By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੰਮੀਆਂ ਨੂੰ ਲਾਲ ਸਲਾਮ – ਐੱਸ ਸੁਰਿੰਦਰ ਇਟਲੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੰਮੀਆਂ ਨੂੰ ਲਾਲ ਸਲਾਮ – ਐੱਸ ਸੁਰਿੰਦਰ ਇਟਲੀ
ਕਾਵਿ-ਸ਼ਾਰ

ਕੰਮੀਆਂ ਨੂੰ ਲਾਲ ਸਲਾਮ – ਐੱਸ ਸੁਰਿੰਦਰ ਇਟਲੀ

ckitadmin
Last updated: September 4, 2025 11:02 am
ckitadmin
Published: May 1, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕੁੱਲੀ ਅੰਦਰ ਗੂੜ੍ਹਾ ਬੜਾ ਹਨੇਰਾ ਹੈ ।
ਤੇਰੇ ਕੋਲੋਂ ਕੰਮੀਆ ਦੂਰ ਸਵੇਰਾ ਹੈ ।ਕੋਹਾਂ ਲੰਮੀ ਦੂਰ ਬੇਲੀਆ ਮੰਜ਼ਿਲ ਹੈ ,
ਸੁਪਨਾ ਛਾਲਾ-ਛਾਲਾ ਜ਼ਖ਼ਮ ਘਨੇਰਾ ਹੈ ।

ਬਾਬਰ ਹਾਕਮ ਤੇਰਾ ਰਾਖਾ ਅੰਨ੍ਹਾ ਹੈ ,
ਕਾਲੀ ਧਰਤੀ ਯਾਰਾ ਰੈਣ ਬਸੇਰਾ ਹੈ ।

ਓਹਦੇ ਘਰ ਨੇ ਈਦਾਂ , ਤੇਰੇ ਫ਼ਾਕੇ ਨੇ ?
ਮੇਰੇ ਦਿਲ ਦੇ ਅੰਦਰ ਰੋਸ ਬਥੇਰਾ ਹੈ ।

ਸੁਰਿੰਦਰ ਕਿੰਜ ਲਿਖੇ ਦੁੱਖ ਡਾਹਢੇ ਨੇ ,
ਸ਼ਬਦ ਬੜੇ ਨੇ ਥੋੜੇ ਸੱਲ ਵਡੇਰਾ ਹੈ ।

 

 

ਸੰਪਰਕ:  0039 349 1472590
ਜੇ ਮੈਂ ਨਾ ਹੁੰਦੀ ਤਾਂ – ਗੁਰਪ੍ਰੀਤ ਸਿੰਘ ਖ਼ੁਮਾਰ
ਧੀਆਂ ਭਾਰਤ ਦੇਸ ਦੀਆਂ – ਡਾ. ਸਾਥੀ ਲੁਧਿਆਣਵੀ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਜਦੋਂ ਫਾਸੀਵਾਦੀ ਮਜ਼ਬੂਤ ਹੋ ਰਹੇ ਸਨ – ਬ੍ਰਤੋਲਤ ਬ੍ਰੈਖਤ
ਮਾਂ ਦੀਆਂ ਸੱਧਰਾਂ – ਕਰਨ ਬਰਾੜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਜੰਗਲਾਤ ਵਿਭਾਗ ਦੀਆਂ ਨਰਸਰੀਆਂ ਅਤੇ ਉਹਨਾਂ ’ਚ ਕੰਮ ਕਰਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ

ckitadmin
ckitadmin
December 26, 2013
ਅਮਰਜੀਤ ਟਾਂਡਾ ਦੀਆਂ ਤਿੰਨ ਰਚਨਾਵਾਂ
ਜ਼ਹਿਰੀ ਗੀਤ – ਗੁਰਮੇਲ ਬੀਰੋਕੇ
ਸਰਾਇਕੀ ਸੂਬਾ : ਅਸੂਲੀ ਫ਼ੈਸਲਾ ਜਾਂ ਜਾਗੀਰਦਾਰਾਂ ਦੀ ਮੌਕਾਪ੍ਰਸਤੀ ? -ਡਾਕਟਰ ਮਨਜ਼ੂਰ ਇਜਾਜ਼
ਇਹ ਜੰਗੀ ਮਾਹੌਲ ਹੈ – ਰਾਜਵਿੰਦਰ ਮੀਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?