By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ –ਬਿੰਦਰ ਜਾਨ-ਏ-ਸਾਹਿਤ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ –ਬਿੰਦਰ ਜਾਨ-ਏ-ਸਾਹਿਤ
ਕਾਵਿ-ਸ਼ਾਰ

ਗ਼ਜ਼ਲ –ਬਿੰਦਰ ਜਾਨ-ਏ-ਸਾਹਿਤ

ckitadmin
Last updated: October 20, 2025 4:31 am
ckitadmin
Published: October 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਦੁਨੀਆ ਵਿਚ ਜੇ ਧਰਮ ਨਾ ਹੁੰਦੇ
ਜੱਨਤ ਸਵਰਗ ਦੇ ਭਰਮ ਨਾ ਹੁੰਦੇ

ਹੱਸਦੀ  ਵਸਦੀ ਰਹਿੰਦੀ ਦੁਨਿਆ
ਮਸਲੇ ਮੁੱਤ ਸਿਬ ਗਰਮ ਨਾ ਹੁੰਦੇ

ਧਰਮ ਦੂਜੇ ਵਿਚ ਕੱਢੋ ਬੁਰਾਈਆਂ
ਇਹ ਚੰਦਰੇ ਜਿਹੇ ਜਰਮ ਨਾ ਹੁੰਦੇ

ਮਾਰ ਰਿਹੇ ਅੱਜ  ਇਕ ਦੂਜੇ ਤਾਈ
ਜਾਨ ਇਹ ਲੋਕ ਸਰਗਰਮ ਨਾ ਹੁੰਦੇ

ਧਰਮੀ ਜ਼ਖ਼ਮ ਨਾ ਭਰਦੇ ਪਲ ਵੀ
ਕਲਮਾਂ ਦੇ ਇਹ ਮਰਹਮ ਨਾ ਹੁੰਦੇ

ਸੰਪਰਕ:  003 934 543 68549
ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ
ਕੁੱਖ ’ਚ ਨਾ ਮਾਰੀ ਮਾਏ – ਸਤਗੁਰ ਸਿੰਘ ਬਹਾਦਰਪੁਰ
ਲੋਕਤੰਤਰ – ਗੁਰਮੇਲ ਬੀਰੋਕੇ
ਗ਼ਜ਼ਲ -ਇੰਜ:ਏ ਡੀ ਐੱਸ
ਓਹ ਪੰਜਾਬ – ਮਨਦੀਪ ਗਿੱਲ ਧੜਾਕ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗੈਰ-ਸੰਤੁਲਤ ਹੈ ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ! – ਹਰਜਿੰਦਰ ਗੁਲਪੁਰ

ckitadmin
ckitadmin
September 30, 2016
ਲਿਚਿੰਗ- ਅਸਗਰ ਵਜਾਹਤ
ਮੇਰੀ ਆਵਾਜ਼ – ਮਨਦੀਪ ਸੁੱਜੋਂ
ਬ੍ਰਹਿਮੰਡੀ ਚੇਤਨਾ ਦਾ ਸਾਹਿਤਕਾਰ: ਰਵਿੰਦਰ ਰਵੀ
ਮਨ ਦਾ ਮੀਤ –ਐੱਸ. ਸੁਰਿੰਦਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?