By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਤਲਵਾਰ ਦੀ ਨਹੀਂ ਲੋੜ … -ਸਤਵਿੰਦਰ ਕੌਰ ਸੱਤੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਤਲਵਾਰ ਦੀ ਨਹੀਂ ਲੋੜ … -ਸਤਵਿੰਦਰ ਕੌਰ ਸੱਤੀ
ਕਾਵਿ-ਸ਼ਾਰ

ਤਲਵਾਰ ਦੀ ਨਹੀਂ ਲੋੜ … -ਸਤਵਿੰਦਰ ਕੌਰ ਸੱਤੀ

Suhi Saver
Last updated: May 7, 2026 6:01 am
Suhi Saver
Published: August 15, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕਰੀ ਚੱਲ ਮੇਹਰਾਂ ਰੱਬਾਂ ਕਾਸੇ ਹੋਰ ਦੀ ਨੀ ਲੋੜ।
ਤੂੰ ਕਲਮ ਫੜਾ ਦਿੱਤੀ ਤਲਵਾਰ ਦੀ ਨਹੀਂ ਲੋੜ।ਸ਼ਬਦਾਂ ਦੇ ਨਾਲ ਵਿੰਨਾਂ ਦਿਲ ਨਾਲੇ ਦੇਵਾਂ ਜੋੜ।
ਪਿਆਰ ਸਬ ਨੂੰ ਕਰੀਏ ਵਧੀ ਜਾਵੇ ਹੋਰ-ਹੋਰ।

ਭਾਵੇਂ ਆਉਣ ਦਿਉ ਲੂਣ ਮਿਰਚਾਂ ਵਾਲੀਆਂ ਹੋਰ।
ਰੋਟੀਆਂ ਦੀ ਭੁੱਖ ਲੱਗੀ ਕੁਝ ਚਾਹੀਦਾ ਨੀ ਹੋਰ।

ਭਾਵੇਂ ਚਾਹ ਦੀ ਘੁੱਟ ਭੋਰਾ ਸਾਨੂੰ ਪਾ ਦਿਉ ਹੋਰ।
ਰੁੱਖੀ ਮਿੱਸੀ ਖਾ ਕੇ ਮੇਹਨਤ ਕਰੀਏ ਭੋਰਾ ਹੋਰ।

ਛੱਤੀ ਪਦਾਰਥ ਖਾ ਕੇ ਢਿੱਡ ਦੁੱਖਦਾ ਜ਼ੋਰੋ-ਜ਼ੋਰ।
ਖਾ ਕੇ ਮੁਫ਼ਤ ਦੇ ਬਫ਼ੇ ਪੈਂਦਾ ਲੂਜ਼ ਮੋਸ਼ਨਾਂ ਦਾ ਜ਼ੋਰ।

ਬਾਰ-ਬਾਰ ਜਾ ਕੇ ਸਰੀਰ ਵਿੱਚੋਂ ਮੁੱਕ ਜਾਵੇ ਜ਼ੋਰ।
ਰੱਬਾ ਬੱਚਾਈ ਚੱਲ ਸੱਤੀ ਨੂੰ ਦਾਵਤਾਂ ਦੀ ਨਹੀਂ ਲੋੜ।

 

 

ਮੁਫ਼ਤ ਦੀਆਂ ਚੀਜ਼ਾਂ ਉਤੇ ਅੱਖਾ ਦੀ ਲਾਈਆਂ ਝੋਰ।
ਰੱਬ ਦੇ ਭੰਡਾਰੇ ਵਿੱਚੋਂ ਮੰਗ ਜੋ ਤੂੰ ਮੰਗਣਾਂ ਹੋਰ-ਹੋਰ।ਸੂਕੇ ਮੇਵੇ ਫਰੂਟ ਸੈਲਡ ਤਾਜ਼ਾ ਭਾਵੇਂ ਖਾਈ ਜਾਉ ਹੋਰ।
ਸੱਬ-ਪਿਜ਼ੇ-ਬਰਗਰ ਖਾਣ ਦਾ ਰਹਿੰਦਾ ਹਰ ਰੋਜ਼ ਜ਼ੋਰ।

ਸਤਵਿੰਦਰ ਸੱਬ-ਪਿਜ਼ੇ-ਬਰਗਰਾਂ ਤੋਂ ਮੁੜਗੀ ਨੱਕ-ਤੋੜ।
ਰਿਸ਼ਵਤ ਦੇਈਦਾ ਨਾਂ ਲਈਦੀ ਸਾਨੂੰ ਕੰਮ ਬੜੇ ਨੇ ਹੋਰ।

ਰੱਬ ਦੇਵੇ ਰੁੱਖੀ ਮਿਸੀ ਯਾਰੋ ਰੱਖੀਦੀ ਨਹੀਂ ਝਾਕ ਹੋਰ।
ਰੁੱਖੀ ਮਿਸੀ ਖਾ ਕੇ ਸੱਚੀ-ਮੂਚੀਂ ਚਿੰਤਾ ਨਹੀਂ ਰਹਿੰਦੀ ਹੋਰ।

ਦੇਸ਼ਾਂ ਪ੍ਰਦੇਸ਼ਾਂ ਵਿੱਚ ਸੱਤੀ ਫਿਰਦੇ ਕੋਈ ਲਾਲਚ ਨਹੀਂ ਹੋਰ।
ਸਤਵਿੰਦਰ ਤੰਦਰੁਸਤ ਚਾਹੀਦਾ ਰੱਬਾ ਕੋਈ ਮੰਗ ਨਹੀਂ ਹੋਰ।

ਈ-ਮੇਲ: satwinder_7@hotmail.com

ਹੋਲੀ – ਮਨਦੀਪ ਗਿੱਲ ਧੜਾਕ
ਬਿੰਦਰ ਜਾਨ-ਏ-ਸਾਹਿਤ ਦੀਆਂ ਦੋ ਰਚਨਾਵਾਂ
ਸੁਆਣੀਆਂ -ਗੁਰਪ੍ਰੀਤ ਸਿੰਘ ਰੰਗੀਲਪੁਰ
ਅੰਮੀਏ ਨੀ-ਅਮਰਜੀਤ ਟਾਂਡਾ
ਤੇਰੀ ਮਾਂ ਤੇ ਮੇਰੀ ਮਾਂ – ਰਮੇਸ਼ ਸੇਠੀ ਬਾਦਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਆਯੂਰਵੈਦਿਕ ਸਿੱਖਿਆ ਪ੍ਰਤੀ ਠੋਸ ਰਣਨੀਤੀ ਦੀ ਲੋੜ – ਗੁਰਤੇਜ ਸਿੱਧੂ

Suhi Saver
Suhi Saver
October 26, 2015
ਇਨਸਾਨੀ ਗੰਦ ਹੂੰਝਣ ਦੇ ਇਵਜ਼ ਵਿੱਚ ਮਿਲਦੀਆਂ ਨੇ ਬੱਸ ਦੋ ਬੇਹੀਆਂ ਰੋਟੀਆਂ
ਦਿਲ ਦੀ ਤੰਦਰੁਸਤੀ -ਡਾ. ਕਪਿਲ ਗੁਪਤਾ
ਦਰਦ ਪੰਜਾਬ ਦਾ
ਕੁਝ ਅਸਤੀਫ਼ੇ, ਕੁਝ ਸਵਾਲ -ਸੁਕੀਰਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?