ਜੰਗ ਕੁਰੱਪਸ਼ਨ ਵਿਰੁੱਧ
-ਸੂਹੀ ਸਵੇਰ ਬਿਊਰੋ
ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਉੱਪਰ ਵਿਕਸਿਤ ਕਰਨ ਲਈ ਕੀਤੀ ਗਈ ਸੀ। ਇਸ ਸੰਸਥਾ ਵੱਲੋਂ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾਂਦੀ ਸਾਰੀ ਰਕਮ ਆਪਣੇ ਨਿੱਜੀ ਹਿੱਤਾਂ ਦੀ ਪ੍ਰਾਪਤੀ ਲਈ ਵਰਤੀ ਜਾਂਦੀ ਰਹੀ। ਸੱਚਾਈ ਨੂੰ ਜਾਣਨ ਲਈ ਡਾ.ਐਸ ਤਰਸੇਮ ਵੱਲੋਂ, ਰਾਈਟ ਟੂ ਇਨਫਾਰਮੇਸ਼ਨ ਐਕਟ ਦੀ ਵਰਤੋਂ ਕਰਦੇ ਹੋਏ, ਲੰਬੇ ਸੰਘਰਸ਼ ਬਾਦ ਸੂਚਨਾ ਪ੍ਰਾਪਤ ਕੀਤੀ ਗਈ। ਪ੍ਰਾਪਤ ਸੂਚਨਾ ਦੇ ਅਧਾਰ ਤੇ ਵਿੱਤੀ ਵਰ੍ਹੇ 2010-2011 ਦੌਰਾਨ ਵਰਲਡ ਪੰਜਾਬੀ ਸੈਂਟਰ ਵੱਲੋਂ ਕੀਤੇ ਗਏ ਖਰਚੇ ਦੀ ਘੋਖ ਪੜਤਾਲ ਕਰਨ ਤੇ ਜੋ ਤੱਥ ਸਾਹਮਣੇ ਆਏ ਉਹ ਇਸ ਰਿਪੋਰਟ ਵਿੱਚ ਦਰਜ ਕੀਤੇ ਜਾ ਰਹੇ ਹਨ।
ਵਰਲਡ ਪੰਜਾਬੀ ਸੈਂਟਰ ਵੱਲੋਂ ਇਸ ਵਿੱਤੀ ਵਰ੍ਹੇ ਵਿੱਚ ਜੋ ਖਰਚ ਕੀਤਾ ਗਿਆ ਉਸਦਾ ਵਿਸਥਾਰ ਤਿੰਨ ਸੂਚੀਆਂ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਹੇਠਾਂ ਅਨੁਲੱਗ ੳ, ਅ ਅਤੇ ੲ ਅਨੁਸਾਰ ਹੈ। ਇਸ ਵਿੱਤੀ ਵਰ੍ਹੇ ਦੌਰਾਨ ਵਰਲਡ ਪੰਜਾਬੀ ਸੈਂਟਰ ਦੀ ਕਾਰ ਦੀ ਹੋਈ ਵਰਤੋਂ ਨੂੰ ਦਰਸਾਉਂਦੀ ਲਾਗ ਬੁੱਕ ਅਤੇ ਵਿੱਤੀ ਵਰ੍ਹੇ ਦੀ ਚਾਰਟਰਡ ਅਕਾਊਟੈਂਟ ਵੱਲੋਂ ਤਸਦੀਕ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਵੀ ਉਪਲੱਬਧ ਕਰਵਾਈ ਗਈ ਹੈ ਜੋ ਹੇਠਾਂ (ਅਨੁਲੱਗ ਸ) ਅਨੁਸਾਰ ਹੈ।
ਪਹਿਲਾਂ ਇਸ ਵਿੱਤੀ ਵਰ੍ਹੇ ਦੇ ਕੁਝ ਖਰਚਿਆਂ ਤੇ ਝਾਤ ਮਾਰੀ ਜਾਵੇ।
ਭਾਗ-ੳ
- ਡਾਇਰੈਕਟਰ ਸਾਹਿਬ ਦੀ ਗੱਡੀ ਨੰ:ਪੀ.ਬੀ-11-ਏ.ਪੀ.-0380 ਦੇ ਪੈਟਰੋਲ ਦਾ ਖਰਚਾੳ) ਵਿੱਤੀ ਵਰ੍ਹੇ 2010-11 ਦੇ ਖਰਚੇ ਦੀ ਸਟੇਟਮੈਂਟ ਅਨੁਸਾਰ ਵਰਲਡ ਪੰਜਾਬੀ ਸੈਂਟਰ ਦੇ ਡਾਇਰਟੈਕਟਰ ਸਾਹਿਬ ਦੀ ਗੱਡੀ ਲਈ ਮਿਤੀ 03.04.2010 ਨੂੰ 1000/- ਰੁਪਏ (ਸੀਰੀਅਲ ਨੰ: 2), ਮਿਤੀ 07.04.2010 ਨੂੰ 1000/- ਰੁਪਏ (ਸੀਰੀਅਲ ਨੰ: 3), ਮਿਤੀ 11.04.2010 ਨੂੰ 1000/- ਰੁਪਏ (ਸੀਰੀਅਲ ਨੰ: 5), ਮਿਤੀ 01.03.2010 ਨੂੰ 1000/- ਰੁਪਏ (ਸੀਰੀਅਲ ਨੰ: 8), ਮਿਤੀ 19.04.2010 ਨੂੰ 1000/- ਰੁਪਏ (ਸੀਰੀਅਲ ਨੰ: 12), ਮਿਤੀ 21.04.2010 ਨੂੰ 2410/- ਰੁਪਏ (ਸੀਰੀਅਲ ਨੰ: 14), ਮਿਤੀ 25.04.2010 ਨੂੰ 500/- ਰੁਪਏ (ਸੀਰੀਅਲ ਨੰ: 15), ਮਿਤੀ 28.04.2010 ਨੂੰ 2225/- ਰੁਪਏ (ਸੀਰੀਅਲ ਨੰ: 17), ਮਿਤੀ 23.04.2010 ਨੂੰ 500/- ਰੁਪਏ (ਸੀਰੀਅਲ ਨੰ: 25), ਮਿਤੀ 21.05.2010 ਨੂੰ 1000/- ਰੁਪਏ (ਸੀਰੀਅਲ ਨੰ: 35), ਮਿਤੀ 04.06.2010 ਨੂੰ 1000/- ਰੁਪਏ (ਸੀਰੀਅਲ ਨੰ: 38), ਮਿਤੀ 12.06.2010 ਨੂੰ 2000/- ਰੁਪਏ (ਸੀਰੀਅਲ ਨੰ: 50), ਮਿਤੀ 30.06.2010 ਨੂੰ 1000/- ਰੁਪਏ (ਸੀਰੀਅਲ ਨੰ: 58), ਮਿਤੀ 03.07.2010 ਨੂੰ 1000/- ਰੁਪਏ (ਸੀਰੀਅਲ ਨੰ: 59), ਮਿਤੀ 21.07.2010 ਨੂੰ 2290/- ਰੁਪਏ (ਸੀਰੀਅਲ ਨੰ: 68), ਮਿਤੀ 02.04.2010 ਨੂੰ 1000/- ਰੁਪਏ (ਸੀਰੀਅਲ ਨੰ: 70), ਮਿਤੀ 27.08.2010 ਨੂੰ 1000/- ਰੁਪਏ (ਸੀਰੀਅਲ ਨੰ: 80), ਮਿਤੀ 11.09.2010 ਨੂੰ 1000/- ਰੁਪਏ (ਸੀਰੀਅਲ ਨੰ: 83), ਮਿਤੀ 27.10.2010 ਨੂੰ 1000/- ਰੁਪਏ (ਸੀਰੀਅਲ ਨੰ: 89), ਮਿਤੀ 30.10.2010 ਨੂੰ 500/- ਰੁਪਏ (ਸੀਰੀਅਲ ਨੰ: 90), ਮਿਤੀ 31.10.2010 ਨੂੰ 2150/- ਰੁਪਏ (ਸੀਰੀਅਲ ਨੰ: 91), ਮਿਤੀ 21.11.2010 ਨੂੰ 1000/- ਰੁਪਏ (ਸੀਰੀਅਲ ਨੰ: 100), ਮਿਤੀ 25.11.2010 ਨੂੰ 1000/- ਰੁਪਏ (ਸੀਰੀਅਲ ਨੰ: 103), ਮਿਤੀ 10.12.2010 ਨੂੰ 2068/- ਰੁਪਏ (ਸੀਰੀਅਲ ਨੰ: 108), ਮਿਤੀ 10.12.2010 ਨੂੰ 1000/- ਰੁਪਏ (ਸੀਰੀਅਲ ਨੰ: 109), ਮਿਤੀ 22.12.2010 ਨੂੰ 500/- ਰੁਪਏ (ਸੀਰੀਅਲ ਨੰ: 112), ਮਿਤੀ 22.12.2010 ਨੂੰ 1000/- ਰੁਪਏ (ਸੀਰੀਅਲ ਨੰ: 113), ਮਿਤੀ 25.12.2010 ਨੂੰ 2250/- ਰੁਪਏ (ਸੀਰੀਅਲ ਨੰ: 118), ਮਿਤੀ 01.01.2011 ਨੂੰ 2100/- ਰੁਪਏ (ਸੀਰੀਅਲ ਨੰ: 121), ਮਿਤੀ 16.01.2011 ਨੂੰ 2900/- ਰੁਪਏ (ਸੀਰੀਅਲ ਨੰ: 128), ਮਿਤੀ 09.02.2011 ਨੂੰ 2895/- ਰੁਪਏ (ਸੀਰੀਅਲ ਨੰ: 139), ਮਿਤੀ 10.02.2011 ਨੂੰ 2130/- ਰੁਪਏ (ਸੀਰੀਅਲ ਨੰ: 140), ਮਿਤੀ 22.02.2011 ਨੂੰ 2250/- ਰੁਪਏ (ਸੀਰੀਅਲ ਨੰ: 156), ਮਿਤੀ 26.02.2011 ਨੂੰ 500/- ਰੁਪਏ (ਸੀਰੀਅਲ ਨੰ: 157), ਮਿਤੀ 02.03.2011 ਨੂੰ 1000/- ਰੁਪਏ (ਸੀਰੀਅਲ ਨੰ: 158), ਮਿਤੀ 09.03.2011 ਨੂੰ 1000/- ਰੁਪਏ (ਸੀਰੀਅਲ ਨੰ: 159), ਮਿਤੀ 13.03.2011 ਨੂੰ 1000/- ਰੁਪਏ (ਸੀਰੀਅਲ ਨੰ: 160), ਮਿਤੀ 17.03.2011 ਨੂੰ 2970/- ਰੁਪਏ (ਸੀਰੀਅਲ ਨੰ: 161), ਮਿਤੀ 24.03.2011 ਨੂੰ 2655/- ਰੁਪਏ (ਸੀਰੀਅਲ ਨੰ: 167), ਮਿਤੀ 31.03.2011 ਨੂੰ 430/- ਰੁਪਏ (ਸੀਰੀਅਲ ਨੰ: 168) ਰਾਹੀਂ ਪੈਟਰੋਲ ਖਰੀਦਿਆ ਗਿਆ।
