By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲਿਖਦਾ ਰਿਹਾ ਕਰ ਦੋਸਤਾ -ਜਸਵੀਰ ਸਿੱਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਲਿਖਦਾ ਰਿਹਾ ਕਰ ਦੋਸਤਾ -ਜਸਵੀਰ ਸਿੱਧੂ
ਕਾਵਿ-ਸ਼ਾਰ

ਲਿਖਦਾ ਰਿਹਾ ਕਰ ਦੋਸਤਾ -ਜਸਵੀਰ ਸਿੱਧੂ

ckitadmin
Last updated: October 20, 2025 5:18 am
ckitadmin
Published: November 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਮਾਂ ਦੀ ਮਮਤਾ ’ਤੇ

ਭੈਣ ਦੇ ਪਿਆਰ ’ਤੇ

ਦੋਸਤ ਅਤੇ ਗੱਦਾਰ ’ਤੇ

ਲਿਖਦਾ ਰਿਹਾ ਕਰ ਦੋਸਤਾ

ਵਹਿਮ ਅਤੇ ਭਰਮ ’ਤੇ

ਮੰਤਰੀ ਦੇ ਧਰਮ ’ਤੇ

ਸੰਗ ਅਤੇ ਸ਼ਰਮ ’ਤੇ

ਲਿਖਦਾ ਰਿਹਾ ਕਰ ਦੋਸਤਾ

ਅਮਨ ਅਤੇ ਜੰਗ ’ਤੇ

ਲੋਕਾਂ ਦੀ ਮੰਗ ’ਤੇ

ਅਭਨੇਤਰੀ ਦੇ ਅਧਨੰਗ ’ਤੇ

ਲਿਖਦਾ ਰਿਹਾ ਕਰ ਦੋਸਤਾ

 

 

ਅਮੀਰ ਦੇ ਸ਼ਹਿਰ ‘ਤੇ

ਗਰੀਬ ਦੇ ਕਹਿਰ ‘ਤੇ

ਆਪਣੇ ਪਹਿਰ ‘ਤੇ

ਲਿਖਦਾ ਰਿਹਾ ਕਰ ਦੋਸਤਾ

ਬਚਪਨ ਦੀ ਭੁੱਲ ‘ਤੇ

ਮੁਰਝਾਏ ਹੋਏ ਫੁੱਲ ‘ਤੇ

ਕਲਮ ਦੇ ਮੁੱਲ ‘ਤੇ

ਲਿਖਦਾ ਰਿਹਾ ਕਰ ਦੋਸਤਾ

ਸਮਾਜ ਨੂੰ ਚੁਬੜੇ ਨਸੇ ‘ਤੇ

ਗਰੀਬੀ ਵਿੱਚ ਫਸੇ ‘ਤੇ

ਗਮਾਂ ਵਿੱਚ ਤਸੇ ‘ਤੇ

ਲਿਖਦਾ ਰਿਹਾ ਕਰ ਦੋਸਤਾ

ਸੰਪਰਕ: +91 75894 60006
ਧੀਆਂ – ਦੀਪ ਕਮਾਲਕੇ
ਅਜੋਕਾ ਸਮਾਜ -ਬਿੰਦਰ ਜਾਨ-ਏ-ਸਾਹਿਤ
ਅੰਤਿਮ ਅਰਦਾਸ -ਰੁਪਿੰਦਰ ਸੰਧੂ
ਲੋਕ ਏਕਤਾ -ਅਕਸ਼ੈ ਖਨੌਰੀ
ਗ਼ਜ਼ਲ – ਆਰ.ਬੀ.ਸੋਹਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਿਸੇ ਵੀ ਇੱਕ ਦਿਨ ਦਾ ਅਖ਼ਬਾਰ: ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ! -ਗੁਰਬਚਨ ਸਿੰਘ ਭੁੱਲਰ

ckitadmin
ckitadmin
April 7, 2016
ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ
ਅਧਿਆਪਨ , ਅਧਿਆਪਕ ਅਤੇ ਸਰਕਾਰਾਂ ਦਾ ਰਵੱਈਆ…- ਵਰਗਿਸ ਸਲਾਮਤ
ਕਵਿਤਾ ਦਾ ਆਤੰਕ -ਗੁਰਬਚਨ
ਲੋਕੋ ਜਾਗੋ ਤੁਹਾਡੇ ਕੋਲੋਂ ਵੋਟਾਂ ਮੰਗਣ ਲਈ ਚੁਸਤ ਚਲਾਕ ਨੇਤਾ ਪੁੱਜ ਰਹੇ ਹਨ – ਸ਼ਿਵ ਕੁਮਾਰ ਬਾਵਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?