By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ – ਹਰਦੀਪ ਕੋਟ ਕਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ – ਹਰਦੀਪ ਕੋਟ ਕਲਾਂ
ਕਾਵਿ-ਸ਼ਾਰ

ਗ਼ਜ਼ਲ – ਹਰਦੀਪ ਕੋਟ ਕਲਾਂ

Suhi Saver
Last updated: May 7, 2026 6:01 am
Suhi Saver
Published: June 11, 2016
Share
SHARE
ਲਿਖਤ ਨੂੰ ਇੱਥੇ ਸੁਣੋ

ਜਦੋਂ  ਦੀ  ਤੂੰ  ਜਾਣ  ਦੀ  ਗੱਲ ਕਹੀ ਏ
ਮੇਰੇ  ਨੈਣੀ  ਹੰਝੂਆਂ  ਦੀ  ਛੱਲ ਪਈ ਏ !ਰੋਕਿਆ  ਸੀ  ਜਗਾ ਨਾ ਆਸ  ਦਾ  ਦੀਵਾ
ਉਸ ਦੀਵੇ ਨਾਲ ਝੁੱਗੀ ਮੇਰੀ ਜਲ ਗਈ ਏ !

ਇਹ   ਦਿਲ  ਦੇ  ਫੱਟ  ਤਾਂ  ਬੜੇ  ਪੁਰਾਣੇ
ਤੇਰੀ  ਹੀ  ਨਿਗ੍ਹਾ ਇੰਨ੍ਹਾਂ  ਤੇ ਕੱਲ ਪਈ ਏ !

ਨਹੀਂ ਬਚਣਾ ਕੋਈ ਘਰ ਸਾਰੇ ਹੋਣੇ ਤਬਾਹ
ਰੱਬ ਨਾਲ ਇਨਸਾਨੀ ਜੰਗ ਚੱਲ ਪਈ ਏ !

ਬੜਾ  ਉਦਾਸ  ਜਿਹਾ  ਹੋਇਆ ਏ ਦਿਲ
ਫਿਰ  ਅੱਜ  ਤੇਰੀ  ਸੁਣ  ਗ਼ਜ਼ਲ ਲਈ ਏ !

 

 

ਜਾਹ  ਪੁੱਛਿਆ ਭੀੜ ਤੋਂ  ਕਿਉਂ  ਹੋਏ  ਕੱਠੇ
ਬੋਲੇ  ਅਰਥੀ ‘ਦੀਪ  ਦੀ ਨਿਕਲ ਰਹੀ  ਏ !ਈ-ਮੇਲ:  kumarhardeep1975@gmail.com

ਹੁਣ ਹੈ ਦੌਰ ਮੋਬਾਈਲਾਂ ਵਾਲਾ –ਯਸ਼ੂ ਜਾਨ
ਗੁਰਚਰਨ ਰਾਮਪੁਰੀ ਦੇ ਕੁਝ ਦੋਹੇ
ਗ਼ਜ਼ਲ -ਜਗਸੀਰ ਕੋਟਭਾਈ
ਮੈਂ – ਅਮਨਦੀਪ ਸਿੰਘ
ਜਗਤਾਰ ਸਾਲਮ ਦੀਆਂ ਕੁਝ ਗ਼ਜ਼ਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭਾਰਤ ‘ਚ ਆਰਥਿਕ ਸੁਧਾਰਾਂ ਦਾ ਲਾਭ ਵਿਦੇਸ਼ੀਆਂ ਨੂੰ ਜ਼ਿਆਦਾ ਮਿਲ਼ਿਆ -ਡਾ. ਸ. ਸ. ਛੀਨਾ

ckitadmin
ckitadmin
August 2, 2013
ਕਰੋਨਾਵਾਇਰਸ:ਡਰਨ ਦੀ ਥਾਂ ਸੁਚੇਤ ਹੋਣ ਦੀ ਲੋੜ -ਡਾ. ਸ਼ਿਆਮ ਸੁੰਦਰ ਦੀਪਤੀ
ਪੁਕਾਰ ਪੰਜਾਬੀ ਦੀ –ਮਲਕੀਅਤ ਸਿੰਘ ਸੰਧੂ
ਪਾਬਲੋ ਨੈਰੂਦਾ ਦੀਆਂ ਦੋ ਰਚਨਾਵਾਂ
ਪੰਜਾਬੀ ਗ਼ਜ਼ਲ ਦਾ ਵੱਡਾ ਹਸਤਾਖਰ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ – ਗੁਰਪ੍ਰੀਤ ਰੰਗੀਲ਼ਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?