By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੈਨੂੰ ਨਹੀਂ ਗਵਾਰਾ – ਗੋਬਿੰਦਗੜੀਆ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਮੈਨੂੰ ਨਹੀਂ ਗਵਾਰਾ – ਗੋਬਿੰਦਗੜੀਆ
ਕਾਵਿ-ਸ਼ਾਰ

ਮੈਨੂੰ ਨਹੀਂ ਗਵਾਰਾ – ਗੋਬਿੰਦਗੜੀਆ

ckitadmin
Last updated: August 30, 2025 8:57 am
ckitadmin
Published: September 24, 2019
Share
SHARE
ਲਿਖਤ ਨੂੰ ਇੱਥੇ ਸੁਣੋ

ਮੈਨੂੰ ਨਹੀਂ ਗਵਾਰਾ,
ਸ਼ਰੀਕੀ ਉਹਨਾਂ ਮਹਿਫਲਾਂ ਦੀ,
ਜਿੱਥੇ ਮੇਜ਼ਬਾਨ ਰੁਤਬੇ ਤੋਲਦੇ ਹੋਣ…ਮੈਨੂੰ ਨਹੀਂ ਗਵਾਰਾ,
ਅਜਿਹੇ ਹਮਰਾਜ ਜਿਹੜੇ,
ਜਾ ਪਰਦੇ ਦੁਸ਼ਮਣਾਂ ਕੋਲ ਫੋਲਦੇ ਹੋਣ…

ਮੈਨੂੰ ਨਹੀਂ ਗਵਾਰਾ,
ਨਾਤੇ-ਰਿਸ਼ਤੇ ਨਕਾਬਪੋਸ਼ੀ,
ਜੋ ਮੱਕਾਰੀ ਲਈ ਮੌਕੇ ਟੋਹਲਦੇ ਹੋਣ…

 

 

ਮੈਨੂੰ ਨਹੀਂ ਗਵਾਰਾ,
ਹੋਣਾ ਮਜ਼ਹਬੀ ਗ਼ੁਲਾਮ,
ਰੱਬ ਦੇ ਡਰਾਵੇ ਜਿੰਦ ਰੋਲਦੇ ਹੋਣ…ਮੈਨੂੰ ਨਹੀਂ ਗਵਾਰਾ,
ਇਹ ਭਗਵੀਂਆਂ ਤਾਕਤਾਂ,
ਰਾਮ ਨਾਮ ਉੱਤੇ ਸਿਰ ਖੋਲਦੇ ਹੋਣ…

ਮੈਨੂੰ ਨਹੀਂ ਗਵਾਰਾ,
ਜ਼ੋਰ ਕੱਟੜਪੰਥੀਆਂ ਦਾ,
ਮਾੜਿਆਂ ਤੇ ਹੱਲਾ ਜਿਹੜੇ ਬੋਲਦੇ ਹੋਣ…

ਮੈਨੂੰ ਨਹੀਂ ਗਵਾਰਾ,
ਜੰਜਾਲ ਮੰਨੂਵਾਦੀਆਂ ਦਾ,
ਅਜੀਤ ਸਿੰਘਾ
ਜੋ ਨਿੱਤ ਨਵੀ ਕੜੀ ਘੋਲਦੇ ਹੋਣ…

ਰਾਬਤਾ: +91 97380 01984

ਨਸ਼ਿਆਂ ਤੋਂ ਆਪ ਨੂੰ ਬਚਾਓ ਦੋਸਤੋ – ਬਲਜਿੰਦਰ ਮਾਨ
ਮੁੰਡੇ ਮੇਰੇ ਪਿੰਡ ਦੇ –ਚਰਨਜੀਤ ਸਿੰਘ ਪੰਨੂ
ਗ਼ਜ਼ਲ- ਗੁਰਪ੍ਰੀਤ ਬਰਾੜ
ਆਦਮੀ – ਹਰਜਿੰਦਰ ਸਿੰਘ ਗੁਲਪੁਰ
ਗ਼ਜ਼ਲ – ਹਰਦੀਪ ਬਿਰਦੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪ੍ਰਵਾਸ ਕੇਂਦਰਤ ਨਾਵਲਕਾਰੀ ਵਿੱਚ ਠੋਸ ਵਾਧਾ ਹੈ ਜਤਿੰਦਰ ਹਾਂਸ ਦਾ ਪਲੇਠਾ ਨਾਵਲ ‘ਬੱਸ ਅਜੇ ਏਨਾ ਹੀ’

ckitadmin
ckitadmin
August 19, 2015
ਕੈਲਕੁਲੇਸ਼ਨ -ਜਿੰਦਰ
ਬਾਲ ਸੁਧਾਰ ਘਰ ਦੀ ਤੰਗ ਇਮਾਰਤ ਬਾਲ ਕੈਦੀਆਂ ਲਈ ਬਣੀ ਮੁਸੀਬਤ
ਵਾਹਾਕਾ ਦੀ ਇੱਕ ਯਾਦ – ਸੱਤਦੀਪ ਗਿੱਲ
ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?