ਪੜ੍ਹ
ਰਿਸ਼ਤੇ ਕੀ ਜ਼ਰੂਰਤ ਦੇ ਇਸ਼ਤਿਹਾਰ ਪੜ੍ਹ॥
ਹੋਰ ਕੁੱਛ ਮੱਤ ਪੜ੍ਹ
ਇਕਬਾਲ ਔਰ ਫ਼ੈਜ਼ ਮੱਤ ਪੜ੍ਹ
ਇਬਨੇ ਇੰਸ਼ਾ ਮੱਤ ਪੜ੍ਹ
...ਵਰਨਾ ਤੇਰਾ ਬੇੜਾ ਪਾਰ ਨਾ ਹੋਗਾ
ਔਰ ਹਮਸੇ ਕੋਈ ਵੀ ਤੇਰਾ ਜ਼ਿੰਮੇਵਾਰ ਨਾ ਹੋਗਾ