ਟਿੱਪਣੀ: ਮਿਤੀ 08.06.2010 ਨੂੰ 100/- ਰੁਪਏ (ਸੀਰੀਅਲ ਨੰ: 145) ਰਾਹੀਂ ਪਤਾ ਨਹੀਂ ਕਿਸ ਕੰਮ ਲਈ ਪੈਟਰੋਲ ਵੀ ਖਰੀਦਿਆ ਗਿਆ।
ਇਹਨਾਂ ਵਾਊਚਰਾਂ ਅਨੁਸਾਰ ਪੈਟਰੋਲ ਤੇ ਹੋਇਆ ਖਰਚਾ 55,123/- ਰੁਪਏ
ਅ) ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 23.09.2010 ਨੂੰ ਇੱਕ ਸਮਾਗਮ ਰਚਿਆ ਗਿਆ ਸੀ ਜਿਸਤੇ ਹੋਏ ਖਰਚੇ ਦੀ ਵੱਖਰੀ ਸੂਚੀ ਬਣਾਈ ਗਈ ਸੀ ਜੋ ਸੂਚੀ (ਅ) ਹੈ। ਇਸ ਸੂਚੀ ਅਨੁਸਾਰ:
ਮਿਤੀ 15.09.2010 ਨੂੰ 1000/- ਰੁਪਏ (ਸੀਰੀਅਲ ਨੰ: 11), ਮਿਤੀ 15.09.2010 ਨੂੰ 1300/- ਰੁਪਏ (ਸੀਰੀਅਲ ਨੰ: 12), ਮਿਤੀ 27.09.2010 ਨੂੰ 2214/- ਰੁਪਏ (ਸੀਰੀਅਲ ਨੰ: 25), ਮਿਤੀ 16.10.2010 ਨੂੰ 2809/- ਰੁਪਏ (ਸੀਰੀਅਲ ਨੰ: 29) ਰਾਹੀਂ ਪੈਟਰੋਲ ਖਰੀਦਿਆ ਗਿਆ।
ਟਿੱਪਣੀ: ਮਿਤੀ 14.09.2010 ਨੂੰ 100/- ਰੁਪਏ (ਸੀਰੀਅਲ ਨੰ: 13) ਰਾਹੀਂ ਪਤਾ ਨਹੀਂ ਕਿਸ ਕੰਮ ਲਈ ਪੈਟਰੋਲ ਵੀ ਖਰੀਦਿਆ ਗਿਆ।
ਇਹਨਾਂ ਵਾਊਚਰਾਂ ਅਨੁਸਾਰ ਇਸ ਸਮਾਗਮ ਤੇ ਪੈਟਰੋਲ ਦਾ ਹੋਇਆ ਕੁੱਲ ਖਰਚਾ 7423/- ਰੁਪਏ
ਪੈਟਰੋਲ ਤੇ ਹੋਇਆ ਕੁੱਲ ਖਰਚਾ: 55,123/- + 7423/- = 62,546/- ਰੁਪਏ
2. ਡਾਇਰੈਕਟਰ ਸਾਹਿਬ ਦੀ ਗੱਡੀ ਤੇ ਹੋਇਆ ਬਾਕੀ ਖਰਚਾ
ਵਿੱਤੀ ਵਰ੍ਹੇ 2010-11 ਦੇ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਅਨੁਸਾਰ ਡਾਇਰੈਕਟਰ ਸਾਹਿਬ ਦੀ ਕਾਰ ਉੱਪਰ ਪੈਟਰੋਲ ਤੋਂ ਇਲਾਵਾ 5108/- ਰੁਪਏ ਮੁਰੰਮਤ ਅਤੇ 11,899/- ਰੁਪਏ ਬੀਮੇ ਦੀ ਕਿਸ਼ਤ ਤੇ ਖਰਚ ਹੋਏ।
ਇਹ ਕੁੱਲ ਖਰਚਾ 17,707/- ਰੁਪਏ ਬਣਦਾ ਹੈ।
ਵਰਲਡ ਪੰਜਾਬੀ ਸੈਂਟਰ ਵੱਲੋਂ ਉਪਲੱਬਧ ਕਰਵਾਈ ਗੲ ਸਰਕਾਰੀ ਕਾਰ ਨੰ:ਪੀ.ਬੀ.-11-ਏ.ਪੀ.-0380, ਦੀ ਕੀਮਤੀ ਪੈਟਰੋਲ ਫੂਕ ਕੇ, ਡਾਇਰੈਕਟਰ ਸਾਹਿਬ ਵੱਲੋਂ ਕੀਤੀ ਗਈ ਵਰਤੋਂ ਦੇ ਕੁਝ ਨਮੂਨੇ:
ਲਾਗ ਬੁੱਕ ਅਨੁਸਾਰ ਸਰਕਾਰੀ ਕਾਰ ਨੰ:ਪੀ.ਬੀ.-11-ਏ.ਪੀ.-0380, ਦੀ ਕੀਮਤੀ ਪੈਟਰੋਲ ਫੂਕ ਕੇ, ਡਾਇਰੈਕਟਰ ਸਾਹਿਬ ਵੱਲੋਂ ਕੀਤੀ ਗਈ ਵਰਤੋਂ ਦੇ ਕੁੱਝ ਨਮੂਨੇ:
3. ਡਾਇਰੈਕਟਰ ਸਾਹਿਬ ਦੇ ਆਰਜੀ ਡਰਾਇਵਰ ਦਾ ਖਰਚਾ
100/- ਰੁਪਏ ਮਿਤੀ 13.07.2010 (ਸੀਰੀਅਲ ਨੰ:61)
700/- ਰੁਪਏ ਮਿਤੀ 14.07.2010 (ਸੀਰੀਅਲ ਨੰ:63)
400/- ਰੁਪਏ ਮਿਤੀ 22.07.2010 (ਸੀਰੀਅਲ ਨੰ:66)
200/- ਰੁਪਏ ਮਿਤੀ 18.07.2010 (ਸੀਰੀਅਲ ਨੰ:76)
100/- ਰੁਪਏ ਮਿਤੀ 27.08.2010 (ਸੀਰੀਅਲ ਨੰ:81)
ਕੁੱਲ ਖਰਚਾ: 1500/- ਰੁਪਏ
ਟਿੱਪਣੀ: ਕਾਰ ਦਾ ਕੁੱਲ ਖਰਚਾ (1+2+3), 79,553/- ਰੁਪਏ
4. ਡਾਇਰੈਕਟਰ ਸਾਹਿਬ ਦੇ ਨਿੱਜੀ ਮੋਬਾਇਲ ਫੋਨ ਨੰ:9876200380 ਤੇ ਹੋਇਆ ਖਰਚਾ
• 2000/- ਰੁਪਏ ਮਿਤੀ 19.04.2010 (ਸੀਰੀਅਲ ਨੰ: 10)
• 1000/-ਰੁਪਏ ਮਿਤੀ 18.05.2010 (ਸੀਰੀਅਲ ਨੰ: 29)
• (2000/- ਰੁਪਏ ਮਿਤੀ 04.10.2010 (ਸੀਰੀਅਲ ਨੰ: 52)
• 1500/- ਰੁਪਏ ਮਿਤੀ 20.07.2010 (ਸੀਰੀਅਲ ਨੰ: 65)
• 1500/- ਰੁਪਏ ਮਿਤੀ 25.08.2010 (ਸੀਰੀਅਲ ਨੰ: 79)
• 1500/- ਰੁਪਏ ਮਿਤੀ 13.09.2010 (ਸੀਰੀਅਲ ਨੰ: 82)
• 1205/- ਰੁਪਏ ਮਿਤੀ 18.10.2010 (ਸੀਰੀਅਲ ਨੰ: 86)
• 1100/- ਰੁਪਏ ਮਿਤੀ 18.11.2010 (ਸੀਰੀਅਲ ਨੰ: 98)
• 1600/- ਰੁਪਏ ਮਿਤੀ 12.12.2010 (ਸੀਰੀਅਲ ਨੰ: 111)
• 2000/- ਰੁਪਏ ਮਿਤੀ 19.01.2011 (ਸੀਰੀਅਲ ਨੰ: 132)
• 1800/- ਰੁਪਏ ਮਿਤੀ 19.02.2011 (ਸੀਰੀਅਲ ਨੰ: 141)
• 1800/- ਰੁਪਏ ਮਿਤੀ 12.03.2011 (ਸੀਰੀਅਲ ਨੰ: 152)
ਕੁੱਲ ਖਰਚਾ: 19,005/- ਰੁਪਏ
ਟਿੱਪਣੀ: ਯੂਨੀਵਰਸਿਟੀ ਦੇ ਕਿਸੇ ਵੀ ਅਹੁੱਦੇਦਾਰ ਨੂੰ ਉਸ ਸਮੇਂ ਨਿੱਜੀ ਫੋਨ ਦੀ ਸਰਕਾਰੀ ਖਰਚੇ ਤੇ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ।
5. ਵਰਲਡ ਪੰਜਾਬੀ ਸੈਂਟਰ ਦੇ ਦਫਤਰ ਵਿੱਚ ਲੱਗੇ ਲੈਂਡਲਾਈਨ ਫੋਨ ਨੰ:2280380 ਦੇ ਬਿੱਲ ਦਾ ਖਰਚਾ
896/- ਰੁਪਏ ਮਿਤੀ 23.04.2010 (ਸੀਰੀਅਲ ਨੰ: 18)
848/- ਰੁਪਏ ਮਿਤੀ 13.05.2010 (ਸੀਰੀਅਲ ਨੰ: 30)
857/- ਰੁਪਏ ਮਿਤੀ 14.06.2010 (ਸੀਰੀਅਲ ਨੰ: 51)
