By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਿਰਨਾਵਾਂ -ਰੁਪਿੰਦਰ ਸੰਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਸਿਰਨਾਵਾਂ -ਰੁਪਿੰਦਰ ਸੰਧੂ
ਕਾਵਿ-ਸ਼ਾਰ

ਸਿਰਨਾਵਾਂ -ਰੁਪਿੰਦਰ ਸੰਧੂ

Suhi Saver
Last updated: May 7, 2026 6:02 am
Suhi Saver
Published: April 6, 2016
Share
SHARE
ਲਿਖਤ ਨੂੰ ਇੱਥੇ ਸੁਣੋ

ਅੱਖਰ ਖਿੱਲਰੇ ਪਏ ਨੇ ਇੱਧਰ ਉੱਧਰ
ਜ਼ਿੰਦਗੀ ਦੀ ਕਿਤਾਬ ਉੱਤੇ, ਸਜਾਉਣੇ ਨੇ ਤਰਤੀਬ ਨਾਲ …ਰਿਸ਼ਤਿਆਂ ਦੇ ਜੰਗਲ ਵਿੱਚ , ਕੁਝ ਰਿਸ਼ਤੇ ਰੂਪੀ ਦਰਖਤ ਬੁੱਢੇ ਹੋ ਗਏ ਨੇ ਇੰਨੇ
ਕਿ ਫਲ ਤਾਂ ਨਹੀਂ ਦੇ ਰਹੇ, ਪਰ ਠੰਡੀ ਤੇ ਸੁਰੱਖਿਅਤ ਛਾਂ ਦੇ ਰਹੇ ਨੇ
ਸੁਕੂਨ ਦਿੰਦੇ ਨੇ ਆਪਣੇਪਨ ਦੇ ਅਹਿਸਾਸ ਨਾਲ …

ਕੁਝ ਹਮ-ਉਮਰ ਦਰਖਤ , ਨਾਲੋ-ਨਾਲ ਚਲਦੇ ਆਏ ਨੇ
ਜ਼ਿੰਦਗੀ ਦੀ ਰਫਤਾਰ ਵਿੱਚ ,ਆਪਣੇ ਆਪਣੇ ਲਗਦੇ ਨੇ
ਠੰਡੇ ਮਿਠੇ ਅਹਿਸਾਸ ਦੇ ਨਾਲ …

ਕੁਝ ਦਰਖਤ ਨੁਕੀਲੇ ਵੀ ਨਿਕਲੇ ਜ਼ਿੰਦਗੀ ਦੀ ਬਗੀਚੀ ਵਿੱਚ
ਚੁੱਭਦੇ ਰਹੇ …ਕੱਟਦੇ ਰਹੇ ..ਪਰ ਰਹੇ ਨਾਲੋ-ਨਾਲ
ਛਾਂ ਤਾ ਇਹਨਾਂ ਵੀ ਦਿੱਤੀ ,ਪਰ ਧੁੱਪ ਵੀ ਨਾ ਰੋਕੀ …

 

 

ਫਿਰ ਵੀ ਮੈਂ ਇਹਨਾਂ ਦੀ ਛਾਂ ਵਿੱਚ ਵੀ
ਮੁਲਾਕਾਤ ਲਭਣ ਦੀ ਕੋਸ਼ਿਸ਼ ਕੀਤੀ
ਮੇਰਾ ਸੁਕੂਨ, ਮੇਰਾ ਵਜੂਦ
ਮੁਲਾਕਾਤ ਕਰੇਗਾ ਓਹਨਾ ਅੱਖਰਾਂ ਨਾਲ
ਜਿਹਨਾਂ ਨੂੰ ਸਜ਼ਾ ਰਹੀ ਹਾਂ ਮੈਂ …ਤਰਤੀਬ ਨਾਲ , ਸਲੀਕੇ ਨਾਲ ,ਅਖਰ ਸਮੇਟ ਕੇ
ਖੂਬਸੂਰਤ ਕਿਤਾਬ ਦਾ ਸਰਨਾਵਾਂ ਲਿਖਣਾ ਬਾਕੀ ਹੈ ਬਸ !!

ਜਸਵੰਤ ਧਾਪ ਦੀ ਇੱਕ ਗ਼ਜ਼ਲ
ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ
ਅਕਸ਼ੇ ਚੱਢਾ ਦੀਆਂ ਦੋ ਰਚਨਾਵਾਂ
ਅਕਸ਼ੇ ਚੱਢਾ ਦੀਆਂ ਦੋ ਕਵਿਤਾਵਾਂ
ਅੱਛੇ ਦਿਨ -ਗੁਰਮੇਲ ਬੀਰੋਕੇ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮੋਦੀ ਸਰਕਾਰ ਦੀ ਕਿਸਾਨਾਂ ਨੂੰ ਖੇਤੀ ਤੋਂ ਭਜਾਉਣ ਦੀ ਨੀਤੀ -ਬੀਜੂ ਕਰਿਸ਼ਣਨ

Suhi Saver
Suhi Saver
July 13, 2015
15 ਅਗਸਤ – ਬਿੰਦਰ ਜਾਨ -ਏ –ਸਾਹਿਤ
ਉੱਤਰ ਪੂਰਬ ਦਾ ਇਤਿਹਾਸਕ ਪਿਛੋਕੜ ਅਤੇ ਅਫ਼ਸਪਾ ਦਾ ਲੋਕ ਵਿਰੋਧੀ ਖਾਸਾ – ਪ੍ਰਿਤਪਾਲ ਸਿੰਘ ਮੰਡੀਕਲਾਂ
ਪਰਵਾਸ : ਸ਼ੌਂਕ ਜਾਂ ਮਜਬੂਰੀ -ਡਾ. ਨਿਸ਼ਾਨ ਸਿੰਘ ਰਾਠੌਰ
ਸੱਭਿਆਚਾਰ ਦੀ ਸਿਆਸਤ – ਕੰਵਰਜੀਤ ਸਿੰਘ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?