By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬਰਸਾਤੀ ਡੱਡੂ -ਗੁਰਪ੍ਰੀਤ ਸਿੰਘ ਰੰਗੀਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਬਰਸਾਤੀ ਡੱਡੂ -ਗੁਰਪ੍ਰੀਤ ਸਿੰਘ ਰੰਗੀਲਪੁਰ
ਕਾਵਿ-ਸ਼ਾਰ

ਬਰਸਾਤੀ ਡੱਡੂ -ਗੁਰਪ੍ਰੀਤ ਸਿੰਘ ਰੰਗੀਲਪੁਰ

Suhi Saver
Last updated: May 7, 2026 6:01 am
Suhi Saver
Published: September 4, 2021
Share
SHARE
ਲਿਖਤ ਨੂੰ ਇੱਥੇ ਸੁਣੋ

ਕੀਤਾ ਕੰਮ ਜਿਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਲੋਕਾਂ ਨੂੰ ਭਰਮਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।ਪੰਜ-ਸੱਤ ਚੇਲੇ ਪਾਲੇ ਨੇ, ਜੋ ‘ਜੀ ਹਾਂ’ ਕਹਿਣ ਨੂੰ ਕਾਹਲੇ ਨੇ,
‘ਮੈਂ ਹੀ ਮੈਂ’ ਰਟ ਲਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।

ਖੁਦ ਕੰਮ ਢੇਲੇ ਦਾ ਕਰਦੇ ਨਾ, ਕਰਦੇ ਨੂੰ ਵੇਖ ਕੇ ਜ਼ਰਦੇ ਨਾ,
‘ਬਦਲ’ ਨੂੰ ਦਬਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।

ਜਾ ਚੰਨ੍ਹ ਉੱਤੇ ਝੰਡਾ ਗੱਡਾਂਗੇ, ਪਿਛਲੀ ਕੋਈ ਕਸਰ ਨਾ ਛੱਡਾਂਗੇ,
ਕੂੜ ਹੀ ਵਰਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।

 

 

ਰੰਗ ਵਿੱਚ ਭੰਗ ਪਾ ਦਿੰਦੇ, ਫਿਰ ਆਪੇ ਹੀ ਰੰਗ ਜਮਾ ਦਿੰਦੇ,
ਪਾ ਕੇ ਚੋਗ ਫਸਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।ਹੁਣ ਲੋਕੀਂ ਸਭ ਜਾਣਦੇ ਨੇ, ਅਸਲੀ ਦੁਸ਼ਮਣ ਪਹਿਚਾਣਦੇ ਨੇ,
ਝੁੱਗਾ ਚੌੜ ਕਰਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।

ਉਹੀ ਲਾਰੇ ਸੁਣ-ਸੁਣ ਥੱਕੇ ਨੇ, ‘ਰੰਗੀਲਪੁਰੀਏ’ ਵੀ ਅੱਕੇ ਨੇ,
ਮੰਗਣ ਹੱਕ ਜੀਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।

ਕੀਤਾ ਕੰਮ ਜਿਤਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।
ਲੋਕਾਂ ਨੂੰ ਭਰਮਾਉਣ ਲਈ, ਬਰਸਾਤੀ ਡੱਡੂ ਨਿਕਲੇ ਨੇ ।

ਮੋ . 9855207071

ਟੱਪੇ –ਐੱਸ. ਸੁਰਿੰਦਰ ਇਟਲੀ
ਗ਼ਜ਼ਲ – ਅਮਿਤ ਉਦਾਸ
ਇਤਿਹਾਸ -ਗੁਰਪ੍ਰੀਤ ਸਿੰਘ ਰੰਗੀਲਪੁਰ
ਬੈਠ ਕੀ ਕਰਾਂਗੇ ਏਥੇ -ਡਾ. ਅਮਰਜੀਤ ਟਾਂਡਾ
ਗ਼ਜ਼ਲ -ਇੰਜ:ਏ ਡੀ ਐੱਸ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਬਾਲੜੀ ਦਿਵਸ -ਗੁਰਪ੍ਰੀਤ ਸਿੰਘ ਰੰਗੀਲਪੁਰ

Suhi Saver
Suhi Saver
January 20, 2015
ਧਾਰਮਿਕ ਗ੍ਰੰਥਾਂ ਅਤੇ ਅਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਕਿਵੇਂ ਰੁਕਣ? – ਮੇਘ ਰਾਜ ਮਿੱਤਰ
ਬਲਰਾਜ ਸਾਹਨੀ ਦੇ ਸਤਿਕਾਰਯੋਗ – ਬਲਵੰਤ ਸਿੰਘ ਗਜਰਾਜ
ਮਾਣਹਾਨੀ ਦੇ ਕੇਸ ਵਿੱਚ ਪ੍ਰਕਾਸ਼ ਕੌਰ ਹਮਦਰਦ ਤੇ ਹੁਕਮ ਚੰਦ ਸ਼ਰਮਾ ਨੂੰ ਸ਼ਜਾ – ਬਲਜਿੰਦਰ ਕੋਟਭਾਰਾ
ਅੰਤਰਰਾਸ਼ਟਰੀ ਵਿਦਿਆਰਥੀਆਂ, ਵਰਕ ਪਰਮਿਟ ਵਾਲੇ ਲੋਕਾਂ ਦੇ ਮਸਲੇ ਅਤੇ ਦੇਸੀ ਕਨੇਡੀਅਨ ਭਾਈਚਾਰਾ! -ਹਰਚਰਨ ਸਿੰਘ ਪਰਹਾਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?