By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ‘ਗੁੰਡੇ’ ਬਨਾਮ ‘ਸ਼ਰੀਫ’ – ਹਰਜਿੰਦਰ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ‘ਗੁੰਡੇ’ ਬਨਾਮ ‘ਸ਼ਰੀਫ’ – ਹਰਜਿੰਦਰ ਗੁਲਪੁਰ
ਕਾਵਿ-ਸ਼ਾਰ

‘ਗੁੰਡੇ’ ਬਨਾਮ ‘ਸ਼ਰੀਫ’ – ਹਰਜਿੰਦਰ ਗੁਲਪੁਰ

ckitadmin
Last updated: September 1, 2025 7:27 am
ckitadmin
Published: October 1, 2016
Share
SHARE
ਲਿਖਤ ਨੂੰ ਇੱਥੇ ਸੁਣੋ

‘ਦਰਪਣ’ ਢਕਣ ਲਈ ਕਹਿ ਦਿੰਦੇ ਨੇ,ਕਵਿਤਾ ਆਪ ਮੁਹਾਰੀ ਹੋ ਗਈ।
ਕਰਦਾ ਗੱਲ ‘ਸਫਾਈਆਂ’ ਦੀ ਜੋ ,ਉਹਨੂੰ ਕਹਿਣ ‘ਬੀਮਾਰੀ’ ਹੋ ਗਈ।ਮਾਂ , ਧੀ ਅਤੇ ਗੌਤਮ ਰਿਸ਼ੀ ਦੀ, ਕਥਾ ਕਹਾਣੀ ਭੁੱਲ ਗਏ ਜੋ,
ਨਫਰਤ ਦੇ ਨਾਲ  ਕਹਿੰਦੇ ਨੇ ਉਹ, ਮਾਂ ਅੱਜ ਕੁੜੀ ਕੁਆਰੀ ਹੋ ਗਈ।

‘ਪੈਰਾਂ ਦੇ ਵਿੱਚ ਕੱਚ ਖਿਲਰ ਗਏ, ਕਿਸੇ ਤੋਂ ਤੁਰਿਆ ਜਾਂਦਾ ਨੀ’ ,
ਲਗਦਾ ! ਰਾਤੀਂ ਨਸ਼ੇ’ ਦੇ ਅੰਦਰ , ਕਿਸੇ ਤੋਂ ਗੱਲ ‘ਕਰਾਰੀ’ ਹੋ ਗਈ।

ਮੁਰਦੇ ਉੱਠ ਕੇ ਭੱਜ ਜਾਂਦੇ ਨੇ , ਪਿੰਡਾਂ ਦੇ ਵਿੱਚ ਚਰਚਾ ਸੀ,
ਤਾਹੀਉਂ ਅੱਜ ਕੱਲ ਸਿਵਿਆਂ ਦੇ ਵਿੱਚ,ਕਹਿੰਦੇ ਚਾਰ ਦੀਵਾਰੀ ਹੋ ਗਈ।

‘ਬੀਬਿਆਂ’ ਨਾਲ ਸੀ ‘ਬੀਬੀ’ ਫਿਰਦੀ, ਕਹਿੰਦੀ ਝੋਲੀ ‘ਖੈਰ’ ਪਾਉ,
ਚੋਣਾਂ ਜਿੱਤ ਕੇ ਮੁੜ ਨਾ ਆਈ,ਕਹਿੰਦੇ ‘ਰਾਜ ਕੁਮਾਰੀ’ ਹੋ ਗਈ।

ਰਾਜਨੀਤੀ  ਦੇ ਜੂਹੇ ਅੰਦਰ , ‘ਚਿੱਤ ਨਾਲ ਪਟ’  ਵੀ ਮਿਲ ਜਾਂਦੀ,
ਹਾਰ ਕੇ ਨੇਤਾ ‘ਜੂਹਾ’ ਕਹਿੰਦਾ, ਨਾਲ ਮੇਰੇ ਹੁਸ਼ਿਆਰੀ ਹੋ ਗਈ।