ਕੁੱਲ ਖਰਚਾ: 2601/- ਰੁਪਏ
ਨੋਟ: ਸ਼ਾਇਦ ਜੂਨ 2010 ਵਿੱਚ ਲੈਂਡਲਾਈਨ ਦਾ ਬਿੱਲ ਭਰਨ ਬਾਦ ਇਹ ਫੋਨ ਨੰਬਰ ਕਟਵਾ ਦਿੱਤਾ ਗਿਆ ਸੀ।
6. ਡਾਇਰੈਕਟਰ ਸਾਹਿਬ ਦੀ ਸਰਕਾਰੀ ਕੋਠੀ ਨੰਬਰ ਸੀ-19 ਦੇ ਬਿਜਲੀ ਦੇ ਬਿੱਲ ਦਾ ਖਰਚਾ
396/- ਰੁਪਏ ਮਿਤੀ 10.05.2010 (ਸੀਰੀਅਲ ਨੰ:28)
2157/- ਰੁਪਏ ਮਿਤੀ 13.07.2010 (ਸੀਰੀਅਲ ਨੰ:60)
580/- ਰੁਪਏ ਮਿਤੀ 15.09.2010 (ਸੀਰੀਅਲ ਨੰ:85)
927/- ਰੁਪਏ ਮਿਤੀ 11.11.2010 (ਸੀਰੀਅਲ ਨੰ:97)
412/- ਰੁਪਏ ਮਿਤੀ 24.01.2011 (ਸੀਰੀਅਲ ਨੰ:133)
412/- ਰੁਪਏ ਮਿਤੀ 18.03.2011 (ਸੀਰੀਅਲ ਨੰ:163)
ਕੁੱਲ ਖਰਚਾ: 4884/- ਰੁਪਏ
ਟਿੱਪਣੀ: ਯੂਨੀਵਰਸਿਟੀ ਦੇ ਕਿਸੇ ਵੀ ਅਹੁੱਦੇਦਾਰ ਨੂੰ ਆਪਣੀ ਸਰਕਾਰੀ ਕੋਠੀ ਦੇ ਬਿਜਲੀ ਦੇ ਬਿੱਲ ਸਰਕਾਰੀ ਖਰਚੇ ਵਿੱਚੋਂ ਭਰਨ ਦੀ ਇਜਾਜ਼ਤ ਨਹੀਂ ਹੈ
7. ਡਾਇਰੈਕਟਰ ਸਾਹਿਬ ਦੇ ਦਫਤਰ ਵਿੱਚ ਵਰਤਾਈ ਜਾਂਦੀ ਚਾਹ ਅਤੇ ਬਿਸਕੁਟਾਂ ਦਾ ਖਰਚਾ
ੳ) ਖੰਡ ਅਤੇ ਚਾਹ ਪੱਤੀ ਦਾ ਖਰਚਾ
70/- ਰੁਪਏ ਮਿਤੀ 06.05.2010 (ਸੀਰੀਅਲ ਨੰ: 27)
65/- ਰੁਪਏ ਮਿਤੀ 14.07.2010 (ਸੀਰੀਅਲ ਨੰ: 62)
92/- ਰੁਪਏ ਮਿਤੀ 22.09.2010 (ਸੀਰੀਅਲ ਨੰ: 84)
100/- ਰੁਪਏ ਮਿਤੀ 15.11.2010 (ਸੀਰੀਅਲ ਨੰ: 96)
35/- ਰੁਪਏ ਮਿਤੀ 10.12.2010 (ਸੀਰੀਅਲ ਨੰ: 107)
100/- ਰੁਪਏ ਮਿਤੀ 03.01.2011 (ਸੀਰੀਅਲ ਨੰ: 119)
144/- ਰੁਪਏ ਮਿਤੀ 03.02.2011 (ਸੀਰੀਅਲ ਨੰ: 135)
135/- ਰੁਪਏ ਮਿਤੀ 11.03.2011 (ਸੀਰੀਅਲ ਨੰ: 148)
185/- ਰੁਪਏ ਮਿਤੀ 31.03.2011 (ਸੀਰੀਅਲ ਨੰ: 169)
ਕੁੱਲ ਖਰਚਾ: 926/- ਰੁਪਏ
ਅ) ਦੁੱਧ ਦਾ ਖਰਚਾ
195/- ਰੁਪਏ ਮਿਤੀ 30.04.2010 (ਸੀਰੀਅਲ ਨੰ: 22)
234/- ਰੁਪਏ ਮਿਤੀ 01.06.2010 (ਸੀਰੀਅਲ ਨੰ: 37)
195/- ਰੁਪਏ ਮਿਤੀ 02.07.2010 (ਸੀਰੀਅਲ ਨੰ: 56)
199/- ਰੁਪਏ ਮਿਤੀ 31.07.2010 (ਸੀਰੀਅਲ ਨੰ: 73)
346/- ਰੁਪਏ ਮਿਤੀ 31.10.2010 (ਸੀਰੀਅਲ ਨੰ: 87)
196/- ਰੁਪਏ ਮਿਤੀ 30.11.2010 (ਸੀਰੀਅਲ ਨੰ: 105)
210/- ਰੁਪਏ ਮਿਤੀ 31.12.2010 (ਸੀਰੀਅਲ ਨੰ: 120)
224/- ਰੁਪਏ ਮਿਤੀ 31.01.2011 (ਸੀਰੀਅਲ ਨੰ: 134)
294/- ਰੁਪਏ ਮਿਤੀ 28.02.2011 (ਸੀਰੀਅਲ ਨੰ: 147)
ਕੁੱਲ ਖਰਚਾ: 2093/- ਰੁਪਏ
ੲ) ਬਿਸਕੁਟਾਂ ਦਾ ਖਰਚਾ
33/- ਰੁਪਏ ਮਿਤੀ 05.05.2010 (ਸੀਰੀਅਲ ਨੰ: 26)
50/- ਰੁਪਏ ਮਿਤੀ 25.05.2010 (ਸੀਰੀਅਲ ਨੰ: 34)
23/- ਰੁਪਏ ਮਿਤੀ 19.11.2010 (ਸੀਰੀਅਲ ਨੰ: 99)
50/- ਰੁਪਏ ਮਿਤੀ 18.01.2011 (ਸੀਰੀਅਲ ਨੰ: 130)
50/- ਰੁਪਏ ਮਿਤੀ 23.02.2011 (ਸੀਰੀਅਲ ਨੰ: 144)
35/- ਰੁਪਏ ਮਿਤੀ 23.02.2011 (ਸੀਰੀਅਲ ਨੰ: 145)
ਕੁੱਲ ਖਰਚਾ: 191/- ਰੁਪਏ
ਸ) ਸਿਲੰਡਰ ਦੇ ਗੈਸ ਦਾ ਖਰਚਾ: 370/- ਰੁਪਏ ਮਿਤੀ 23.02.2011 ਸੀਰੀਅਲ ਨੰ: 142
ਚਾਹ ਦਾ ਕੁੱਲ ਖਰਚਾ: 3580/- ਰੁਪਏ
8. ਨਵੇਂ ਸਾਲ ਦੇ ਗਰੀਟਿੰਗ ਕਾਰਡ ਦਾ ਖਰਚਾ
700/- ਰੁਪਏ ਮਿਤੀ 03.01.2011 (ਸੀਰੀਅਲ ਨੰ:127)
ਨੋਟ: ਗਰੀਟਿੰਗ ਕਾਰਡ ਭੇਜਣ ਲਈ ਡਾਕ ਖਰਚ ਵੀ ਹੋਇਆ ਹੋਵੇਗਾ। ਪਰ ਇਸਦਾ ਜ਼ਿਕਰ ਐਕਸਪੈਂਡੀਚਰ ਸਟੇਟਮੈਂਟ ਵਿੱਚ ਨਹੀਂ ਹੈ।
9. ਨਿੱਜੀ ਕੋਰੀਅਰ
40 ਰੁਪਏ ਮਿਤੀ 10.02.2011 (ਸੀਰੀਅਲ ਨੰ:19) ਸ਼੍ਰੀ ਸਤੀਸ਼ ਗੁਲਾਟੀ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੂੰ ਕਿਲੋਗ੍ਰਾਮ ਸਮਾਨ ਭੇਜਿਆ ਗਿਆ।
ਭਾਗ-ਅ
- ਡਾਇਰੈਕਟਰ ਸਾਹਿਬ ਦੇ ਦਫਤਰ ਦਾ ਖਰਚਾ
ਵਿੱਤੀ ਵਰ੍ਹੇ 2010-11 ਦੀ ਇਨਕਮ ਅਤੇ ਖਰਚੇ ਦੀ ਸਟੇਟਮੈਂਟ (ਲਿਸਟ-ੜ) ਅਨੁਸਾਰ ਦਫਤਰ ਵੱਲੋਂ ਹੇਠ ਲਿਖੇ ਖਰਚ ਕੀਤੇ ਗਏ:-
ੳ) ਪ੍ਰੀਟਿੰਗ ਅਤੇ ਸਟੇਸ਼ਨਰੀ 600/- ਰੁਪਏ
ਬ) ਕੋਰੀਅਰ ਖਰਚਾ 1130/- ਰੁਪਏ
ਚ) ਕੰਪਿਊਟਰ ਖਰਚਾ 620/- ਰੁਪਏ
ਦ) ਬਾਕੀ ਖਰਚੇ 9553/- ਰੁਪਏ
ਕੁੱਲ ਖਰਚਾ: 11903/- ਰੁਪਏ
ਭਾਗ-ੲ
- ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ ਸਮਾਗਮਾਂ ਉੱਪਰ ਹੋਏ ਖਰਚੇ ਦਾ ਵੇਰਵਾa) 29.04.2010 ਦੇ ਸਮਾਗਮ ਤੇ ਹੋਇਆ ਖਰਚਾ
1. 875/- ਰੁਪਏ ਮਿਤੀ 19.04.2010 (ਸੀਰੀਅਲ ਨੰ:13) ਸੱਦਾ ਪੱਤਰਾਂ ਦਾ ਖਰਚ
2. 500/- ਰੁਪਏ ਮਿਤੀ 27.04.2010 (ਸੀਰੀਅਲ ਨੰ:23) ਬੈਨਰ ਪ੍ਰੀਟਿੰਗ
ਕੁੱਲ ਖਰਚਾ: 1375/- ਰੁਪਏb) 12.06.2010 ਦੇ ਸਮਾਗਮ ਤੇ ਹੋਇਆ ਖਰਚਾ
1. 800/- ਰੁਪਏ ਮਿਤੀ 24.10.2010 (ਸੀਰੀਅਲ ਨੰ:55) ਮਹਿਮਾਨਾਂ ਨੂੰ ਉਪਹਾਰ ਵਜੋਂ ਦੇਣ ਲਈ
