By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿੱਥੇ ਗਈਆਂ ਫੁਲਕਾਰੀਆਂ –ਰਾਜਵੀਰ ਕੌਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕਿੱਥੇ ਗਈਆਂ ਫੁਲਕਾਰੀਆਂ –ਰਾਜਵੀਰ ਕੌਰ
ਕਾਵਿ-ਸ਼ਾਰ

ਕਿੱਥੇ ਗਈਆਂ ਫੁਲਕਾਰੀਆਂ –ਰਾਜਵੀਰ ਕੌਰ

ckitadmin
Last updated: August 30, 2025 9:45 am
ckitadmin
Published: June 24, 2019
Share
SHARE
ਲਿਖਤ ਨੂੰ ਇੱਥੇ ਸੁਣੋ

ਕਿੱਥੇ ਗਏ ਉਹ ਸੋਹਣੇ ਚਰਖੇ
ਕਿੱਥੇ ਗਈਆਂ ਨੇ ਫੁਲਕਾਰੀਆਂ

ਖ਼ਬਰੇ ਕਿਹੜੇ ਰਾਹਾਂ ‘ਤੇ ਵਿਰਸਾ ਗੁਆਚ ਗਿਆ
ਮੁੜ ਕਿਉਂ ਨਾ ਆਇਆ ਜੋ ਕਿੱਸਾ ਗੁਆਚ ਗਿਆ
ਬਸ ਰਹਿ ਗਈਆਂ ਯਾਦਾਂ ਉਸ ਵੇਲੇ ਦੀਆਂ
ਜਦੋਂ ਕੱਤਦੀਆਂ ਜਾਗ ਰਾਤਾਂ ਸਾਰੀਆਂ
ਕਿੱਥੇ ਗਏ ਉਹ ਸੋਹਣੇ ਚਰਖੇ…

ਰਹਿ ਗਏ ਨੇ ਸੁੰਨੇ ਉਹ ਵਿਹੜੇ
ਤੀਆਂ ਨਾਲ ਸੀ ਸੱਜਦੇ ਜਿਹੜੇ
ਨਾ ਉਹ ਪੀਂਘਾ ਨੇ ਨਾ ਹੀ ਹੁਲਾਰੇ
ਸੁੰਨੀਆਂ ਰਹਿ ਗਈਆਂ ਪਿੱਪਲਾਂ ਤੇ ਟਾਹਲੀਆਂ
ਕਿੱਥੇ ਗਏ ਉਹ ਸੋਹਣੇ ਚਰਖੇ…

ਗੁਆਚ ਗਏ ਦੁਪੱਟੇ ਜੋ ਸਿਰ ‘ਤੇ ਸਜਾਉਂਦੀਆਂ
ਮਿੱਠੀਆਂ ਅਵਾਜ਼ਾਂ ਨਾਲ ਰਲ ਰਲ ਗਾਉਂਦੀਆਂ
ਭੁੱਲ ਗਿਆ ਹਰ ਕੋਈ ਵਿਰਸੇ ਦੀ ਸ਼ਾਨ ਨੂੰ
ਅੱਜ ਤੋੜ ਦਿੰਦੇ ਪਲਾਂ ਵਿੱਚ ਯਾਰੀਆਂ
ਕਿੱਥੇ ਗਏ ਉਹ ਸੋਹਣੇ ਚਰਖੇ…

ਰਾਬਤਾ: 94176 40723

ਰਾਜਨੀਤਿਕ ਚਲਾਕੀਆਂ – ਗੁਰਮੇਲ ਬੀਰੋਕੇ
ਜੱਸੀ ਸੰਘਾ ਦੀਆਂ ਪੰਜ ਕਾਵਿ-ਰਚਨਾਵਾਂ
ਕੱਲ੍ਹ ਫਿਰ ਅੰਬਰ ਫਟਿਆ -ਡਾ.ਅਮਰਜੀਤ ਟਾਂਡਾ
ਮਾਪੇ -ਰਮਨ ਪ੍ਰੀਤ ਬੇਦੀ
ਗੀਤ -ਕੁਲਦੀਪ ਸਿੰਘ ਘੁਮਾਣ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਪੁਸਤਕ: ਪ੍ਰਿਜ਼ਮ ‘ਚੋਂ ਲੰਘਦਾ ਸ਼ਹਿਰ

ckitadmin
ckitadmin
October 19, 2015
‘‘ਰਾਸ਼ਟਰ ਵਿਰੋਧੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ’’ -ਗੁਰਪ੍ਰੀਤ ਸਿੰਘ
ਜਾਟ ਰਾਖਵੇਂਕਰਨ ਦਾ ਰਾਜਨੀਤੀਕ ਅਰਥ ਸ਼ਾਸਤਰ -ਅਜੈ ਕੁਮਾਰ
ਸਰਾਇਕੀ ਸੂਬਾ : ਅਸੂਲੀ ਫ਼ੈਸਲਾ ਜਾਂ ਜਾਗੀਰਦਾਰਾਂ ਦੀ ਮੌਕਾਪ੍ਰਸਤੀ ? -ਡਾਕਟਰ ਮਨਜ਼ੂਰ ਇਜਾਜ਼
ਈਦ ਮਾਹੀ ਦੀ ਦੀਦ -ਐੱਸ ਸੁਰਿੰਦਰ ਇਟਲੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?