Thu, 03 July 2025
Your Visitor Number :-   7842542
SuhisaverSuhisaver Suhisaver

ਕੀ ਹੁੰਦੀ ਇਹ ਆਜ਼ਾਦੀ? –ਓਂਕਾਰਪ੍ਰੀਤ ਸਿੰਘ

Posted on:- 27-01-2015

ਕੀ ਮਨੁੱਖ ਦਾ ਕੋਈ ਦੇਸ਼ ਹੈ?

ਜੇ 'ਹਾਂ'! ...ਤਾਂ

ਕੀ ਉਹ ਦੇਸ਼ ਆਜ਼ਾਦ ਹੈ?


ਜੇ 'ਹਾਂ'! ...ਤਾਂ

ਕੀ ਉਸ 'ਚ 'ਮਨੁੱਖ' ਆਜ਼ਾਦ ਹੈ?


ਜੇ 'ਹਾਂ'!...ਤਾਂ

ਕੀ ਤੁਸੀਂ ਮਨੁੱਖ ਹੋ?


ਜੇ 'ਹਾਂ'!...ਤਾਂ

ਕੀ 'ਤੁਸੀਂ' ਆਜ਼ਾਦ ਹੋ?


ਜੇ 'ਹਾਂ'!...ਤਾਂ


ਦੱਸਣਾ ਜ਼ਰਾ:

ਕੀ ਹੁੰਦੀ ਇਹ 'ਆਜ਼ਾਦੀ'?

ਹੁੰਦੀ ਵੀ ਹੈ ਕਿ ਨਹੀਂ?

ਜੇ 'ਹਾਂ'!...ਤਾਂ ਕੀ...?

ਜੇ 'ਨਾ'!...ਤਾਂ ਕੀ...??

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