By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ -ਹਰਮਨ “ਸੂਫ਼ੀ”
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ -ਹਰਮਨ “ਸੂਫ਼ੀ”
ਕਾਵਿ-ਸ਼ਾਰ

ਗ਼ਜ਼ਲ -ਹਰਮਨ “ਸੂਫ਼ੀ”

ckitadmin
Last updated: October 19, 2025 8:44 pm
ckitadmin
Published: April 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਲੋਕਾਂ     ਨੂੰ     ਭਰਮਾਈ    ਜਾਂਦੇ।
ਨੇਤਾ   ਲੁੱਟ   ਲੁੱਟ    ਖਾਈ  ਜਾਂਦੇ।

ਕਾਲੇ   ਧਨ     ਨੂੰ   ‘ਕੱਠਾ   ਕਰਕੇ,
ਵਿੱਚ    ਵਿਦੇਸ਼   ਪਹੁੰਚਾਈ  ਜਾਂਦੇ।

ਲੁੱਚ   ਲਫ਼ੰਗੇ      ਲੀਡਰ      ਵੇਖੋ,
ਨੰਗਾ     ਨਾਚ     ਨਚਾਈ    ਜਾਂਦੇ।

ਗ਼ਰੀਬੀ ਦੀ ਦਲਦਲ ਵਿੱਚ ਧਸਿਆਂ,
ਨੂੰ   ਵੀ    ਟੈਕਸ   ਲਗਾਈ   ਜਾਂਦੇ।

ਆਪਣੇ    ਸੱਜਣ     ਦੋਸ਼ੀਆਂ     ਨੂੰ,
ਆਪਣੀ   ਹਿੱਕ  ਨਾਲ  ਲਾਈ ਜਾਂਦੇ।

ਹੱਦਾਂ  ਟੱਪ  ਗਏ  ਨਸ਼ਿਆਂ  ਵਿੱਚ ਜੋ,
ਸ਼ਹੀਦ    ਵੇਖੋ    ਅਖਵਾਈ   ਜਾਂਦੇ।

ਨਸ਼ਿਆਂ   ਵਾਲਾ    ਜ਼ਹਿਰ  ਵੇਚ ਕੇ,
ਲੱਖ਼ਾਂ     ਪੁੱਤ    ਮਰਵਾਈ     ਜਾਂਦੇ।

ਲੋਕ   ਸਭਾ  ਵਿੱਚ  ਰਲ  ਕੇ  “ਸੂਫ਼ੀ”
ਹਲਵਾ    ਮਾਂਡਾ      ਖ਼ਾਈ    ਜਾਂਦੇ।

ਦਸਤਕ -ਮਨਵੀਰ ਪੋਇਟ
ਵਿਸਾਖੀ -ਮਨਦੀਪ ਗਿੱਲ ਧੜਾਕ
ਸਮਾਂ ਨਾ ਗੁਆ ਬੇਲੀਆ -ਬਲਜਿੰਦਰ ਮਾਨ
ਅਰਜ਼ -ਪਵਨ ਕੁਮਾਰ
ਓਹ ਪੰਜਾਬ – ਮਨਦੀਪ ਗਿੱਲ ਧੜਾਕ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਪੁਸਤਕ: ਅੰਤਰ ਨਾਦ

Suhi Saver
Suhi Saver
March 14, 2015
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ
ਕਿੱਸਾਕਾਵਿ `ਚ ਵਿੱਲਖਣ ਛਾਪ: ਕਿੱਸਾ ਬਾਗ਼ੀ ਸੁਭਾਸ਼ (ਕਰਨੈਲ ਸਿੰਘ ਪਾਰਸ) -ਅਵਤਾਰ ਸਿੰਘ ਬਿਲਿੰਗ
ਸਭ ਰਲ਼ੇ ਕਬੂਤਰ ਨੇ – ਤਨਵੀਰ ਸਿੰਘ ਕੰਗ
ਸਿਵਲ ਹਸਪਤਾਲ ਹੁਸ਼ਿਆਰਪੁਰ ਖ਼ੁਦ ਬਿਮਾਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?