ਪੁਸਤਕਾਂ ਦੀ ਖਰੀਦ
ਕੁੱਲ ਖਰਚਾ: 800/- ਰੁਪਏc) 23.12.2010 ਦੇ ਸਮਾਗਮ ਉੱਪਰ ਹੋਇਆ ਖਰਚਾ
1. 1000/- ਰੁਪਏ ਮਿਤੀ 23.12.2010 (ਸੀਰੀਅਲ ਨੰ:114) ਡਾ.ਸੁਰਜੀਤ ਪਾਤਰ ਦਾ ਟੀ.ਏ.2. 115/- ਰੁਪਏ ਮਿਤੀ 23.12.2010 (ਸੀਰੀਅਲ ਨੰ:115) ਸਮਾਗਮ ਲਈ ਖਰੀਦੇ ਗਏ ਪੈਨ ਆਦਿ
3. 980/- ਰੁਪਏ ਮਿਤੀ 24.12.2010 (ਸੀਰੀਅਲ ਨੰ:116) ਫੁੱਲ ਅਤੇ ਬੁੱਕੇ
ਕੁੱਲ ਖਰਚਾ: 2095/- ਰੁਪਏd) ਮਿਤੀ 05.01.2011 ਦੇ ਸਮਾਗਮ ਤੇ ਹੋਇਆ ਖਰਚਾ
1. 650/- ਰੁਪਏ ਮਿਤੀ 29.12.2011 (ਸੀਰੀਅਲ ਨੰ:117) ਸੱਦਾ ਪੱਤਰ ਅਤੇ ਲਿਫਾਫੇ2. 320/- ਰੁਪਏ ਮਿਤੀ 03.01.2011 (ਸੀਰੀਅਲ ਨੰ:125) ਡਾਕ ਟਿਕਟ
3. 80/- ਰੁਪਏ ਮਿਤੀ 05.01.2011 (ਸੀਰੀਅਲ ਨੰ:124) ਕੈਸਟ ਆਦਿ
4. 1000/- ਰੁਪਏ ਮਿਤੀ 05.01.2011 (ਸੀਰੀਅਲ ਨੰ:126) ਫੁੱਲ ਅਤੇ ਬੁੱਕੇ
ਕੁੱਲ ਖਰਚਾ: 2050/- ਰੁਪਏe) ਮਿਤੀ 23.09.2010 ਦੇ ਸਮਾਗਮ ਉੱਪਰ ਹੋਇਆ ਖਰਚਾ
1. ਇਸ ਸਮਾਗਮ ਉੱਪਰ ਆਏ ਡਾ.ਸੁਰਜੀਤ ਬਰਾੜ, ਡਾ.ਸਤਿੰਦਰ ਸਿੰਘ ਨੂਰ, ਡਾ.ਰਤਨ ਸਿੰਘ ਢਿੱਲੋਂ, ਡਾ.ਤੇਜਵੰਤ ਸਿੰਘ ਮਾਨ ਅਤੇ ਡਾ.ਮਨਜੀਤ ਇੰਦਰਾ ਹਾਜ਼ਿਰ ਆਏ। ਇਹਨਾਂ ਸਾਹਿਤਕਾਰਾਂ ਨੂੰ ਕ੍ਰਮ ਅਨੁਸਾਰ 5000/-, 5000/-, 3000/-, 1000/-, 1000/- ਅਤੇ 500/- ਰੁਪਏ ਬਤੌਰ ਟੀ.ਏ. ਦਿੱਤੇ ਗਏ। ਸੂਚਨਾ ਖਰਚਾ ਸੂਚੀ (ਲਿਸਟ- II) ਦੇ ਸੀਰੀਅਲ ਨੰ:16, 17, 18, 19, 20 ਅਤੇ 24 ਉੱਪਰ ਦਰਜ ਹੈ।2. ਸਰਕਾਰੀ ਗੱਡੀ ਦੇ ਪੈਟਰੋਲ ਉੱਪਰ 7423/- ਰੁਪਏ ਖਰਚ ਹੋਏ। ਸੂਚਨਾ ਲਿਸਟ- II ਦੇ ਸੀਰੀਅਲ ਨੰ:11, 12, 13, 25 ਅਤੇ 26 ਉੱਪਰ ਦਰਜ ਹੈ।
3. ਸਮਾਗਮ ਵਾਲੇ ਦਿਨ 200 ਮਹਿਮਾਨਾਂ ਨੂੰ ਕਰਵਾਏ ਗਏ ਲੰਚ ਉੱਪਰ 14,000/- ਰੁਪਏ ਖਰਚ ਹੋਏ। ਸੂਚਨਾ ਲਿਸਟ- III ਵਿੱਚ ਉਪਲੱਬਧ ਹੈ।
4. ਵਾਰਿਸ ਭਵਨ ਅਤੇ ਗੈਸਟ ਹਾਊਸ ਵਿਖੇ ਠਹਿਰੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਉੱਪਰ 1325/- ਰੁਪਏ ਖਰਚ ਹੋਏ। ਸੂਚਨਾ ਲਿਸਟ- II ਦੇ ਸੀਰੀਅਲ ਨੰ:21, 28 ਅਤੇ 30 ਉੱਪਰ ਉਪਲੱਬਧ ਹੈ।
ਕੁੱਲ ਖਰਚਾ: 42,486/- ਰੁਪਏf) ਮਿਤੀ 11.03.2011 ਦੇ ਸਮਾਗਮ ਉੱਪਰ ਹੋਇਆ ਖਰਚਾ
1. ਸ਼੍ਰੀ ਖਾਲਿਦ ਹੁਸੈਨ ਜੀ ਨੂੰ 6500/- ਰੁਪਏ (ਸੀਰੀਅਲ ਨੰ:150) ਅਤੇ ਸ਼੍ਰੀ ਸ਼ਿਵ ਦੱਤ ਜੀ ਨੂੰ 5100/- ਰੁਪਏ (ਸੀਰੀਅਲ ਨੰ:151) ਟੀ.ਏ., ਡੀ.ਏ. ਦੇ ਤੌਰ ਤੇ ਦਿੱਤੇ ਗਏ।ਕੁੱਲ ਖਰਚਾ: 11,600/- ਰੁਪਏ
ਟਿੱਪਣੀ: ਸਮਾਗਮਾਂ (a to f) ਦਾ ਕੁੱਲ ਖਰਚਾ: 60,406/- ਰੁਪਏ
ਭਾਗ-ਸ
- ਹੋਰ ਫੁਟਕਲ ਖਰਚੇ
1. ਐਡਵਰਟਾਈਜ਼ਮੈਂਟ ਦਾ ਖਰਚਾ: 43,138/- ਰੁਪਏ
2. ਆਡਿਟ ਫੀਸ: 6045/- ਰੁਪਏ
13. ਵੱਡਾ ਖਰਚਾ
ਤਨਖਾਹ: 15,08,000/- ਰੁਪਏਆਮਦਨ ਅਤੇ ਖਰਚੇ ਦਾ ਅਸਲੀ ਚਿੱਠਾ
ਭਾਗ-ੳ
ਆਮਦਨ
1. ਐਫ.ਡੀ.ਆਰ ਦਾ ਵਿਆਜ: 13,28,218/- ਰੁਪਏ
2. ਬੱਚਤ ਖਾਤੇ ਦਾ ਵਿਆਜ: 2,60,586/- ਰੁਪਏ
ਕੁੱਲ ਆਮਦਨ: 15,88,804/- ਰੁਪਏ
ਭਾਗ-ਅ
ਖਰਚਾ
1. ਤਨਖਾਹ: 15,08,000/- ਰੁਪਏ
2. ਕਾਰ ਦਾ ਖਰਚਾ: 81,053/- ਰੁਪਏ
o ਪੈਟਰੋਲ ਦਾ ਖਰਚਾ: 62,546/- ਰੁਪਏ
o ਕਾਰ ਮੁਰੰਮਤ ਦਾ ਖਰਚਾ: 05,108/- ਰੁਪਏ
o ਕਾਰ ਦਾ ਬੀਮਾ: 11,899/- ਰੁਪਏ
o ਆਰਜੀ ਡਰਾਇਵਰ ਦਾ ਖਰਚਾ: 1500/- ਰੁਪਏ
3. ਮੋਬਾਇਲ ਫੋਨ ਦਾ ਖਰਚਾ: 19,005/- ਰੁਪਏ
4. ਲੈਂਡਲਾਈਨ ਫੋਨ ਦਾ ਖਰਚਾ: 02,601/- ਰੁਪਏ
5. ਸਰਕਾਰੀ ਕੋਠੀ ਦਾ ਬਿਜਲੀ ਦਾ ਖਰਚਾ: 04,884/- ਰੁਪਏ
6. ਚਾਹ ਬਿਸਕੁਟ ਦਾ ਖਰਚਾ: 03,580/- ਰੁਪਏ
7. ਗ੍ਰੀਟਿੰਗ ਕਾਰਡ ਦਾ ਖਰਚਾ: 00,700/- ਰੁਪਏ
ਕੁੱਲ ਖਰਚਾ: (1 ਤੋਂ 7) 1,11,823/- ਰੁਪਏ
8. ਮਸ਼ਹੂਰੀ ਦਾ ਖਰਚਾ: 43,138/- ਰੁਪਏ
9. ਆਡਿਟ ਦਾ ਖਰਚਾ: 06,045/- ਰੁਪਏ
10. ਦਫਤਰ ਦਾ ਖਰਚਾ: 11,903/- ਰੁਪਏ
ਕੁੱਲ ਖਰਚਾ: (8 ਤੋਂ 10) 61,086/- ਰੁਪਏ
11. ਸੈਮੀਨਾਰਾਂ ਤੇ ਹੋਇਆ ਖਰਚਾ: 60,406/- ਰੁਪਏ
ਟਿੱਪਣੀ: 1 ਤੋਂ 11 ਤੱਕ ਦਾ ਕੁੱਲ ਖਰਚਾ: 17,41,315/- ਰੁਪਏ
ਅੰਤਿਮ ਹਿਸਾਬ-ਕਿਤਾਬ
ਕੁੱਲ ਆਮਦਨ: 15,88,804/- ਰੁਪਏ
ਕੁੱਲ ਖਰਚਾ: 17,41,315/- ਰੁਪਏ
ਕੁੱਲ ਘਾਟਾ: 1,52,511/- ਰੁਪਏ
ਟਿੱਪਣੀਆਂ
ਵਰਲਡ ਪੰਜਾਬੀ ਸੈਂਟਰ ਦੀ ਕਾਰਗੁਜ਼ਾਰੀ ਬਾਰੇ
1. ਸਰਕਾਰੀ ਕਾਰ ਨੰ:ਪੀ.ਬੀ-11-ਏ.ਪੀ.-0380 ਦੀ ਕੀਮਤੀ ਪੈਟਰੋਲ ਖਰਚ ਕੇ ਡਾਇਰੈਕਟਰ ਸਾਹਿਬ ਵੱਲੋਂ ਕੀਤੀ ਗਈ ਵਰਤੋਂ ਦੇ ਕੁਝ ਨਮੂਨੇ:
ਕਾਰ ਦੀ ਲਾਗ ਬੁੱਕ ਅਨੁਸਾਰ
