By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਾਤਾਵਰਣ ਸੰਭਾਲੋ – ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਵਾਤਾਵਰਣ ਸੰਭਾਲੋ – ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਵਾਤਾਵਰਣ ਸੰਭਾਲੋ – ਮਨਦੀਪ ਗਿੱਲ ਧੜਾਕ

ckitadmin
Last updated: September 4, 2025 10:39 am
ckitadmin
Published: May 22, 2016
Share
SHARE
ਲਿਖਤ ਨੂੰ ਇੱਥੇ ਸੁਣੋ

ਵਾਤਾਵਰਣ ਸੰਭਾਲੋ ਐਵੇਂ ਨਾ ਪ੍ਰਦੂਸ਼ਣ ਫੈਲਾਓ ,
ਆਪਣਾ ਤੇ ਆਪਣਿਆਂ ਦਾ ਜੀਵਨ ਬਚਾਓ ।

ਢੰਗ ਤਰੀਕਾ ਕੋਈ ਹੋਰ ਅਪਨਾਓ ,
ਰਹਿੰਦ-ਖੁਹਿੰਦ ਨੂੰ , ਨਾ ਅੱਗ ਲਾਓ ।

ਨਾ ਕਰੋ ਆਪਣੇ ਆਪ ਨਾਲ ਹੀ ਧੋਖਾ  ,    
ਸਾਹ ਲੈਣਾ ਵੀ ਹੁਣ ਹੁੰਦਾਂ ਜਾਵੇ ਔਖਾ ।

ਨਾ ਜਾਣੇ ਕਿੰਨੇ ਹੁੰਦੇ ਨੇ ਮਿੱਤਰ ਪਿਆਰੇ ,
ਮਰ ਜਾਦੇ ਨੇ ਸਭ ਜੀਵ-ਜੰਤ ਵਿਚਾਰੇ ।

ਨਸ਼ਟ ਹੁੰਦੇ ਜਾਣ  ਸਾਰੇ ਉਪਜਾਊ ਤੱਤ ,
ਆਪਣੇ ਢਿੱਡ ਤੇ ਕਿਉ ਮਾਰਦੇ ਓ ਲੱਤ ।

ਧਰਤੀ ਮਾਂ ਵੀ ਵਿਚਾਰੀ ਸੇਕੀ ਜਾਂਦੀ ,
ਸਰਕਾਰ ਵੀ ਚੁੱਪ-ਚਾਪ ਦੇਖੀ ਜਾਂਦੀ  ।

ਕਿੰਨੇ ਰੋਗ ਨੇ ਯਾਰੋ ਚਮੜੀ ਦੇ ਹੁੰਦੇ  ,    
ਕਿਉਂ ਡਾਕਟਰਾਂ ਕੋਲ ਜਾਣਾ ਚਾਹੁੰਦੇ ।

ਐਵੇਂ ਨਾ ਦੂਜਿਆਂ ਤੇ ਹੁਣ ਜਿੰਮੇਵਾਰੀ ਸੁੱਟੋ ,
ਮਨਦੀਪ ਰਲ-ਮਿਲ ਕੇ ਕੋਈ  ਹੱਲ ਲੱਭੋ ॥

ਰੌਲਾ ਤਾ ਹੈ… – ਰਵੀ ਸੱਚਦੇਵਾ
ਗ਼ਜ਼ਲ – ਆਰ.ਬੀ.ਸੋਹਲ
ਗ਼ਜ਼ਲ -ਅਵਤਾਰ ਸਿੰਘ ਭੁੱਲਰ
ਅਕਸ਼ੇ ਚੱਢਾ ਦੀਆਂ ਦੋ ਰਚਨਾਵਾਂ
ਦੀਵਾਲੀ –ਐੱਸ. ਸੁਰਿੰਦਰ ਇਟਲੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੰਘੂੜਾ -ਨੁਜ਼ਹਤ ਅੱਬਾਸ

ckitadmin
ckitadmin
May 22, 2013
ਸਰਮਾਏਦਾਰੀ ਵੱਲੋਂ ਸਰਮਾਏਦਾਰੀ ਲਈ ਹੈ ਪੱਛਮੀ ਲੋਕਤੰਤਰ -ਡਾ. ਸਵਰਾਜ ਸਿੰਘ
ਉੱਡਕੇ ਜਾਵੀਂ ਵੇ ਤੋਤਿਆ – ਗੁਰਮੇਲ ਬੀਰੋਕੇ
…ਤੇ ਉਹ ਨਸ਼ੇ ਦਾ ਸਵਾਦ ਵੇਖਣ ’ਚ ਹੀ ਇਸ ਦੇ ਸ਼ਿਕਾਰ ਹੋ ਗਏ
ਵਲਾਦੀਮੀਰ ਪੁਤਿਨ ਅਤੇ ਬਰਾਕ ਉਬਾਮਾ ਦੀ ਭਾਰਤ ਫੇਰੀ – ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?