By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਖੋਰ੍ਹੇ ਮੈਂ ਸਹੀ ਹਾਂ. . . -ਜਸਪ੍ਰੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਖੋਰ੍ਹੇ ਮੈਂ ਸਹੀ ਹਾਂ. . . -ਜਸਪ੍ਰੀਤ ਸਿੰਘ
ਕਾਵਿ-ਸ਼ਾਰ

ਖੋਰ੍ਹੇ ਮੈਂ ਸਹੀ ਹਾਂ. . . -ਜਸਪ੍ਰੀਤ ਸਿੰਘ

ckitadmin
Last updated: October 19, 2025 8:47 pm
ckitadmin
Published: May 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਇਲਜ਼ਾਮਾਂ ਦੀ ਲੱਗੀ ਇੱਕ ਝੜੀ ਹੈ,
ਖੋਰ੍ਹੇ ਮੈਂ ਸਹੀ ਹਾਂ ਕਿ ਓ ਗ਼ਲਤ ਨਹੀਂ ਹੈ !!

ਅਸਾਂ ਦਾ ਧਰਮ ਹੈ ਦਿਲ ਵਿਚ ਉਤਰਨਾ,
ਓਹੋ ਸ਼ਾਇਦ ਪੂਜਦੇ ਮੜੀ ਹੈ l
ਖੋਰ੍ਹੇ ਮੈਂ ਸਹੀ ਹਾਂ. . .

ਇੱਕੋ ਦਿਨ ਵਿਚ ਨਾ ਬਣਨ, ਨਾ ਟੁੱਟਦੇ ਇਹ ਰਿਸ਼ਤੇ,
ਜੁੜਦੀ ਪਹਿਲੋ ਕੜੀ ਦਰ ਕੜੀ ਹੈ l
ਖੋਰ੍ਹੇ ਮੈਂ ਸਹੀ ਹਾਂ. . .

ਦਿਲ ਤਾ ਬੇਜ਼ੁਬਾਨ ਹੈ ਨਿਰਾ ਹੀ,
ਨਜ਼ਰਾਂ ਨੂੰ ਹਟਾ ਆਪਣੀ ਜੋ ਉਸ ਉੱਪਰ ਜੜੀ ਹੈ l
ਖੋਰ੍ਹੇ ਮੈਂ ਸਹੀ ਹਾਂ. . .

ਜਿੰਦਗੀ ਇੱਕ ਜੈਸੀ ਸਭ ਇਨਸਾਨਾ ਦੀ,
ਬਦਲਦੀ ਹੈ ਵਰਦੀ ਲਾਲ, ਪੀਲੀ ਅਤੇ ਹਰੀ ਹੈ l
ਖੋਰ੍ਹੇ ਮੈਂ ਸਹੀ ਹਾਂ. . .

ਭੁੱਲ ਜੋ ਓਹ ਗਏ ਤਾ ਯਾਦ ਤੈਨੂੰ ਵੀ ਨਹੀ ਰਹਿਣੇ,
ਗੱਡੀ ਇੱਕ ਸਟੇਸ਼ਨ ‘ਤੇ ਸਦਾ ਕਦ ਖੜੀ ਹੈ l
ਖੋਰ੍ਹੇ ਮੈਂ ਸਹੀ ਹਾਂ. . .

ਰਾਤਾਂ ਨੂੰ ਇਕੱਲਾ ਬਹਿ ਬਹਿ ਅਕਸਰ ਰੋਂਦਾ ਜਸਪ੍ਰੀਤ,
ਜੋ ਉਂਝ ਕਹਿੰਦਾ ਬਣਨੀ ਹਸਤੀ ਬੜੀ ਹੈ l
ਖੋਰ੍ਹੇ ਮੈਂ ਸਹੀ ਹਾਂ. .

ਸੰਪਰਕ: +91 99886 46091
ਦੀਪ ਠੂਠਿਆਂਵਾਲੀ ਐਂਨ ਜੈਡ ਦੀ ਇਕ ਰਚਨਾ
ਗ਼ਜ਼ਲ -ਇੰਜ:ਏ ਡੀ ਐੱਸ
ਸੱਸ ਦੀ ਅਸੀਸ -‘ਨੀਲ’
ਫੌਜਾਂ ਪੰਜਾਬ ਦੀਆਂ – ਹਰਜਿੰਦਰ ਗੁਲਪੁਰ
ਮਨਜੀਤ ਸੰਧੂਅ ਦੀਆਂ ਦੋ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕੀ ਵੱਧ ਰਹੀ ਅਬਾਦੀ ਇਸ ਧਰਤੀ ਲਈ ਖ਼ਤਰਾ ਹੈ? – ਜੋਗਿੰਦਰ ਬਾਠ ਹੌਲੈਂਡ

ckitadmin
ckitadmin
April 25, 2013
ਆਦਮੀ – ਹਰਮਿੰਦਰ ਸਿੰਘ ਭੱਟ
ਹੌਟ ਸਪਰਿੰਗਜ਼ ਦੇ ਸ਼ਹੀਦਾਂ ’ਚ ਸ਼ਾਮਲ ਸੀ ਜਵਾਨ ਸ਼ਹੀਦ ਸਰਵਣ ਦਾਸ
ਭਗਤ ਸਿੰਘ, ਗਾਂਧੀ, ਜਿਨਾਹ ਅਤੇ ਅਕਾਲੀ -ਜਗਤਾਰ ਸਿੰਘ
ਰਤਾ ਗੌਰ ਕਰਨਾ ! -ਸੁਕੀਰਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?