By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਰਕਕੁੰਡ ਦਾ ਹਿਟਲਰ -ਪਾਬਲੋ ਨੈਰੂਦਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਨਰਕਕੁੰਡ ਦਾ ਹਿਟਲਰ -ਪਾਬਲੋ ਨੈਰੂਦਾ
ਕਾਵਿ-ਸ਼ਾਰ

ਨਰਕਕੁੰਡ ਦਾ ਹਿਟਲਰ -ਪਾਬਲੋ ਨੈਰੂਦਾ

ckitadmin
Last updated: August 30, 2025 10:29 am
ckitadmin
Published: March 16, 2019
Share
SHARE
ਲਿਖਤ ਨੂੰ ਇੱਥੇ ਸੁਣੋ

ਨਰਕਕੁੰਡ ‘ਚ ਕਿਹੜੀ ਬੰਦੂਆ ਮਜ਼ਦੂਰੀ
ਕਰਦਾ ਹੈ, ਹਿਟਲਰ ?ਉਹ ਦੀਵਾਰਾਂ ਰੰਗਦਾ ਹੈ ਜਾਂ ਲਾਸ਼ਾਂ ਦੇ ਪਿੰਜਰ?
ਕੀ ਉਹ ਸੁੰਘਦਾ ਹੈ ਮੁਰਦਿਆਂ ਦੀ ਗੰਧ ਦਾ ਧੂੰਆਂ ?ਕੀ ਉਹ ਉਸਨੂੰ ਖਵਾਉਂਦੇ ਹਨ ਖਾਕ
ਉਹਨਾਂ ਸਾਰੇ ਮਰੇ ਹੋਏ ਬੱਚਿਆਂ ਦੀ ?

ਜਾਂ ਮਰਨ ਤੋਂ ਬਾਅਦ ਉਸਨੂੰ ਮਿਲਦਾ ਹੈ ਲਹੂ
ਚਿਮਨੀ ਨਾਲ ਪੀਣ ਲਈ ?

ਜਾਂ ਕੀ ਉਹ ਉਸਦੇ ਮੂੰਹ ਵਿੱਚ ਹਥੌੜੇ ਨਾਲ ਠੋਕਦੇ ਹਨ
ਖਿੱਚ ਕੇ ਕੱਢੇ ਗਏ ਸੋਨੇ ਦੇ ਸਾਰੇ ਦੰਦ ?

ਕੀ ਉਹ ਉਸਨੂੰ ਸੁਲਾਉਂਦੇ ਹਨ
ਉਸਦੀ ਕੰਢਿਆਲੀ ਤਾਰ ਦੀ ਵਾੜ ਉੱਤੇ ?

 

 

ਜਾਂ ਉਹ ਉਸਦੀ ਚਮੜੀ ਉੱਤੇ ਬਣਾਉਂਦੇ ਹਨ ਚਿੱਤਰ
ਨਰਕ ਦੇ ਦੀਵਿਆਂ ਲਈ ?ਜਾਂ ਲਪਟਾਂ ਦੇ ਕਾਲੇ ਕੁੱਤੇ
ਵੱਡਦੇ ਹਨ ਉਸਨੂੰ ਬੇਰਹਿਮੀ ਨਾਲ ?ਜਾਂ ਕੀ ਉਸਨੂੰ ਬਿਨਾਂ ਅਰਾਮ ਕੀਤੇ ਕਰਨਾ ਪੈਂਦਾ ਹੈ ਸਫਰ
ਆਪਣੇ ਸੈਨਿਕਾਂ ਨਾਲ ਦਿਨ-ਰਾਤ ?

ਜਾਂ ਗੈਸ ਦੇ ਨਜਦੀਕ ਸਦੀਵੀ
ਉਸਨੂੰ ਮਰਨਾ ਚਾਹੀਦਾ ਹੈ ਬੇਮੌਤ ?

ਅਨੁਵਾਦ – ਮਨਦੀਪ,

mandeepsaddowal@gmail.com
ਮੇਰੀ ਕਵਿਤਾ ਨੇ ਸੱਚ ਬੋਲ ‘ਤਾ –ਮਲਕੀਅਤ ਸਿੰਘ ਸੰਧੂ
ਜਿਹਾਦ ਦੀ ਅੱਗ – ਕਰਨ ਬਰਾੜ ਹਰੀ ਕੇ ਕਲਾਂ
ਮੁੰਡੇ ਮੇਰੇ ਪਿੰਡ ਦੇ –ਚਰਨਜੀਤ ਸਿੰਘ ਪੰਨੂ
ਰੀਤੀਗਤ ਵਿਆਹ -ਰਵਿੰਦਰ ਰਵੀ
ਕੀ ਸਾਨੂੰ ਅਜ਼ਾਦੀ ਮਿਲੀ ਸੀ ? -ਦੀਪ ਠੂਠਿਆਂਵਾਲੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਬਸਤਰ ਵਿੱਚ ਪੱਤਰਕਾਰ, ਵਕੀਲ ਅਤੇ ਜਮਹੂਰੀ ਕਾਰਕੁਨ ਹਕੂਮਤੀ ਦਹਿਸ਼ਤਗਰਦੀ ਦੀ ਮਾਰ ਹੇਠ

ckitadmin
ckitadmin
March 20, 2016
ਯੂਕਰੇਨ ਬਣਿਆ ਸਾਮਰਾਜੀ ਤਾਕਤਾਂ ਦੀ ਖਹਿਭੇੜ ਦਾ ਅਖਾੜਾ- ਮੋਹਨ ਸਿੰਘ
ਵਿਨੋਦ ਮਿੱਤਲ ਦੀਆਂ ਕੁਝ ਕਵਿਤਾਵਾਂ
ਰਸਮੀ ਸਿੱਖਿਆ ਸਿਰਫ਼ ਰਸਮ ਹੀ ਹੈ -ਸ਼ਾਲਿਨੀ ਸ਼ਰਮਾ
ਲੱਦ ਚੁੱਕੇ ਹਨ ਸ਼ਹਿਨਸ਼ਾਹੀਆਂ ਦੇ ਦਿਨ -ਹਰੀਸ਼ ਖਰੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?