By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੁਝ ਕਵਿਤਾਵਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੁਝ ਕਵਿਤਾਵਾਂ
ਕਾਵਿ-ਸ਼ਾਰ

ਕੁਝ ਕਵਿਤਾਵਾਂ

Suhi Saver
Last updated: May 7, 2026 6:01 am
Suhi Saver
Published: February 12, 2018
Share
SHARE
ਲਿਖਤ ਨੂੰ ਇੱਥੇ ਸੁਣੋ

ਹਰੀ ਕ੍ਰਾਂਤੀ

ਐਨੀ ਹਰਿਆਲੀ ਦੇ ਬਾਵਜੂਦ
ਅਰਜੁਨ ਨੂੰ ਨਹੀਂ ਖਬਰ ਕਿ ਉਸਦੇ ਚਿਹਰੇ ਦੀਆਂ ਹੱਡੀਆਂ ਕਿਉਂ
ਉੱਭਰ ਆਈਆਂ ਹਨ
ਉਸਦੇ ਵਾਲ
ਕਿਉਂ ਸਫੇਦ ਹੋ ਗਏ ਹਨ
ਲੋਹੇ ਦੀ ਛੋਟੀ ਜਿਹੀ ਦੁਕਾਨ ‘ਚ ਬੈਠਾ ਆਦਮੀ
ਸੋਨਾ
ਅਤੇ ਐਡੇ ਵੱਡੇ ਖੇਤ ‘ਚ ਖੜਾ ਆਦਮੀ
ਮਿੱਟੀ ਕਿਉਂ ਹੋ ਗਿਆ

-ਧੂਮਿਲ

ਧੂਮਿਲ ਦੀ ਅੰਤਿਮ ਕਵਿਤਾ

ਸ਼ਬਦ ਕਿਸ ਤਰ੍ਹਾਂ
ਕਵਿਤਾ ਬਣਦੇ ਹਨ
ਇਸਨੂੰ ਵੇਖੋ
ਅੱਖਰਾਂ ਵਿਚਕਾਰ ਡਿੱਗੇ ਹੋਏ
ਆਦਮੀ ਨੂੰ ਪੜ੍ਹੋ
ਕੀ ਤੁਸੀਂ ਸੁਣੀ ਹੈ ਕਿ
ਇਹ ਲੋਹੇ ਦੀ ਅਵਾਜ ਹੈ ਜਾਂ
ਮਿੱਟੀ ‘ਤੇ ਡੁੱਲ੍ਹੇ ਹੋਏ ਖੂਨ ਦਾ ਰੰਗ

ਲੋਹੇ ਦਾ ਸਵਾਦ ਲੁਹਾਰ ਨੂੰ ਨਾ ਪੁੱਛੋ
ਘੋੜੇ ਤੋਂ ਪੁੱਛੋ
ਜਿਸਦੇ ਮੂੰਹ ‘ਚ ਲਗਾਮ ਹੈ

-ਧੂਮਿਲ

 

 

ਕਾਤਲਾਂ ਦੀ ਜੁੰਡਲੀ ਦਾ
ਇਕ ਮੈਂਬਰ ਹੱਤਿਆ ਕਰਦਾ ਹੈ
ਦੂਜਾ ਉਸਨੂੰ ਮੰਦਭਾਗਾ ਦੱਸਦਾ ਹੈ
ਤੀਸਰਾ ਮਾਰੇ ਗਏ ਬੰਦੇ ਦੇ ਨੁਕਸ ਕੱਢਦਾ ਹੈ
ਚੌਥਾ ਹੱਤਿਆ ਨੂੰ ਜਾਇਜ ਠਹਿਰਾਉਂਦਾ ਹੈ
ਪੰਜਵਾਂ ਉਸਦੇ ਹੱਕ ‘ਚ ਸਿਰ ਹਿਲਾਉਂਦਾ ਹੈ
ਅਤੇ ਅਖੀਰ ਸਾਰੇ ਮਿਲਕੇ
ਬੈਠਦੇ ਹਨ
ਅਗਲੀ ਹੱਤਿਆ ਦੀ ਯੋਜਨਾ ਦੇ ਸਬੰਧ ‘ਚ-ਰਾਜਿੰਦਰ ਰਾਜਨ

ਅਨੁਵਾਦ- ਮਨਦੀਪ, mandeepsaddowal@gmail.com

ਵਾਤਾਵਰਣ ਸੰਭਾਲੋ – ਮਨਦੀਪ ਗਿੱਲ ਧੜਾਕ
ਅਮਰਜੀਤ ਟਾਂਡਾ ਦੀਆਂ ਤਿੰਨ ਰਚਨਾਵਾਂ
ਬਿਨਾਂ ਤੇਰੇ -ਵਾਸ ਦੇਵ ਇਟਲੀ
ਮੋਹਿੰਦਰਦੀਪ ਗਰੇਵਾਲ ਦੀ ਇੱਕ ਗ਼ਜ਼ਲ
‘ਗੰਢਾਂ’ ਤੇ ਹੋਰ ਕਵਿਤਾਵਾਂ – ਰਵਿੰਦਰ ਰਵੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸੰਤਾਂ ਦਾ ਵੱਧ ਰਿਹਾ ਸਾਮਰਾਜ -ਪ੍ਰੋ.ਰਾਕੇਸ਼ ਰਮਨ

ckitadmin
ckitadmin
October 16, 2013
ਅਜੋਕੀ ਗਾਇਕੀ ਸੱਭਿਆਚਾਰ ਜਾਂ ਨਿਘਾਰ – ਪਰਮਿੰਦਰ ਕੌਰ ਸਵੈਚ
ਮੈਂ ਹਾਂ ਇੱਕ ਰਾਹਗੀਰ – ਸਵਰਨਜੀਤ ਸਿੰਘ
ਚੱਲ ਪਰਤ ਚਲੀਏ -ਡਾ. ਅਮਰਜੀਤ ਟਾਂਡਾ
ਵਿਕਾਸ ਕਾਰਜਾਂ ਲਈ ਚੈੱਕਾਂ ਦੀ ਭਾਰੀ ਵੰਡ ਦੇ ਬਾਵਜੂਦ ਪਿੰਡਾਂ ਦੀ ਹਾਲਤ ਮੰਦੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?