By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੈਨਸ਼ਨ ਸਾਡਾ ਹੱਕ – ਗੁਰਪ੍ਰੀਤ ਸਿੰਘ ਰੰਗੀਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਪੈਨਸ਼ਨ ਸਾਡਾ ਹੱਕ – ਗੁਰਪ੍ਰੀਤ ਸਿੰਘ ਰੰਗੀਲਪੁਰ
ਕਾਵਿ-ਸ਼ਾਰ

ਪੈਨਸ਼ਨ ਸਾਡਾ ਹੱਕ – ਗੁਰਪ੍ਰੀਤ ਸਿੰਘ ਰੰਗੀਲਪੁਰ

Suhi Saver
Last updated: May 7, 2026 6:01 am
Suhi Saver
Published: July 4, 2021
Share
SHARE
ਲਿਖਤ ਨੂੰ ਇੱਥੇ ਸੁਣੋ

ਪੋਲੈਂਡ ਦੇ ਕੁੱਤੇ-ਘੋੜੇ
ਸਾਡੇ ਨਾਲੋਂ ਚੰਗੇ ।
ਸੇਵਾ ਮੁਕਤ ਹੋਏ ਮਿਲੀ ਪੈਨਸ਼ਨ
ਬਿਨਾਂ ਕਿਸੇ ਤੋਂ ਮੰਗੇ ।
ਧੰਨ ਨੇ ਰਾਜੇ ਉਸ ਦੇਸ਼ ਦੇ
ਪਸ਼ੂਆਂ ਦੀ ਵੀ ਸੋਚਣ ।
ਇੱਕ ਨੇ ਸਾਡੇ ਦੇਸ਼ ਦੇ ਰਾਜੇ
ਚੰਮ ਤੱਕ ਸਾਡਾ ਨੋਚਣ ।
ਇੱਕ ਵਾਰੀ ਵੀ ਚੜ੍ਹ ਜਾਂਦੇ
ਵਿਧਾਨ ਸਭਾ ਦੀ ਪੌੜੀ ।
ਆਪ ਲੈਂਦੇ ਨੇ ਮੋਟੀ ਪੈਨਸ਼ਨ
ਸਾਡੀ ਲੱਗਦੀ ਕੌੜੀ ।

 

 

ਆਪਣੇ-ਆਪ ’ਤੇ ਲਾਗੂ ਇਹਨਾਂ
ਪੁਰਾਣੀ ਪੈਨਸ਼ਨ ਰੱਖਣੀ ।
ਸਾਡੇ ‘ਤੇ ਨਵੀਂ ਪੈਨਸ਼ਨ ਲਾਗੂ
ਸਹੂਲਤਾਂ ਤੋਂ ਜੋ ਸੱਖਣੀ ।
ਸੈਰ-ਸਪਾਟਾ ਕਰਦੇ ਭਲਿਉ
ਕਦੇ ਪੋਲੈਂਡ ਵੀ ਜਾਉ ।
ਬੁਢਾਪੇ ਦੀ ਡੰਗੋਰੀ ਜ਼ਰੂਰੀ
ਉਸ ਦੇਸ਼ ਤੋਂ ਸਿੱਖ ਕੇ ਆਉ ।
ਨਵੀਂ ਪੈਨਸ਼ਨ ਵਾਲੇ ਸਾਥੀ ਵੀ
ਨਾ ਆਸ ਇਹਨਾਂ ‘ਤੇ ਰੱਖੋ ।
ਪੁਰਾਣੀ ਪੈਨਸ਼ਨ ਹੱਕ ਹੈ ਸਾਡਾ
ਲੈਣ ਲਈ ਝੰਡਾ ਚੁੱਕੋ ।ਸੰਪਰਕ: 98552 07071

ਮਹਿੰਦਰ ਸਿੰਘ ਮਾਨ ਦੀਆਂ ਗ਼ਜ਼ਲਾਂ
ਆਜ਼ਾਦੀ – ਜਸਵੰਤ ਧਾਪ
ਉਹ ਸੂਰਮਾ -ਰਮਨਪ੍ਰੀਤ ਕੌਰ ਬੇਦੀ
ਗ਼ਜ਼ਲ-ਅਵਤਾਰ ਸਿੰਘ ਭੁੱਲਰ
ਸੰਕਟ ਦੇ ਦੋਰ ਵਿੱਚ ਸੂਬਾ ਪੰਜਾਬ – ਅਕਸ਼ੈ ਖਨੌਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

15 ਅਗਸਤ – ਬਿੰਦਰ ਜਾਨ -ਏ –ਸਾਹਿਤ

ckitadmin
ckitadmin
August 20, 2014
ਭਾਰਤੀ ਖੇਤੀਬਾੜੀ ਸੰਕਟ ਅਤੇ ਇਸ ਦਾ ਹੱਲ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਸ਼ੁਰੂ
ਹੋਰ ਕਰੇੜਾ ਕਸ ਨੀ… – ਬੇਅੰਤ
ਧਾਰਮਿਕ ਮੂਲਵਾਦ ਨੂੰ ਉਕਸਾ ਰਹੇ ਨੇ ਪੱਛਮੀ ਦੇਸ਼ -ਡਾ. ਸਵਰਾਜ ਸਿੰਘ
…ਤੇ ਭਾਲਦੇ ਅਸੀਂ ਚੰਗਾ ਸਮਾਜ ਹਾਂ – ਕੁਲਵਿੰਦਰ ਕੰਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?