By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਵਿਤਾ ਪੌਣ ਹੋ ਗਈ – ਬਾਜਵਾ ਸੁਖਵਿੰਦਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕਵਿਤਾ ਪੌਣ ਹੋ ਗਈ – ਬਾਜਵਾ ਸੁਖਵਿੰਦਰ
ਕਾਵਿ-ਸ਼ਾਰ

ਕਵਿਤਾ ਪੌਣ ਹੋ ਗਈ – ਬਾਜਵਾ ਸੁਖਵਿੰਦਰ

ckitadmin
Last updated: October 19, 2025 6:43 pm
ckitadmin
Published: December 12, 2013
Share
SHARE
ਲਿਖਤ ਨੂੰ ਇੱਥੇ ਸੁਣੋ

ਕਵਿਤਾ ਲਿਖੀ ਤਾਂ ਸੀ ਕੋਰੇ ਕਾਗਜ਼ ’ਤੇ
ਪਰ ਹਰਫ਼ ਘੁਲ ਗਏ ਕੁਦਰਤ ’ਚ
ਪੌਣ ਬਣਕੇ

ਮਹਿਕ ਗਈਆਂ ਪੌਣਾਂ
ਪੌਣਾਂ ਬੁੱਤਾਂ ਸੰਗ ਖਹਿ ਲੰਘੀਆਂ
ਪੱਥਰ ਬੁੱਤ ਮੋਮ ਹੋਏ
ਪੋਣਾ ਮੁਰਝਾਇਆਂ ਫੁੱਲਾਂ ਨੂੰ ਚੁੰਮਿਆ
ਤਾਂ ਫੁੱਲ ਤੜਫ਼ ਉੱਠੇ ਯਾਦ ਕਰ
ਕੰਡਿਆਂ ਦੇ ਸਾਥ ਨੂੰ

ਪੌਣਾਂ ਪਹੁੰਚੀਆਂ ਹੱਦਾਂ-ਸਰਹੱਦਾ ਤੋਂ ਪਾਰ
ਤਾਂ ਜਜ਼ਬਾਤੀ ਪਰਿੰਦੇ ਨੱਚ ਉੱਠੇ ਪੌਣਾਂ ਸੰਗ
ਦਿਲਾਂ ਦਿਆਂ ਆਲ੍ਹਣਿਆਂ ‘ਚੋਂ ਨਿਕਲ

ਪੌਣਾਂ ‘ਚ ਇਹ ਕੇਹਾ ਹੈ ਅਸਰ
ਸੁਖ਼ਨ ਅਹਿਸਾਸ , ਮੌਜ ਫ਼ਕੀਰਾਂ ਦੀ
ਤੇ ਵੇਦਨਾ
ਬਿਖਰ ਗਈ ਹੈ ਫਿਜ਼ਾਵਾਂ ‘ਚ
ਜਦੋਂ ਕੁਦਰਤ ‘ਚ ਘੁਲ ਗਈ ਕਵਿਤਾ
ਪੌਣ ਬਣ

ਕਵਿਤਾ ਨਹੀਂ ਗਵਾਚੀ
ਸਗੋਂ ਪੌਣ ਕਵਿਤਾ ਹੋ ਗਈ

 

 

ਸੰਪਰਕ: 98882 72600
ਝੂਠ – ਗੋਬਿੰਦਰ ਸਿੰਘ ‘ਬਰੜ੍ਹਵਾਲ’
ਗ਼ਜ਼ਲ – ਜਸਪ੍ਰੀਤ ਸਿੰਘ
ਸਾਹਿਤਕਾਰ -ਗੋਬਿੰਦਰ ਸਿੰਘ ‘ਬਰੜ੍ਹਵਾਲ’
ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
ਗ਼ਜ਼ਲ -ਐੱਸ ਸੁਰਿੰਦਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਾਨੁਸ਼ੀ – ਰਘਬੀਰ ਸਿੰਘ

ckitadmin
ckitadmin
January 27, 2013
ਬਰਹਿਮ ਹਾਲਤਾਂ ਹੇਠ ਪਲ਼ ਰਿਹਾ ਹਿੰਦੋਸਤਾਨੀ ਬਚਪਨ -ਡਾ. ਹਰਸ਼ਿੰਦਰ ਕੌਰ
ਸਨਮਾਣ ਨਾਲ ਜਿਊਣ ਦਾ ਰਾਹ ਪੱਧਰਾ – ਗੋਬਿੰਦਰ ਸਿੰਘ ਢੀਂਡਸਾ
ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ – ਬਿੰਦਰਪਾਲ ਫ਼ਤਿਹ
ਸਰਕਾਰੀ ਅਤੇ ਗ਼ੈਰ-ਸਰਕਾਰੀ ਜ਼ਬਰ ਦੀ ਇੱਕ ਘਟਨਾ – ਗੁਰਮੀਤ ਸਿੰਘ ਬੱਖਤਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?