By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਤੜਫ਼ ਭੈਣ ਦੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਤੜਫ਼ ਭੈਣ ਦੀ
ਕਾਵਿ-ਸ਼ਾਰ

ਤੜਫ਼ ਭੈਣ ਦੀ

ckitadmin
Last updated: September 1, 2025 8:43 am
ckitadmin
Published: August 18, 2016
Share
SHARE
ਲਿਖਤ ਨੂੰ ਇੱਥੇ ਸੁਣੋ

-ਸਤਗੁਰ ਸਿੰਘ ਬਹਾਦੁਰਪੁਰ

ਪੈ ਕੇ ਦੁਨੀਆ ਦੇ ਕੰਮਾਂ ਵਿੱਚ
ਕਿਉਂ ਭੁੱਲਿਆ ਰਿਸ਼ਤੇ ਭੈਣ – ਵੀਰ ਨੂੰ
ਵੀਰਾ ਵੇ ਮਿਲ ਜਾ ਆ ਕੇ,
ਰੋਂਦੀ ਫਿਰੇ ਭੈਣ ਵੀਰ ਨੂੰ

   ਇੱਕੋ ਪੰਘੂੜੇ ਲਏ ਸੀ ਆਪਾਂ ਝੂਟੇ
ਮਜ਼ੇ  ਬਚਪਨ ਦੇ ਇਕੱਠਿਆਂ ਲੁੱਟੇ
ਹੁਣ ਕਿਉਂ ਤੂੰ ਕੱਟ ਸੁਟਿਆ
ਸਾਡੇ ਗੂੜੇ ਪਿਆਰ ਦੀ ਜ਼ੰਜੀਰ ਨੂੰ.
ਵੀਰਾ ਵੇ ਮਿਲ…

    ਜਦੋਂ ਸੀ ਭੁੱਖ ਲੱਗਦੀ ਤੈਨੂੰ
ਮੈਂ ਝੱਟ ਹਿੱਸਾ ਖਵਾਉਂਦੀ ਸੀ
ਫੇਰ ਕਹਿ ਮਾਂ ਆਪਣੀ ਨੂੰ
ਹਿੱਸਾ ਤੇਰਾ ਹੀ ਜਿਆਦਾ ਪਵਾਉਂਦੀ ਸੀ
ਹੁਣ ਕਿਉਂ ਭੁੱਲਿਆ ਸੰਗ ਖਾਧੀ ਖੀਰ ਨੂੰ
ਵੀਰਾ ਵੇ ਮਿਲ…

 

 

ਤੈਨੂੰ ਨਾ ਦੁੱਖ ਆਉਣ ਦਿੱਤੇ
ਸਭ ਆਪਣੇ ‘ਤੇ ਹੀ ਸਹਾਰ ਲਏ
ਆਉਣਾ ਏ  ਇੱਕ ਦਿਨ ਮਿਲਣ ਤੂੰ ਮੈਨੂੰ
ਇਹੋ ਬੋਲ ਮੈਨੂੰ ਹਰ ਬਹਾਰ ਕਹੇ
ਜਦੋਂ ਦਾ ਮੂੰਹ ਮੋੜਿਆ ‘ਸੱਤੀ’ ਤੂੰ
ਉਸੇ ਦਿਨੋਂ ਲੱਗੇ ਦੁੱਖ ਸਰੀਰ ਨੂੰਵੀਰਾ ਵੇ ਮਿਲ ਜਾ ਆ ਕੇ,
ਰੋਂਦੀ ਫਿਰੇ ਭੈਣ ਵੀਰ ਨੂੰ

                                   ਸੰਪਰਕ: +91 98554 09825

ਗ਼ਜ਼ਲ- ਗੁਰਪ੍ਰੀਤ ਬਰਾੜ
ਗ਼ਜ਼ਲ -ਜਗਸੀਰ ਕੋਟਭਾਈ
ਚਮਕੌਰ ਦੀਆਂ ਦੋ ਕਵਿਤਾਵਾਂ
ਮੇਰੀ ਆਵਾਜ਼ – ਮਨਦੀਪ ਸੁੱਜੋਂ
ਵੀਰੇ ਤੈਨੂੰ ਯਾਦ ਹੈ ਨਾ… –ਹਰਦੀਪ ਕੌਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਦੀ ਗਾਥਾ –ਹਜ਼ਾਰਾ ਸਿੰਘ

ckitadmin
ckitadmin
October 25, 2012
ਇਰਾਕ ’ਚ ਅਗਵਾ ਹੋਏ 40 ਪੰਜਾਬੀਆਂ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਰਜਨ ਨੌਜਵਾਨ ਸ਼ਾਮਿਲ – ਸ਼ਿਵ ਕੁਮਾਰ ਬਾਵਾ
ਸੁਰਜੀਤ ਦੀਆਂ ਕੁਝ ਨਜ਼ਮਾਂ
ਨੂਰਜਹਾਂ (ਕਿਸ਼ਤ ਦੂਜੀ) – ਖ਼ਾਲਿਦ ਹਸਨ
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ `ਚ ਹੋ ਰਹੀਆਂ ਬੇਨਿਯਮੀਆਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?