 

 

ਕਰਮ ਕਾਂਡ ਦਾ ‘ਬੁਰਕਾ’ ਪਾ ਕੇ, ਕਰਦਾ ਰੋਲ ਕਸਾਈਆਂ ਦਾ ,
ਧਰਮ ਪੀਠ ਤੇ ਖੜ ਕੇ ਕਹਿੰਦਾ, ‘ਰੱਬ ਸੱਚੇ’ ਨਾਲ ਯਾਰੀ ਹੋ ਗਈ।‘ਸਤਯੁੱਗ’ ਦੇ ਵਿੱਚ ਸਭ ਨੇ ਸੁਣਿਆ,ਝੌਂਪੜੀਆਂ ਵਿੱਚ ਸਾਧੂ ‘ਥੇ’,
‘ਕਲ ਯੁੱਗ’ ਦਾ ਰੱਥ ਚੜਿਆ ਸਿਰ ਤੇ, ਮਾਇਆ ਬੜੀ  ਪਿਆਰੀ ਹੋ ਗਈ।

ਪਾਕਿਸਤਾਨ ਦੇ ਲੋਕਾਂ ਦਾ ਤਾਂ, ਨਾਲ ਸਾਡੇ ਕੋਈ ਰੌਲਾ ਨੀ,
ਅੱਜ ਲੱਗਦਾ ਹੈ ‘ਗੁੰਡਿਆਂ  ਦੀ ਵੀ , ਨਾਲ ‘ਸ਼ਰੀਫਾਂ’ ਯਾਰੀ ਹੋ ਗਈ।

ਸੰਪਰਕ: 0061470605255

ਔਰਤ –ਬਿੰਦਰ ਜਾਨ-ਏ-ਸਾਹਿਤ
ਰਵੇਲ ਸਿੰਘ ਇਟਲੀ ਦੀਆਂ ਪੰਜ ਕਵਿਤਾਵਾਂ
ਅਜ਼ਲ ਤੋਂ ਆਈ ਆਵਾਜ਼ – ਜਸਮੇਰ ਸਿੰਘ ਲਾਲ
ਔਰਤ – ਬਿੰਦਰ ਜਾਨ -ਏ-ਸਾਹਿਤ
ਜਸਪ੍ਰੀਤ ਕੌਰ ਦੀਆਂ ਪੰਜ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਦੁਨੀਆਂ ਦੇ ਕੋਨੇ-ਕੋਨੇ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਅਵਾਜ਼

ckitadmin
ckitadmin
January 20, 2021
ਮਰ ਕੇ ਵੀ ਅਮਰ ਹੋ ਗਿਆ ਚਮਕੀਲਾ – ਸੰਦੀਪ ਰਾਣਾ
ਕੈਨੇਡਾ ਦੇ ਮੂਲਵਾਸੀਆਂ ਨੇ ਮਨਾਈ ਕਾਮਾਗਾਟਾਮਾਰੂ ਕਾਂਡ ਦੀ ਸ਼ਤਾਬਦੀ -ਗੁਰਪ੍ਰੀਤ ਸਿੰਘ
ਭਾਜਪਾ ਆਗੂ ’ਤੇ 20 ਹਜ਼ਾਰ ਰੁਪਏ ਲੈ ਕੇ +2 ਮੈਡੀਕਲ ਦੇ ਜਾਅਲੀ ਸਰਟੀਫਿਕੇਟ ਦੇਣ ਦਾ ਦੋਸ਼
ਭਾਰਤੀ ਤਹਿਜ਼ੀਬ ਨੂੰ ਸੱਟ ਮਾਰਨ ਤੋਂ ਸੰਘ ਪਰਿਵਾਰ ਗੁਰੇਜ ਕਰੇ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?