a ਮਿਤੀ 06.04.2010 ਨੂੰ ਬੰਬਈ ਤੋਂ ਆਏ ਸ਼ਾਇਰ ਜਾਨੀ ਨੂੰ ਬਸ ਸਟੈਂਡ ਤੇ ਅਰਬਨ ਅਸਟੇਟ ਛੱਡਣ ਲਈ, ਕੈਂਪਸ ਦੇ ਦੂਸਰੇ ਵਿਭਾਗਾਂ ਦੇ ਕੰਮ, ਅਮਰ ਹਸਪਤਾਲ ਸ਼ੂਗਰ ਚੈਕ ਕਰਨ ਵਾਸਤੇ 40 ਕਿਲੋਮੀਟਰ ਕਾਰ ਚੱਲੀ।
b ਮਿਤੀ 17.04.2010 ਨੂੰ ਡਾਇਰੈਕਟਰ ਸਾਹਿਬ ਮਲੇਰਕੋਟਲੇ ਨਿੱਜੀ ਘਰੇਲੂ ਸਮਾਗਮ ਲਈ ਗਏ (1000/- ਰੁਪਏ ਦਾ ਪੈਟਰੋਲ ਪੱਲਿਓਂ ਪਵਾਇਆ) ਕਾਰ 153 ਕਿਲੋਮੀਟਰ ਚੱਲੀ।
C ਮਿਤੀ 30.10.2010 ਨੂੰ ਡਾਇਰੈਕਟਰ ਸਾਹਿਬ ‘ਡਾ.ਰਵੇਲ ਸਿੰਘ ਜੀ ਸੈਕਰੇਟਰੀ ਪੰਜਾਬੀ ਅਕੈਡਮੀ ਨਵੀਂ ਦਿੱਲੀ ਨੂੰ ਰੇਲਵੇ ਸਟੇਸ਼ਨ ਸ਼ਤਾਬਦੀ ਅੰਬਾਲਾ ਚੜਾਉਣ ਗਏ’। ਗੱਡੀ 99 ਕਿਲੋਮੀਟਰ ਚੱਲੀ।
D ਮਿਤੀ 11.04.2010 ਨੂੰ ਸਾਬਕਾ ਚੀਫ ਸੈਕਰੇਟਰੀ ਅਤੇ ਪੰਜਾਬ ਸਰਕਾਰ ਦੇ ਸ਼੍ਰੋਮਣੀ ਪੰਜਾਬੀ ਕਵੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਡਾਇਰੈਕਟਰ ਸਾਹਿਬ ਦੇ ਚੰਡੀਗੜ੍ਹ ਜਾਣ ਤੇ ਅਤੇ ਵਾਪਿਸ ਆਉਣ ਤੇ ਕਾਰ 142 ਕਿਲੋਮੀਟਰ ਚੱਲੀ।
E ਮਿਤੀ 10.09.2011 ਨੂੰ ਚੰਡੀਗੜ੍ਹ ਤੋਂ ਦਿੱਲੀ ਨੂਰ ਸਾਹਿਬ ਦੇ ਸੰਸਕਾਰ ਤੇ ਗਏ ਅਤੇ ਕਾਰ 531 ਕਿਲੋਮੀਟਰ ਚੱਲੀ।
F ਮਿਤੀ 11.12.2010 ਨੂੰ ਡਾਇਰੈਕਟਰ ਸਾਹਿਬ ਦਯਾਨੰਦ ਹਸਪਤਾਲ ਲੁਧਿਆਣਾ ਲੇਖਕ ਨਿਰੰਜਨ ਤਸਨੀਮ ਜੀ ਦੀ ਖਬਰ ਲੈਣ ਲਈ ਗਏ ਅਤੇ ਗੱਡੀ 284 ਕਿਲੋਮੀਟਰ ਚੱਲੀ।
G ਮਿਤੀ 16.01.2011 ਨੂੰ ਡਾਇਰੈਕਟਰ ਸਾਹਿਬ ਪ੍ਰੋ.ਅਮਰਜੀਤ ਸਿੰਘ ਦੇ ਭੋਗ ਤੇ ਚੰਡੀਗੜ੍ਹ ਗਏ ਅਤੇ ਕਾਰ 171 ਕਿਲੋਮੀਟਰ ਚੱਲੀ।
H ਮਿਤੀ 06.04.2010, 07.04.2010, 04.05.2010 ਨੂੰ, 07.05.2010 ਨੂੰ, 09.05.2010 ਨੂੰ, 11.05.2010 ਨੂੰ, 15.05.2010 ਨੂੰ, 16.05.2010, 05.06.2010, 09.06.2010, 16.06.2010, 19.06.2010, 03.07.2010, 13.09.2010, ਨੂੰ ਕਾਰ ਡਾਇਰੈਕਟਰ ਸਾਹਿਬ ਨੂੰ ਚੈਕ ਕਰਾਉਣ ਲਈ ਰੰਧਾਵਾ ਹਸਪਤਾਲ ਜਾਂਦੀ ਰਹੀ। ਇਹਨਾਂ ਦਿਨਾਂ ਵਿੱਚ ਕਾਰ ਕ੍ਰਮਵਾਰ 40 ਕਿਲੋਮੀਟਰ, 30 ਕਿਲੋਮੀਟਰ, 35 ਕਿਲੋਮੀਟਰ, 30 ਕਿਲੋਮੀਟਰ, 25 ਕਿਲੋਮੀਟਰ, 50 ਕਿਲੋਮੀਟਰ, 45 ਕਿਲੋਮੀਟਰ, 50 ਕਿਲੋਮੀਟਰ, 40 ਕਿਲੋਮੀਟਰ, 20 ਕਿਲੋਮੀਟਰ, 40 ਕਿਲੋਮੀਟਰ, 24 ਕਿਲੋਮੀਟਰ, 30 ਕਿਲੋਮੀਟਰ, 42 ਕਿਲੋਮੀਟਰ ਚੱਲੀ।
I ਮਿਤੀ 25.09.2010 ਨੂੰ ਕਾਰ ਡਾਇਰੈਕਟਰ ਸਾਹਿਬ ਦੇ ਨਿੱਜੀ ਕੰਮ ਯਾਨੀ ਕਿ ਵਾਇਵਾ ਆਦਿ ਲੈਣ ਲਈ ਪਟਿਆਲਾ ਤੋਂ ਲੁਧਿਆਣਾ, ਜਲੰਧਰ, ਲੁਧਿਆਣਾ ਤੋਂ ਅੰਮ੍ਰਿਤਸਰ, ਜਲੰਧਰ ਅਤੇ ਫਿਰ ਅੰਮ੍ਰਿਤਸਰ ਹੋ ਕੇ 31.05.2010 ਨੂੰ ਵਾਪਿਸ ਪਟਿਆਲਾ ਪੁੱਜੀ। ਕਾਰ 600 ਕਿਲੋਮੀਟਰ ਚੱਲੀ। (2500/- ਰੁਪਏ ਦਾ ਪੈਟਰੋਲ ਡਾਇਰੈਕਟਰ ਸਾਹਿਬ ਵੱਲੋਂ ਆਪਣੇ ਕੋਲੋਂ ਵੀ ਪਵਾਇਆ ਗਿਆ)
J ਮਿਤੀ 19.09.2010 ਨੂੰ ਡਾਇਰੈਕਟਰ ਸਾਹਿਬ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਲੁਧਿਆਣਾ ਸ਼ਹਿਰ ਦੇ ਕਾਲਜਾਂ ਵਿੱਚ ਸੈਮੀਨਾਰ ਦੇ ਸਿਲਸਿਲੇ ਬਾਰੇ ਗਏ ਅਤੇ ਕਾਰ 387 ਕਿਲੋਮੀਟਰ ਚੱਲੀ। (ਸੈਮੀਨਾਰ ਸ਼ਾਇਦ ਮਿਤੀ 23.09.2010 ਵਾਲਾ ਸੀ)
K ਮਿਤੀ 25.04.2010 ਨੂੰ ਗੱਡੀ ਡਾਇਰੈਕਟਰ ਸਾਹਿਬ ਨੂੰ ਚੰਡੀਗੜ੍ਹ ਦੇ ਏਅਰਪੋਰਟ ਤੇ ਛੱਡਣ ਲਈ ਗਈ ਅਤੇ ਕਾਰ 116 ਕਿਲੋਮੀਟਰ ਚੱਲੀ।
L ਮਿਤੀ 16.10.2010 ਨੂੰ ਡਾਇਰੈਕਟਰ ਸਾਹਿਬ ਜਲੰਧਰ ਤੋਂ ਸ਼ਾਮ ਚੁਰਾਸੀ ਯੂਥ ਫੈਸਟਿਵਲ ਹੁਸ਼ਿਆਰਪੁਰ ਗਏ ਅਤੇ ਕਾਰ 385 ਕਿਲੋਮੀਟਰ ਚੱਲੀ।
M ਮਿਤੀ 24.10.2010 ਤੋਂ 31.10.2010 ਦੇ ਦੌਰਾਨ (ਉਪਲੱਬਧ ਕਰਾਈ ਲੌਂਗ ਬੁੱਕ ਦੀ ਫੋਟੋ ਕਾਪੀ ਵਿੱਚ ਇਹਨਾਂ ਦਿਨਾਂ ਵਾਲਾ ਕਾਲਮ ਮਿਸ ਹੈ) ਡਾਇਰੈਕਟਰ ਸਾਹਿਬ, ਨੂਰ ਸਾਹਿਬ ਨੂੰ ਨਾਲ ਲੈ ਕੇ ਮੀਟਿੰਗ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਫਿਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਗਏ ਅਤੇ ਗੱਡੀ ਕ੍ਰਮ ਅਨੁਸਾਰ 296 ਕਿਲੋਮੀਟਰ ਅਤੇ 348 ਕਿਲੋਮੀਟਰ ਚੱਲੀ। (2470/- ਰੁਪਏ ਦਾ ਪੈਟਰੋਲ ਡਾਇਰੈਕਟਰ ਸਾਹਿਬ ਨੇ ਆਪਣੇ ਕੋਲੋਂ ਪਵਾਇਆ) ਇਸੇ ਤਰ੍ਹਾਂ ਇਹਨਾਂ ਦਿਨਾਂ ਵਿੱਚ ਡਾਇਰੈਕਟਰ ਸਾਹਿਬ ਦੀ ਕਾਰ ਰਾਜਸਥਾਨੀ ਲੇਖਕ ਦੇਵਲ ਜੀ ਨੂੰ ਛੱਡਣ ਲਈ ਬਸ ਸਟੈਂਡ ਗਈ ਅਤੇ ਕਾਰ 19 ਕਿਲੋਮੀਟਰ ਚੱਲੀ।
N ਮਿਤੀ 21.02.2011 ਨੂੰ ਡਾਇਰੈਕਟਰ ਸਾਹਿਬ ਦੀ ਗੱਡੀ ਅੰਮ੍ਰਿਤਸਰ ਕੋਈ ਵਾਇਵਾ ਲੈਣ ਗਈ ਅਤੇ 22 ਤਾਰੀਕ ਨੂੰ ਵਾਪਿਸ ਪਟਿਆਲਾ ਆਈ। ਗੱਡੀ 562 ਕਿਲੋਮੀਟਰ ਚੱਲੀ।
O ਮਿਤੀ 26.02.2011 ਨੂੰ ਡਾਇਰੈਕਟਰ ਸਾਹਿਬ ਦੀ ਗੱਡੀ ‘ਜਗਤ ਸੇਵਕ ਖਾਲਸਾ ਕਾਲਜ ਮਹਿਣਾ (ਮੋਗਾ) ਸਲਾਨਾ ਇਨਾਮ ਵੰਡ ਸਮਾਰੋਹ’ ਗਈ ਅਤੇ ਗੱਡੀ 321 ਕਿਲੋਮੀਟਰ ਚੱਲੀ।
