By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀਮਤ – ਸਰੂਚੀ ਕੰਬੋਜ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੀਮਤ – ਸਰੂਚੀ ਕੰਬੋਜ
ਕਾਵਿ-ਸ਼ਾਰ

ਕੀਮਤ – ਸਰੂਚੀ ਕੰਬੋਜ

Suhi Saver
Last updated: May 7, 2026 6:02 am
Suhi Saver
Published: April 10, 2016
Share
SHARE
ਲਿਖਤ ਨੂੰ ਇੱਥੇ ਸੁਣੋ

ਇੱਥੇ ਲਿਬਾਸ ਦੀ ਕੀਮਤ ਹੈ,ਆਦਮੀ ਦੀ ਨਹੀਂ,
ਸੰਵਾਰੋ ਜਿਸਮ ਨੂੰ ਅਪਣੇ, ਕੀਮਤ ਸਾਦਗੀ ਦੀ ਨਹੀਂ ।ਅਜਬ ਇਹ ਮੁਲਕ ਹੈ ਮੇਰਾ, ਮੈਂ ਕੀ ਦੱਸਾਂ ਤੁਹਾਨੂੰ ਜੀ ,
ਮੁਹੱਬਤ ਲੁਕ ਕੇ ਕਰਦੇ ਨੇ, ਕਿ ਨਫਰਤ ਇਹ ਤੋਂ ਛੁਪਦੀ ਨਹੀਂ ।

ਪੈਸੇ ਦੀ ਇਸ ਦੌੜ ਦੇ ਵਿੱਚ, ਮੈਂ ਸਭ ਕੁਝ ਭੁਲਾ ਦਿੱਤਾ ,
ਆਪਣਿਆ ਦੇ ਕੋਲ ਬੈਠਣ ਦੀ ਵੀ, ਵਿਹਲ ਮਿਲ ਦੀ ਨਹੀਂ ।

ਮੈਂ ਜ਼ਿੰਦਗੀ ਦੇ ਰਾਹਾਂ ਵਿਚ, ਐਨਾ ਉਲਝ ਗਿਆ ਹਾਂ,
ਸਫ਼ਰ ਸੁਲਝਾਉਣ ਵਾਲੀ ਕੋਈ, ਮੰਜ਼ਿਲ ਵੀ ਮਿਲ ਦੀ ਨਹੀਂ ।

ਇਹ ਦੁਨੀਆਂ ਇਕ ਮੇਲਾ ਹੈ, ਮੇਲੇ ਵਿਚ ਜਸ਼ਨ ਮਨਾਉ ਜੀ,
ਗਵਾਚ ਜੋ ਇਕ ਵਾਰੀ ਜਾਏ, ਫਿਰ ਉਹ ਚੀਜ਼ ਮਿਲਦੀ ਨਹੀਂ ।

 

 

ਕਾਗਜ਼ਾਂ ਤੇ ਹਰਫ਼ ਲਿਖ ਲਿਖ ਕੇ, ਦਿਲ ਨੂੰ ਪਰਚਾਉਂਦੇ ਹਾਂ,
‘ਸਰੂਚੀ’ ਦੁਨੀਆ ਨੂੰ ਨਹੀ ਸਮਝੀ, ਤੇ ਇਹ ਮੈਨੂੰ ਸਮਝਦੀ ਨਹੀਂ ।ਸੰਪਰਕ: +91 98723 48274

ਡੁਰਲੂ ਬਨਾਮ ਸੁਤੰਤਰ – ਹਰਜਿੰਦਰ ਗੁਲਪੁਰ
ਧਾਰਮਿਕ ਟੱਪੇ -ਐੱਸ. ਸੁਰਿੰਦਰ ਇਟਲੀ
ਜਸਪ੍ਰੀਤ ਕੌਰ ਦੀਆਂ ਦੋ ਰਚਨਾਵਾਂ
ਧੀਆਂ -ਰੁਪਿੰਦਰ ਸੰਧੂ
ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਅਕਤੂਬਰ 1947 ਅਣਦੱਸਿਆ ਸੱਚ – ਅਮਨਜੀਤ ਸਿੰਘ

Suhi Saver
Suhi Saver
October 31, 2018
ਹਰਮਨ ਪਿਆਰੇ ਅਧਿਆਪਕ ਸਨ ਡਾ. ਅੰਮ੍ਰਿਤਪਾਲ ਸਿੰਘ
ਅੰਨਦਾਤੇ – ਮਨਦੀਪ ਗਿੱਲ ਧੜਾਕ
ਕਿਸਾਨੀ ਦੇ ਅਜੋਕੇ ਹਾਲਾਤਾਂ ਵਿੱਚ ਸਰਕਾਰ ਦੀ ਬੇਰੁਖੀ ਦਾ ਮੰਜ਼ਰ -ਹਰਪ੍ਰੀਤ ਸਿੰਘ ਕਾਹਲੋਂ
ਲੋਕਾਂ ਨੂੰ ਮਿਲ ਰਿਹੈ ਜ਼ਹਿਰੀਲਾ ਪਾਣੀ- ਗੁਰਪ੍ਰੀਤ ਸਿੰਘ ਰੰਗੀਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?