By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿਰਤ ਨੂੰ ਸਲਾਮ -ਕਰਮਜੀਤ ਸਕਰੁੱਲਾਂਪੁਰੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕਿਰਤ ਨੂੰ ਸਲਾਮ -ਕਰਮਜੀਤ ਸਕਰੁੱਲਾਂਪੁਰੀ
ਕਾਵਿ-ਸ਼ਾਰ

ਕਿਰਤ ਨੂੰ ਸਲਾਮ -ਕਰਮਜੀਤ ਸਕਰੁੱਲਾਂਪੁਰੀ

Suhi Saver
Last updated: May 7, 2026 6:01 am
Suhi Saver
Published: May 22, 2016
Share
SHARE
ਲਿਖਤ ਨੂੰ ਇੱਥੇ ਸੁਣੋ

ਸੁਣ ਕਿਰਤੀਆ, ਸੁਣ ਕਾਮਿਆਂ, ਕਿਰਸਾਨ ਵੀਰਿਆ …
ਤੂੰ ਹਿੰਮਤਾਂ ਦੇ ਨਾਲ਼ ਹਰ ਤੂਫ਼ਾਨ ਚੀਰਿਆ…
ਸੋਹਣੀ ਬਣਾਵੇਂ ਦੁਨੀਆਂ, ਕਰਦਾ ਨਹੀਂ ਆਰਾਮ….
ਕਿਰਤ ਨੂੰ ਸਲਾਮ, ਤੇਰੀ ਕਿਰਤ ਨੂੰ ਸਲਾਮ. …!!!

ਤੇਰੇ ਸਿਰ ਦੀ ਟੋਕਰੀ ‘ਚੋਂ ਬਣੇ ਮਹਿਲ -ਮਾੜੀਆਂ ।
ਸੂਈ,  ਜਹਾਜ, ਰੇਲਾਂ ਇਹ ਚੀਜ਼ਾਂ ਸਾਰੀਆਂ ।
ਤੇਰਾ ਮੁੜ੍ਹਕਾ ਜਿੱਥੇ ਡੁੱਲ੍ਹਦਾ ਉਥੇ ਹੋਣ ਬਰਕਤਾਂ ,
ਬੰਜਰ ਜ਼ਮੀਨਾਂ ਦੋਸਤਾਂ ਤੂੰ ਖ਼ੁਦ ਸੰਵਾਰੀਆਂ ।
ਕਿੰਨੀ ਹੈ ਖ਼ਾਸ ਹਸਤੀ, ਰਹਿੰਦਾ ਏਂ ਬਣਕੇ ਆਮ ….
ਕਿਰਤ ਨੂੰ ਸਲਾਮ……।

ਗਰਮੀ ਨੇ ਸਾੜਿਆਂ ਏਂ ਤੂੰ, ਸਰਦੀ ਨੇ ਠਾਰਿਆ ।
ਬੇਰਹਿਮ ਮੌਸਮਾਂ ਦਾ ਤੂੰ ਹਰ ਦੁੱਖ ਸਹਾਰਿਆ ।
ਗ਼ੁਰਬਤ ਨੇ ਤੇਰੇ ਦਰ ‘ਤੇ ਲਾਏ ਹੋਏ ਡੇਰੇ,
ਫ਼ਿਰ ਵੀ ਸਿਤਮਗ਼ਰਾਂ ਨੂੰ ਖੜ੍ਹ ਕੇ ਵੰਗਾਰਿਆ ।
ਤੇਰਾ ਰੋਸ ਹੀ ਕਰ ਦੇਵੇ ਸਾਰੇ ਜਹਾਂ ਨੂੰ ਜਾਮ…..
ਕਿਰਤ ਨੂੰ ਸਲਾਮ …… ।

ਕੋਈ “ਕਰਮਜੀਤ ” ਕਹਿੰਦੈ, ਬੁੱਝ ਲੈ ਬੁਝਾਰਤਾਂ  ।
ਜਿੱਥੇ ਵੀ ਜ਼ੁਲਮ ਦਿਸਦੈ ਕਰ ਦੇ ਬਗ਼ਾਵਤਾਂ ।
ਤੇਰੇ ਹੱਥਾਂ ਉੱਤੇ ਰੱਖ ਕੇ ਕਿਸਮਤ ਦਾ ਫ਼ਲਸਫ਼ਾ
ਕੋਈ ਪਰਦੇ ਪਿੱਛੋਂ ਖੇਡਦੈ ਮਿੱਤਰਾ ਸਿਆਸਤਾਂ ।
ਹੁਣ ਖੁੱਦ ਨੂੰ ਇਨਕਲਾਬੀ ਐਲਾਨ ਸ਼ਰੇਆਮ ….
ਕਿਰਤ ਨੂੰ ਸਲਾਮ, ਤੇਰੀ ਕਿਰਤ ਸਲਾਮ.

ਬੋਲੀਆਂ -ਅਹਿਮਦ ਰਾਹੀ
ਹੌਲੀ ਹੌਲੀ. . .-ਸਰੂਚੀ ਕੰਬੋਜ ਫਾਜ਼ਿਲਕਾ
ਗੁਰਚਰਨ ਰਾਮਪੁਰੀ ਦੇ ਕੁਝ ਦੋਹੇ
ਉਂਕਾਰਪ੍ਰੀਤ ਦੀਆਂ ਕੁਝ ਕਾਵਿ-ਰਚਨਾਵਾਂ
ਅੰਤਿਮ ਅਰਦਾਸ -ਰੁਪਿੰਦਰ ਸੰਧੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪੰਜਾਬ ਜਿਹੜਾ ਕਦੇ ਰੰਗੀਂ ਵਸਦਾ ਸੀ… -ਅਮਰਜੀਤ ਟਾਂਡਾ

Suhi Saver
Suhi Saver
January 9, 2015
ਗ਼ਰੀਬੀ ਸੰਬੰਧੀ ਅੰਕੜਿਆਂ ਦੀ ਅਸਲੀਅਤ – ਪਵਨ ਕੁਮਾਰ ਕੌਸ਼ਲ
ਸਿੱਖ ਵਿਦਵਾਨ ਭੰਬਲਭੂਸੇ ਦਾ ਸ਼ਿਕਾਰ ਜਾਂ ਬੇਈਮਾਨ?
ਆਮ ਆਦਮੀ -ਜਸਪ੍ਰੀਤ ਸਿੰਘ
ਨਾਗਰਿਕ ਸੋਧ ਬਿੱਲ -ਬਲਕਰਨ ਕੋਟ ਸ਼ਮੀਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?