P ਮਿਤੀ 09.03.2011 ਨੂੰ ਡਾਇਰੈਕਟਰ ਸਾਹਿਬ ਸਰਕਾਰੀ ਗੱਡੀ ਵਿੱਚ ਖੁਦ ਚੰਡੀਗੜ੍ਹ ਕਾਰਡ ਵੰਡਣ ਗਏ ਅਤੇ ਗੱਡੀ 143 ਕਿਲੋਮੀਟਰ ਚੱਲੀ। (ਇਹ ਕਾਰਡ ਸ਼ਾਇਦ 11.03.2011 ਦੇ ਫੰਕਸ਼ਨ ਨਾਲ ਸੰਬੰਧਿਤ ਸਨ।
Q ਮਿਤੀ 20.04.2010 ਨੂੰ ਡਾਇਰੈਕਟਰ ਸਾਹਿਬ ਖੁਦ ਮਿਤੀ 29.04.2010 ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰਚੇ ਜਾਣ ਵਾਲੇ ਸਮਾਗਮ ਦੇ ਕਾਰਡ ਲੇਖਕ ਨੂੰ ਦੇਣ ਲਈ ਗਏ ਅਤੇ ਗੱਡੀ 160 ਕਿਲੋਮੀਟਰ ਚੱਲੀ।
R ਮਿਤੀ 23.04.2010 ਨੂੰ ਡਾਇਰੈਕਟਰ ਸਾਹਿਬ ਖੁਦ ਕਲਾਂ ਭਵਨ, ਕਲਾਂ ਗ੍ਰਾਮ ਚੰਡੀਗੜ੍ਹ ਇਸ ਸਮਾਗਮ ਦੇ ਕਾਰਡ ਅਤੇ ਪੋਸਟਰ ਦੇਣ ਗਏ। ਕਾਰ 150 ਕਿਲੋਮੀਟਰ ਚੱਲੀ।
S ਮਿਤੀ 22.12.2010 ਨੂੰ ਡਾਇਰੈਕਟਰ ਸਾਹਿਬ ਖੁਦ ‘ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਸ਼ਬਦ ਗੁਰੁ ਗ੍ਰੰਥ ਸਾਹਿਬ ਦੇ ਕਾਰਡ ਵੰਡਣ ਗਏ’ ਅਤੇ ਕਾਰ 108 ਕਿਲੋਮੀਟਰ ਚੱਲੀ।
2. ਸਰਕਾਰ ਵੱਲੋਂ ਉਪਲੱਬਧ ਕਰਵਾਏ ਗਏ 15,88,804/- ਰੁਪਏ ਵਿੱਚੋਂ ਅਫਸਰਾਂ/ਕਰਮਚਾਰੀਆਂ ਦੀ ਤਨਖਾਹ ਉੱਪਰ 15,08,000/- ਰੁਪਏ ਖਰਚ ਕੀਤੇ। ਵਰਲਡ ਪੰਜਾਬੀ ਸੈਂਟਰ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੇਵਲ 80,804/- ਰੁਪਏ ਰੱਖੇ ਗਏ ਜੋ ਆਟੇ ਵਿੱਚ ਲੂਣ ਬਰਾਬਰ ਹੈ।
3. 1,11,823/- ਰੁਪਏ ਡਾਇਰੈਕਟਰ ਸਾਹਿਬ ਵੱਲੋਂ ਆਪਣੇ ਨਿੱਜੀ ਮੋਬਾਇਲ ਫੋਨ ਅਤੇ ਸਰਕਾਰੀ ਕਾਰ ਦੀ ਨਿੱਜੀ ਵਰਤੋਂ ਲਈ ਖਰਚ ਕੀਤੇ ਗਏ।
4. ਰਚੇ ਗਏ ਸਮਾਗਮਾਂ ਉੱਪਰ ਕੇਵਲ 60,406/- ਰੁਪਏ ਖਰਚ ਕੀਤੇ ਗਏ।
5. ਸੈਮੀਨਾਰ ਕਿਸ ਉਦੇਸ਼ ਲਈ ਰਚੇ ਗਏ, ਉਹਨਾਂ ਦਾ ਮਿਆਰ ਅਤੇ ਉਹਨਾਂ ਉੱਪਰ ਪਾਣੀ ਵਾਂਗ ਵਹਾਏ ਪੈਸਿਆਂ ਬਾਰੇ ਡਾ.ਐਸ ਤਰਸੇਮ ਵੱਲੋਂ ਇੱਕ ਵਿਸਤ੍ਰਿਤ ਲੇਖ ਪਹਿਲਾਂ ਹੀ ਤ੍ਰੈ-ਮਾਸਿਕ ਨਜ਼ਰੀਆ ਦੇ ਅੰਕ ਨੰਬਰ 42 ਪ੍ਰਕਾਸ਼ਿਤ ਕਰ ਚੁੱਕੇ ਹਨ। ਇਹ ਲੇਖ ਇੰਟਰਨੈਟ ਉੱਪਰ ਪੜੇ ਜਾਂਦੀ ਮਾਸਿਕ ਪਤ੍ਰਿਕਾ ‘ਪੰਜਾਬੀ ਮਾਂ ਡਾਟ ਕਾਮ’ ਦੇ ਮਈ ਅੰਕ ਵਿੱਚ ਵੀ ਉਪਲੱਬਧ ਹੈ।
6. ਵਰਲਡ ਪੰਜਾਬੀ ਸੈਂਟਰ ਵੱਲੋਂ 43,138/- ਰੁਪਏ ਐਡਵਰਟਾਈਜ਼ਮੈਂਟ ਲਈ ਖਰਚ ਕੀਤੇ ਗਏ। ਐਡਵਰਟਾਈਜ਼ਮੈਂਟ ਕਿਸ ਦੀ ਹੋਈ ਕੋਈ ਪਤਾ ਨਹੀਂ।
7. ਇਸ ਵਿੱਤੀ ਵਰ੍ਹੇ ਵਿੱਚ ਵਰਲਡ ਪੰਜਾਬੀ ਸੈਂਟਰ ਨੂੰ ਕੁੱਲ 1,52,511/- ਰੁਪਏ ਦਾ ਘਾਟਾ ਹੋਇਆ।
ਚਾਰਟਰਡ ਅਕਾਊਟੈਂਟ ਦੀ ਕਾਰਗੁਜ਼ਾਰੀ
- ਆਮਦਨ ਅਤੇ ਖਰਚੇ ਦੀ ਸਟੇਟਮੈਂਟ ਵਿੱਚ 1,32,326/- ਰੁਪਏ ਦਾ ਖਰਚਾ ‘ਡੈਪਰੀਸੀਏਸ਼ਨ’ ਦੇ ਤੌਰ ਤੇ ਦਿਖਾਇਆ ਗਿਆ ਹੈ।ਮਾੜਾ ਮੋਟਾ ਹਿਸਾਬ-ਕਿਤਾਬ ਕਰਨ ਵਾਲੇ ਵਿਅਕਤੀ ਨੂੰ ਵੀ ਪਤਾ ਹੁੰਦਾ ਹੈ ਕਿ ‘ਡੈਪਰੀਸੀਏਸ਼ਨ’ ਨੂੰ ਸੰਸਥਾ ਦੇ ‘ਐਸੇਟ’ ਵਾਲੇ ਕਾਲਮ ਵਿੱਚ ਘਾਟੇ ਦੇ ਤੌਰ ਤੇ ਦਿਖਾਇਆ ਜਾਂਦਾ ਹੈ।
9. ਵਰਲਡ ਪੰਜਾਬੀ ਸੈਂਟਰ ਵੱਲੋਂ 43,138/- ਰੁਪਏ ਐਡਵਰਟਾਈਜ਼ਮੈਂਟ ਉੱਪਰ ਖਰਚ ਹੋਣੇ ਦਿਖਾਏ ਗਏ ਹਨ।ਖਰਚੇ ਦੀਆਂ ਸੂਚੀਆਂ
ਵਿੱਚ ਇਸ ਖਰਚੇ ਦਾ ਕੋਈ ਜ਼ਿਕਰ ਨਹੀਂ ਹੈ। ਨਾ ਹੀ ਪੇਮੈਂਟ ਦੇ ਵਾਊਚਰ ਹਾਸਿਲ ਕੀਤੇ ਗਏ ਹਨ।10. ਡਾਇਰੈਕਟਰ ਸਾਹਿਬ ਦੇ ਨਿੱਜੀ ਮੋਬਾਇਲ ਫੋਨ, ਕੋਠੀ ਦੇ ਬਿਜਲੀ ਦੇ ਬਿੱਲ ਆਦਿ ਦੀ ਪੇਮੈਂਟ ਵਰਲਡ ਪੰਜਾਬੀ ਸੈਂਟਰ ਦੇ ਖਾਤੇ ਵਿੱਚੋਂਨਹੀਂ ਸੀ ਕੀਤੀ ਜਾ ਸਕਦੀ।
11. ਇਸ ਵਿੱਤੀ ਵਰ੍ਹੇ ਵਿੱਚ ਵਰਲਡ ਪੰਜਾਬੀ ਸੈਂਟਰ ਵੱਲੋਂ ਕਾਨਫਰੰਸਾਂ, ਸੈਮੀਨਾਰਾਂ ਅਤੇ ਸੰਪੋਜੀਅਮ ਉੱਪਰ 1,08,096/- ਰੁਪਏ ਖਰਚ
ਕੀਤੇ ਗਏ। ਕੰਨਟਨਜੈਂਸੀ ਖਰਚਾ 99,587/- ਰੁਪਏ ਹੋਇਆ। ਇਸ ਤਰ੍ਹਾਂ ਕੁੱਲ ਖਰਚਾ 2,07,683/- ਰੁਪਏ ਬਣਦਾ ਹੈ।
ਖਰਚਾ ਸੂਚੀਆਂ ਅਨੁਸਾਰ ਇਸ ਵਿੱਤੀ ਵਰ੍ਹੇ ਵਿੱਚ ਵਰਲਡ ਪੰਜਾਬੀ ਸੈਂਟਰ ਵੱਲੋਂ ਕ੍ਰਮ ਅਨੁਸਾਰ ਖਰਚਾ 1,17,314/- ਰੁਪਏ, 28,486/- ਰੁਪਏ ਅਤੇ 14,000/- ਰੁਪਏ ਕੀਤਾ ਗਿਆ। ਇਸ ਖਰਚੇ ਦਾ ਕੁੱਲ ਜੋੜ 1,59,800/- ਰੁਪਏ ਬਣਦਾ ਹੈ। ਇਸ ਖਰਚੇ ਵਿੱਚੋਂ ਜੇ ਕੰਨਟਨਜੈਂਸੀ ਖਰਚੇ ਤੇ ਹੋਏ 95,587/- ਰੁਪਏ ਘਟਾ ਦਿੱਤੇ ਜਾਣ ਤਾਂ ਕਾਨਫਰੰਸਾਂ ਆਦਿ ਲਈ ਕੇਵਲ 60,213/- ਰੁਪਏ ਬਚਦੇ ਹਨ।
12. ਆਮਦਨ ਅਤੇ ਖਰਚਾ ਸਟੇਟਮੈਂਟ ਵਿੱਚ ਦਿਖਾਏ ਗਏ ਖਰਚੇ, ਖਰਚਾ ਸੂਚੀਆਂ ਵਿੱਚ ਦਿਖਾਏ ਖਰਚਿਆਂ ਨਾਲ ਉੱਕਾ ਮੇਲ ਨਹੀਂ ਖਾਂਦੇ।
ਵਰਲਡ ਪੰਜਾਬੀ ਸੈਂਟਰ ਦੇ ਚੇਅਰਮੈਨ ਦੀ ਕਾਰਗੁਜ਼ਾਰੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਇਸ ਸੈਂਟਰ ਦੇ ਚੇਅਰਮੈਨ ਹਨ। ਕੀ ਉਹਨਾਂ ਨੇ ਕਦੇ ਵਰਲਡ ਪੰਜਾਬੀ ਸੈਂਟਰ ਦੇ ਕੰਮ-ਕਾਜ ਦੀ ਪੜਤਾਲ ਨਹੀਂ ਕੀਤੀ?
