By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਵੇਂ ਵਰ੍ਹੇ ਨੂੰ ਸੁਨੇਹਾ -ਐੱਸ ਸੁਰਿੰਦਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਨਵੇਂ ਵਰ੍ਹੇ ਨੂੰ ਸੁਨੇਹਾ -ਐੱਸ ਸੁਰਿੰਦਰ
ਕਾਵਿ-ਸ਼ਾਰ

ਨਵੇਂ ਵਰ੍ਹੇ ਨੂੰ ਸੁਨੇਹਾ -ਐੱਸ ਸੁਰਿੰਦਰ

Suhi Saver
Last updated: May 7, 2026 6:02 am
Suhi Saver
Published: November 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਨਵਿਆਂ ਵਰ੍ਹਿਆਂ ਆਈ ਵੇ ।
ਨਵੀਆਂ ਪਿਰਤਾਂ ਪਾਈ ਵੇ । ।

ਔੜਾਂ ਮਾਰੀ ਧਰਤੀ ਲਈ ।
ਸਿੱਲੀ ਖ਼ਬਰ ਲਿਆਈ ਵੇ । ।

ਕਾਲ ਕਲੂਟੀ ਰਾਤ ਵਿੱਚ ।
ਰੱਤੜੀ ਵੰਗ ਚੜ੍ਹਾਈ ਵੇ । ।

ਜਿਹੜੇ ਭੁੱਲੇ ਸਰਦਲ ਨੂੰ ?
ਸੱਜਣ ਮੌੜ ਲਿਆਈ ਵੇ । ।

ਸੇਈ ਪਿਆਰੇ ਮੇਲ ਦੇਵੀਂ ।
ਸ਼ੱਕਰ ਘਿਓ ਰਲਾਈ ਵੇ । ।

ਫਿ਼ਰਕੂ ਸਾੜੇ੍ਹ ਨਫ਼ਰਤ ਤੋਂ ।
ਸ਼ਹਿਰ ਤਾਈਂ ਬਚਾਈ ਵੇ । ।

ਦੀਪਕ ਦੇਵੀਂ ਨੇਰਿਆਂ ਨੂੰ ।
ਭੁੱਖੜ੍ਹਾ ਢਿੱਡ ਰਜ਼ਾਈ ਵੇ । ।

ਸੁਰਿੰਦਰ ਸਾਡੀ ਰੀਝ ਨੂੰ ।
ਝਾਂਜਰ ਵਾਂਗ ਨਚਾਈ ਵੇ । ।

ਪੁੰਗਰਦੇ ਸੁਫ਼ਨੇ –ਰਿਸ਼ਵ ਦੇਵ ਸਿੰਘ
ਸੁਰਜੀਤ ਦੀਆਂ ਕੁਝ ਨਜ਼ਮਾਂ
ਗ਼ਜ਼ਲ – ਗੁਰਮੀਤ ਬਰਾੜ
ਆ ਗਈ ਬਸੰਤ ਵੇ – ਮਲਕੀਅਤ ‘ਸੁਹਲ’
ਜ਼ਿੰਦਗੀ ਜਿਉਂਦੇ ਰਾਜ਼ੀ -ਰਮਨਜੀਤ ਸਿੰਘ ਬੈਂਸ ਸਜਾਵਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗ਼ਜ਼ਲ -ਹਰਮਨ ‘ਸੂਫ਼ੀ’

ckitadmin
ckitadmin
June 19, 2014
ਵਿਵਾਦਾਂ ਵਿੱਚ ਘਿਰੀ ਪਿੰਕੀ ਪ੍ਰਮਾਣਿਕ – ਰਣਜੀਤ ਸਿੰਘ ਪ੍ਰੀਤ
ਸੜਕੀ ਨਿਯਮਾਂ ਦੀ ਪਾਲਣਾ – ਗੋਬਿੰਦਰ ਸਿੰਘ ਬਰੜ੍ਹਵਾਲ
ਕੋਈ ਨ੍ਹੀਂ ਸੁਣਦਾ ਭੁੱਖਾਂ ਮਿਟਾਉਣ ਵਾਲੇ ਦਾ ਦਰਦ – ਰਵਿੰਦਰ ਸ਼ਰਮਾ
ਨਿਊ ਮੀਡੀਆ, ਲੇਖਕ ਅਤੇ ਜਮਾਤੀ ਪੁਜੀਸ਼ਨ ਦਾ ਸਵਾਲ – ਇੰਦਰਜੀਤ ਕਾਲਾ ਸੰਘਿਆਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?