By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗੀਤ – ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗੀਤ – ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਗੀਤ – ਮਨਦੀਪ ਗਿੱਲ ਧੜਾਕ

Suhi Saver
Last updated: May 7, 2026 6:02 am
Suhi Saver
Published: April 21, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕੌਣ ਸਿੰਜੇ ਕਿੱਕਰਾਂ ਨੂੰ , ਕੌਣ ਪਾਲੇ ਝਾੜੀਆਂ
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂਕੋਈ ਨਾ ਇਨ੍ਹਾਂ ਦੇ ਗੁਣ ਵੇਖੇ ,
                 ਸਭ ਵੇਖਦੇ ਨੇ ਦਾਜ ਨੂੰ
ਪਤਾ ਨਹੀਂ ਕੀ ਹੋ ਗਿਆ ਹੈ ,
                 ਚੰਦਰੇ ਇਸ ਸਮਾਜ  ਨੂੰ
ਦਾਜ ਦੇ ਲੋਭੀ ਇਥੇਸਾੜ੍ਹ ਦੇ ਨੇ ਲਾੜ੍ਹੀਆ
ਧੀਆਂ ਨੂੰ ਲੋਕੀ ਕਹਿੰਦੇ ਜੰਮਣ ਤੇ ਲੋਕੀ ਲੱਡੂ ਵੰਡਣ ,
                 ਪਰ ਧੀ ਜੰਮਣ ਤੇ ਰੋਂਦੇ ਨੇ
ਕੁਝ ਤਾਂ ਜੰਮਣ ਤੋਂ  ਪਹਿਲਾ ਹੀ,
                ਕੁੱਖਾਂ ‘ਚ ਮਾਰ ਮਕਾਉਂਦੇ ਨੇ
ਗੱਲਾਂ ਕਰਦੇ ਨੇ ਮਾਪੇ ਜੱਗ ਤੋਂ ਨਿਆਰੀਆਂ
ਧੀਆਂ ਨੂੰ ਲੋਕੀ ਕਹਿੰਦੇ …

 

 

ਮਨਦੀਪ ਗੱਲ ਨਾ ਸਮਝਣ ਲੋਕੀ ,
         ਔਰਤ ਬਿਨ ਦੁਨੀਆਂ ਅਧੂਰੀ ਏ
ਪਛਤਾਉਣਗੇ ਲੋਕੀ ਇੱਕ ਦਿਨ,
           ਜਦੋਂ ਹੋਣੀ ਇਹ ਗੱਲ ਪੂਰੀ ਏ
ਪੁਸਤਾਂ ਚਲਾਉਂਦੀਆਂ ਨੇ ਆਖਿਰ ਇਹੋ ਨਾਰੀਆਂ
ਧੀਆਂ ਨੂੰ  ਲੋਕੀ ਕਹਿੰਦੇ  ਐ ਨੇ ਕਰਮਾਂ ਮਾਰੀਆਂ                                      ਸੰਪਰਕ: +91  99881 11134

ਸੁਰਜੀਤ ਦੀਆਂ ਕੁਝ ਨਜ਼ਮਾਂ
ਮਾਂ ਦੀਆਂ ਸੱਧਰਾਂ – ਕਰਨ ਬਰਾੜ
ਬਾਲ ਗੀਤ -ਬਲਜਿੰਦਰ ਮਾਨ
ਕਵਿਤਾ ਪੌਣ ਹੋ ਗਈ – ਬਾਜਵਾ ਸੁਖਵਿੰਦਰ
ਜਸਪ੍ਰੀਤ ਕੌਰ ਦੀਆਂ ਚਾਰ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪ੍ਰੋਸਟੇਟ ਕੈਂਸਰ -ਡਾ. ਰਾਜੇਸ਼ ਅਗਰਵਾਲ

ckitadmin
ckitadmin
July 22, 2012
ਸੀ-ਸੈਕਸ਼ਨ ਭਾਵ ਸਿਜੇਰੀਅਨ ਜਣੇਪਾ – ਗੋਬਿੰਦਰ ਸਿੰਘ ਢੀਂਡਸਾ
ਡਾ. ਵੰਦਨਾ ਸ਼ਿਵਾ: ਦਿਹਾਤੀ ਭਾਰਤ ਦਾ ਰੱਤ ਨਿਚੋੜ ਰਹੀਆਂ ਕਾਰਪੋਰੇਟਾਂ
ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਅਤੇ ਹਾਕਮਾਂ ਦਾ ਦੰਭ – ਮੁਖ਼ਤਿਆਰ ਪੂਹਲਾ
`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?