ਉੱਠਦੇ ਵੱਡੇ ਪ੍ਰਸ਼ਨ
1. ਕੀ ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਕੇਵਲ ਕੁਝ ਵਿਅਕਤੀਆਂ ਦੀਆਂ ਜੇਬਾਂ ਭਰਨ ਲਈ ਹੀ ਕੀਤੀ ਗਈ ਹੈ?
2. ਕੀ ਚਾਰਟਰਡ ਅਕਾਊਟੈਂਟ ਵੱਲੋਂ ਅੱਖਾਂ ਮੀਚ ਕੇ ਤਸਦੀਕੀ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਤਾਂ ਜੋ ਵਰਲਡ ਪੰਜਾਬੀ ਸੈਂਟਰ ਦੀਆਂ ਵਿੱਤੀ ਊਣਤਾਈਆਂ ਨੂੰ ਛੁਪਾਇਆ ਜਾ ਸਕੇ?
3. ਕੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਸਾਹਿਬ ਦੀਆਂ ਆਪਹੁਦਰੀਆਂ ਨੂੰ ਚੇਅਰਮੈਨ ਸਾਹਿਬ ਜਾਣਬੁੱਝ ਕੇ ਨਜ਼ਰ ਅੰਦਾਜ ਕਰ ਰਹੇ ਹਨ ਜਾਂ ਕਿਸੇ ਬਾਹਰੀ ਦਬਾਅ ਕਾਰਨ?
ਹਵਾਲੇ
(ਨੋਟ: ਵਰਲਡ ਪੰਜਾਬੀ ਸੈਂਟਰ ਵੱਲੋਂ ਖਰਚੇ ਸੰਬੰਧੀ ਤਿੰਨ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਜੋ ਹੇਠਾਂ ਦਿੱਤੀਆਂ ਜਾ ਰਹੀਆਂ ਹਨ।)
- ਅਨੁਲੱਗ ੳ (ਖਰਚਾ ਸੂਚੀ)
List-I
Expenditure Statement 1.4.2010 to 31.12.2010
| Sr.No. | Bill No. | Date | Particulars | Amount |
| 1. | 1723 | 3.4.2010 | Initial service of car | 1033-00/- |
| 2. | 12409 | 3.4.2010 | Petrol | 1000-00/- |
| 3. | 67181 | 7.4.2010 | Petrol | 1000-00/- |
| 4. | 468 | 12.4.2010 | Hit (kill cockroaches) | 75-00/- |
| 5. | 17284 | 11.4.2010 | Petrol | 1000-00/- |
| 6. | 12.4.2010 | Couriers, Section Officer minister of cultural | 20-00/- | |
| 7. | 13.4.2010 | Couriers of New Delhi | 20-00/- | |
| 8. | 44573 | 1.3.2010 | Petrol | 1000-00/- |
| 9. | 13.4.2010 | Couriers | 20-00/- | |
| 10. | 19.4.2010 | Bill of Mobile Phone No.9876200380 | 2000-00/- | |
| 11. | 483 | 19.4.2010 | wiper, vim bar | 70-00/- |
| 12. | 653 | 19.4.2010 | Petrol | 1000-00/- |
| 13. | 6270 | 19.4.2010 | Invitation Cards | 875-00/- |
| 14. | 670 | 21.4.2010 | Petrol | 2410-00/- |
| 15. | 17177 | 25.4.2010 | Petrol | 500-00/- |
| 16. | 29.4.2010 | Courier | 20-00/- | |
| 17. | 17880 | 28.4.2010 | Petrol | 2225-00/- |
| 18. | 23.4.2010 | Bill of 2280380 | 896-00/- | |
| 19. | 10.2.2010 | Courier | 40-00/- | |
| 20. | 22.4.2010 | Courier | 40-00/- | |
| 21. | 22.4.2010 | Courier | 20-00/- | |
| 22. | 032049 | 30.4.2010 | Bill of milk | 195-00/- |
| 23. | 662 | 27.4.2010 | Banner Printing | 500-00/- |
| 24. | 508 | 23.4.2010 | Officially Work | 50-00/- |
| 25. | 17120 | 23.4.2010 | Petrol | 500-00/- |
| 26. | 372 | 5.5.2010 | 2 Packet Biscuits | 33-00/- |
| 27. | 502 | 6.5.2010 | 2kg Sugar | 70-00/- |
| 28. | 46561 | 10.5.2010 | Bill of Elec-C-19 | 396-00/- |
| 29. | 18.5.2010 | Bill of Mobile Phone 9876200380 | 1000-00/- | |
| 30. | 13.5.2010 | Bill of Landline-2280380 | 848-00/- | |
| 31. | 26 | 21.5.2010 | Fevistics | 40-00/- |
| 32. | 25.5.2010 | Courier | 20-00/- | |
| 33. | 25.5.2010 | Courier | 20-00/- | |
| 34. | 728 | 25.5.2010 | Biscuit etc. | 50-00/- |
| 35. | 2358 | 21.5.2010 | Petrol | 1000-00/- |
| 36. | 27.5.2010 | Tax payment of Bhagwan Das | 1000-00/- | |
| 37. | 1.6.2010 | Bill of milk | 234-00/- | |
| 38. | 4.6.2010 | Petrol | 1000-00/- | |
| 39. | 2.6.2010 | Duster etc. | 25-00/- | |
| 40. | 2.6.2010 | ਸਿਊਂਕ ਦੀ ਦਵਾਈ | 30-00/- | |
| 41. | 8.6.2010 | Post Ticket | 130-00/- | |
| 42. | 8.6.2010 | Courier | 20-00/- | |
| 43. | 49 | 8.6.2010 | Envelopes | 60-00/- |
| 44. | 52 | 9.6.2010 | A-4 Ream paper | 135-00/- |
| 45. | 8.6.2010 | Petrol | 100-00/- | |
| 46. | 10.6.2010 | Courier | 20-00/- | |
| 47. | 10.6.2010 | Courier | 20-00/- | |
| 48. | 10.6.2010 | Courier | 20-00/- | |
| 49. | 10.6.2010 | Courier | 20-00/- | |
| 50. | 442551 | 12.6.2010 | Petrol | 2000-00/- |
| 51. | 14.6.2010 | Bill of Landline-2280380 | 857-00/- | |
| 52. | 14.6.2010 | Bill of Mobile Phone-9876200380 | 2000-00/- | |
| 53. | 571 | 15.6.2010 | Hit spray, tea etc. | 189-00/- |
| 54. | 22.6.2010 | Courier | 20-00/- | |
| 55. | 3168 | 24.6.2010 | Purchase books | 800-00/- |
| 56. | 032076 | 2.7.2010 | Bill of milk | 195-00/- |
| 57. | 24.6.2010 | Officially work | 50-00/- | |
| 58. | 4887 | 30.6.2010 | Petrol | 1000-00/- |
| 59. | 28180 | 3.7.2010 | Petrol | 1000-00/- |
| 60. | 69421 | 13.7.2010 | Bill of Elec-C-19 | 2157-00/- |
| 61. | 13.7.2010 | Paid by Driver | 100-00/- | |
| 62. | 611 | 14.7.2010 | 1kg Sugar, 2 Soap, 1 vim bar | 65-00/- |
| 63. | 14.7.2010 | Paid by Driver | 700-00/- | |
| 64. | 113 | 19.7.2010 | 1 Stapler | 50-00/- |
| 65. | 20.7.2010 | Bill of Mobile Phone- 9876200380 | 1500-00/- | |
| 66. | 22.7.2010 | Paid by Driver | 400-00/- | |
| 67. | 131 | 23.7.2010 | 2 Tape Roll | 40-00/- |
| 68. | 001184 | 21.7.2010 | Petrol | 2290-00/- |
| 69. | 20085 | 24.7.2010 | Service of Car | 2030-00/- |
| 70. | 30259 | 2.4.2010 | Petrol | 1000-00/- |
| 71. | 30259 | 2.4.2010 | Courier | 20-00/- |
| 72. | 26.2.2010 | Courier | 20-00/- | |
| 73. | 032081 | 31.7.2010 | Bill of milk | 199-00/- |
| 74. | 18.8.2010 | Courier of Moga | 20-00/- | |
| 75. | 18.8.2010 | Courier of Amritsar | 20-00/- | |
| 76. | 18.8.2010 | Paid by Driver | 200-00/- | |
| 77. | 2092 | 22.8.2010 | Repair of cycle | 100-00/- |
| 78. | 18.8.2010 | Repair of computer | 150-00/- | |
| 79. | 25.8.2010 | Bill of Mobile Phone- 9876200380 | 1500-00/- | |
| 80. | 7689 | 27.8.2010 | Petrol | 1000-00/- |
| 81. | 27.8.2010 | Paid by Driver | 100-00/- | |
| 82. | 13.9.2010 | Bill of Mobile Phone- 9876200380 | 1500-00/- | |
| 83. | 11.9.2010 | Petrol | 1000-00/- | |
| 84. | 803 | 22.9.2010 | Sugar, Tea | 92-00/- |
| 85. | 5903 | 15.9.2010 | Bill of Elec-C-19 | 580-00/- |
| 86. | 18.10.2010 | Bill of Mobile Phone | 1205-00/- | |
| 87. | 060017 | 31.10.2010 | Bill of milk | 346-00/- |
| 88. | 28.10.2010 | 2 balve | 20-00/- | |
| 89. | 25081 | 27.10.2010 | Petrol | 1000-00/- |
| 90. | 13525 | 30.10.2010 | Petrol | 500-00/- |
| 91. | 64313 | 31.10.2010 | Petrol | 2150-00/- |
| 92. | 26.10.2010 | Courier | 20-00/- | |
| 93. | 8.11.2010 | Speed post Jammu | 40-00/- | |
| 94. | 8.11.2010 | Courier of New Delhi | 25-00/- | |
| 95. | 21.10.2010 | Courier | 40-00/- | |
| 96. | 577 | 15.11.2010 | 1kg Sugar & Tea | 100-00/- |
| 97. | 40384 | 11.11.2010 | Bill of Elec-C-19 | 927-00/- |
| 98. | 18.11.2010 | Bill of mobile- 9876200380 | 110-00/- | |
| 99. | 227 | 19.11.2010 | Biscuit etc. | 23-00/- |
| 100. | 44212 | 21.11.2010 | Petrol | 1000-00/- |
| 101. | 22.11.2010 | For office work | 300-00/- | |
| 102. | 357 | 25.11.2010 | A-4 Paper | 140-00/- |
| 103. | 16763 | 25.11.2010 | Petrol | 1000-00/- |
| 104. | 570 | 30.11.2010 | Repair of bicycle | 520-00/- |
| 105. | 060031 | 30.11.2010 | Bill of milk | 196-00/- |
| 106. | 10.12.2010 | Courier | 50-00/- | |
| 107. | 718 | 10.12.2010 | 1kg Sugar | 35-00/- |
| 108. | 24842 | 10.12.2010 | Petrol | 2068-00/- |
| 109. | 10.12.2010 | Petrol | 1000-00/- | |
| 110. | 9.12.2010 | Inspection fee of photography | 200-00/- | |
| 111. | 12.12.2010 | Bill of Mobile Phone- 9876200380 | 1600-00/- | |
| 112. | 3859 | 22.12.2010 | Petrol | 500-00/- |
| 113. | 4837 | 22.12.2010 | Petrol | 1000-00/- |
| 114. | 23.12.2010 | TA Dr.Surjit Patar | 1000-00/- | |
| 115. | 6951 | 23.12.2010 | 1 Pen, 3 Cassette, Fequik | 115-00/- |
| 116. | 584 | 24.12.2010 | ਗੇਂਦੇ ਦੀਆਂ ਲੜੀਆਂ, 3 ਬੁੱਕੇ | 980-00/- |
| 117. | 344 | 29.12.2010 | Invitation Cards | 650-00/- |
| 118. | 1818 | 25.12.2010 | Petrol | 2250-00/- |
| 119. | 742 | 3.1.2011 | 1kg Sugar, 25gm Tea | 120-00/- |
