Thu, 21 November 2024
Your Visitor Number :-   7254482
SuhisaverSuhisaver Suhisaver

ਫਰਕ - ਬਲਜਿੰਦਰ ਸੰਘਾ

Posted on:- 27-02-2015

suhisaver

ਮੈਂ
ਚੌਰਸ ਸੀ
ਤੇ ਚੌਰਸ ਹੀ ਰਿਹਾ
ਕਿਉਂਕਿ ਇਹ ਮੇਰਾ
ਅਸਲੀ ਰੂਪ ਸੀ

ਉਹ
ਆਪਣੇ-ਆਪ ਨੂੰ
ਤਰਾਸ਼ਦੇ ਰਹੇ
ਅਸਲੀ ਰੂਪ ਤੋਂ ਮੁਨਕਰ ਹੋਕੇ
‘ਤੇ ਗੋਲ ਹੋ ਗਏ
ਤਪਸ਼ ਵਧੀ ਤਾਂ
ਠੰਡੇ ਪਾਣੀ ਵੱਲ ਰੁੜ ਗਏ

ਪਰ
ਮੌਸਮ ਬਦਲਦੇ ਰਹਿੰਦੇ ਹਨ…

ਸੰਪਰਕ: 001403-680-3212(ਕੈਨੇਡਾ)

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