| 120. | 060040 | 31.12.2010 | Bill of milk | 210-00/- |
| 121. | 22563 | 1.1.2011 | Petrol | 2100-00/- |
| 122. | 3.1.2011 | Courier | 25-00/- | |
| 123. | 450 | 4.1.2011 | A-4 paper | 135-00/- |
| 124. | 458 | 5.1.2011 | Cassette & Feviquik | 80-00/- |
| 125. | 3.1.2011 | Post Tickets | 320-00/- | |
| 126. | 1301 | 5.1.2011 | ਗੇਂਦੇ ਦੀਆਂ ਲੜੀਆਂ, 5 ਬੁੱਕੇ | 1000-00/- |
| 127. | 81678 | 3.1.2011 | Greeting cards of new year 2011 | 700-00/- |
| 128. | 5450 | 16.1.2011 | Petrol | 2900-00/- |
| 129. | 17.1.2011 | Officially work | ||
| 130. | 295 | 18.1.2011 | Biscuit etc. | 50-00/- |
| 131. | 478 | 14.1.2011 | Fevicol | 20-00/- |
| 132. | 12708881 | 19.1.2011 | Bill of telephone | 2000-00/- |
| 133. | 85680 | 24.1.2011 | Bill of elec. | 412-00/- |
| 134. | 060050 | 31.1.2011 | Bill of milk | 224-00/- |
| 135. | 768 | 3.2.2011 | 1kg Sugar, 25gm Tea, duster etc. | 144-00/- |
| 136. | 11407 | 5.2.2011 | Service of Car | 85-00/- |
| 137. | 3158 | 5.2.2011 | Repair of Car | 1160-00/- |
| 138. | 012159 | 5.2.2011 | Repair of Car | 350-00/- |
| 139. | 539020 | 9.2.2011 | Petrol | 2895-00/- |
| 140. | 10.2.2011 | Petrol | 2130/- | |
| 141. | 4281438 | 19.2.2011 | Bill of Mobile | 1800-00/- |
| 142. | 23.2.2011 | Filling cyclider | 370-00/- | |
| 143. | 915 | 24.2.2011 | Duster | 30-00/- |
| 144. | 328 | 23.2.2011 | 2 Packet Biscuit | 50-00/- |
| 145. | 331 | 23.2.2011 | Biscuit | 35-00/- |
| 146. | 920 | 25.2.2011 | 2 Lock | 48-00/- |
| 147. | 060057 | 28.2.2011 | Bill of milk | 294-00/- |
| 148. | 942 | 11.3.2011 | 2kg Sugar, 25gm Tea | 135-00/- |
| 149. | 000167 | 11.3.2011 | Tonner refilling | 470-00/- |
| 150. | 11.3.2011 | TA Bill | 6500-00//- | |
| 151. | 11.3.2011 | TA Bill | 5100-00/- | |
| 152. | 13140 | 12.3.2011 | Bill of Mobile | 1800-00/- |
| 153. | 2207 | 2.3.2011 | Mat for Car PB-11-AP-0380 | 450-00/- |
| 154. | 2.3.2011 | Glass corves | 500-00/- | |
| 155. | 3.3.2011 | Kassi kurpi | 180-00/- | |
| 156. | 11071 | 22.2.2011 | Petrol | 2250-00/- |
| 157. | 6309 | 26.2.2011 | Petrol | 500-00/- |
| 158. | 72386 | 2.3.2011 | Petrol | 1000-00/- |
| 159. | 584055 | 9.3.2011 | Petrol | 1000-00/- |
| 160. | 22334 | 13.3.2011 | Petrol | 1000-00/- |
| 161. | 14837 | 17.3.2011 | Petrol | 2970-00/- |
| 162. | 331 | 18.3.2011 | Ream A-4 Paper | 140-00/- |
| 163. | 5897 | 18.3.2011 | Bill of elec. | |
| 164. | 234 | 23.3.2011 | Biscuit etc. | |
| 165. | 22.3.2011 | Vulvae & chokes | 80-00/- | |
| 166. | 346 | 23.3.2011 | Pencil, Shorpener | 26-00/- |
| 167. | 578 | 24.3.2011 | Petrol | 2655-00/- |
| 168. | 979 | 31.3.2011 | Petrol | 130-00/- |
| 169. | 962 | 31.3.2011 | 1kg Sugar, 2 Biscuit | 185-00/- |
| 170. | 31.3.2011 | Wood polish | 200-00/- | |
| Total | 117314-00/- | |||
Sd/-
Director, World Punjabi Centre,
Punjabi University, Patiala
- ਅਨੁਲੱਗ ਅ(ਖਰਚਾ ਸੂਚੀ)
List-II
“Expenditure Statement Seminar 23.09.2010”
Received Rs.45,000/-
| Sr.No. | Bill No. | Date | Particulars | Amount |
| 1. | 000128 | 9.9.2010 | Refilling of printer | 475-00/- |
| 2. | 6826 | 10.9.2010 | Invitation Cards | 1200-00/- |
| 3. | 207 | 13.9.2010 | 1 Bottle Gum | 30-00/- |
| 4. | 13.9.2010 | Courier | 20-00/- | |
| 5. | 13.9.2010 | Courier | 20-00/- | |
| 6. | 13.9.2010 | Courier | 20-00/- | |
| 7. | 13.9.2010 | Courier | 20-00/- | |
| 8. | 13.9.2010 | Courier | 20-00/- | |
| 9. | 13.9.2010 | Courier | 20-00/- | |
| 10. | 14.9.2010 | A-4 ream paper | 165-00/- | |
| 11. | 15.9.2010 | Petrol | 1000-00/- | |
| 12. | 498720 | 15.9.2010 | Petrol | 1300-00/- |
| 13. | 23449 | 14.9.2010 | Petrol | 100-00/- |
| 14. | 6819 | 22.9.2010 | Cesstte, tape, envolopes etc. | 205-00/- |
| 15. | 981 | 22.9.2010 | Wall paper | 25-00/- |
| 16. | 23.9.2010 | TA Dr.Surjit Patar | 5000-00/- | |
| 17. | 23.9.2010 | TA Dr.Sutinder Noor | 3000-00/- | |
| 18. | 23.9.2010 | TA Dr.Rattan Singh Dhillon | 1000-00/- | |
| 19. | 23.9.2010 | TA Dr.Tajwant Singh | 1000-00/- | |
| 20. | 23.9.2010 | TA Dr.Manjit Indra | 500-00/- | |
| 21. | 163 | 22.9.2010 | Bill of lunch | 63-00 |
| 22. | 24.9.2010 | Bill of transport | 150-00/- | |
| 23. | 6822 | 23.9.2010 | 6 pc flude, 4 pen | 100-00/- |
| 24. | 23.9.2010 | TA Kishwar Naheed | 5000-00/- | |
| 25. | 9339 | 27.9.2010 | Petrol | 2214-00/- |
| 26. | 3208 | 27.9.2010 | Bill pay to photographer | 805-00/- |
| 27. | 27.9.2010 | Boukey etc. | 900-00/- | |
| 28. | 25.9.2010 | Bill of waris bhawan | 1283-00/- | |
| 29. | 10957 | 16.10.2010 | Petrol | 2809-00/- |
| 30. | 19.10.2010 | Bill of guest house | 42-00/- | |
| Total | 28486-00/- | |||
Cheque No.310097, Dated by 13.9.2010 =25,000-00/-
Cheque No.310102, Dated by 4.10.2010 =20,000-00/-
Total Received Rs.45000-00/-
Expenditure 28486-00/-
Balance =16514-00/-
Balance Amount of Rs.16514-00/- Transferred to Contingency.
Sd/-
Director, World Punjabi Centre,
Punjabi University, Patiala”
- ਅਨੁਲੱਗ ੲ (ਖਰਚਾ ਸੂਚੀ)
List-III
“Expenditure Statement of Seminar 23.9.2010
| Sr.No. | Cheque No./Date | Particulars | Payment |
| 1. | 310099/27.9.2010 | Lunch, Seminar | 14000-00/- |
| Total | 14000-00/- | ||
Amount Paid “Bhagwandas Conteen to Rupees 14000-00/- Vide Cheque No.310099 Dated by 27.9.2010
Sd/-
Director, World Punjabi Centre,
Punjabi University, Patiala
- ਅਨੁਲੱਗ ਸ (ਆਮਦਨ ਤੇ ਖਰਚਾ ਸਟੇਟਮੈਂਟ)
“JINDAL ANIL & ASSOCIATES H.O. 315-16, First Floor, Ajit Nagar, Patiala-147001
CHARTED ACCOUNTANTS B.O. #77-78, First Floor, Sector 45 C, Chandigarh
Ph. No.0175-5015549, 2224549, 0172-2615549
Fax. No. 0175-2222549
WORLD PUNJABI CENTRE, PUNJABI UNIVERSITY CAMPUS, PATIALA
INCOME & EXPENDITURE ACCOUNT
FOR THE PERIOD FROM 01.04.2010 TO 31.03.2011
EXPENDITURE Amount INCOME Amount
To Conference, Seminar, & By Interest on FDR’s
1328218.00
Symposium Expenditure 108096.00 By Interest on Saving Account 260586.00
To Contingencies By Excess of Expenditure Over
– Telephone Expenses 21606.00 Income trfd. to Balance Sheet 320287.05
– Printing & Stationary exp. 600.00
– Car Expenses 56086.00
– Car Repair & Maintenance 5108.00
– Courier Expenses 1130.00
– Electricity Expenses 4884.00
– Computer Expenses 620.00
– Office Expenses 9553.00 99587.00
To Salaries 1508000.00
To Advertisement Expenses 43138.00
To Audit Fees 6045.00
To Car Insurance 11899.00
To Depreciation 132326.00
1909091.05 1909091.05
We hereby certify that the above statement is true and correct to the best of our knowledge & belief subject to notes on accounts.
Sd/-
(Depak Manmohan Singh)
Director
World Punajbi Centre
AUDITOR’s REPORT
We have examined the above income & Expenditure Account of WORLD PUNJABI CENTRE, PUNJABI UNIVERSITY CAMPUS, PATIALA for the year ending 31st march, 2011 from the books and vouchers, relevant records produced to us for our verification and in our opinion the same to be correct to the best of our information and explanations given to us and as shown by the books of Account.
For JINDAL ANIL & ASSOCIATES
CHARTED ACCOUNTANTS
(ANIL JINDAL)
PARTNER
PLACE PATIALA
DATE : 02.04.2011”


