By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਓਹ ਪੰਜਾਬ – ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਓਹ ਪੰਜਾਬ – ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਓਹ ਪੰਜਾਬ – ਮਨਦੀਪ ਗਿੱਲ ਧੜਾਕ

ckitadmin
Last updated: September 4, 2025 10:54 am
ckitadmin
Published: May 11, 2016
Share
SHARE
ਲਿਖਤ ਨੂੰ ਇੱਥੇ ਸੁਣੋ

ਜਿਹੜਾ ਮਹਿਕਦਾ ਸੀ ਵਾਂਗਰ ਗੁਲਾਬ ਦੋਸਤੋ।
ਹੁਣ ਨਾ ਰਿਹਾ ਪੰਜਾਬ , ਓਹ ਪੰਜਾਬ ਦੋਸਤੋ।ਨਾ ਦਿਖਦੇ ਨੇ ਰਿਵਾਜ਼, ਨਾ ਉਹ ਭਾਈਚਾਰਾ ,
ਜੋ ਹੁਣ ਪੜ੍ਹਦੇ ਹਾਂ  ਵਿਚ ਕਿਤਾਬ  ਦੋਸਤੋ ।

ਪਿੱਪਲ,ਬਰੋਟੇ,ਟਾਹਲੀ ਦਿਖਦੇ ਟਾਂਵੇ- ਟਾਂਵੇ ,
ਛਾਂ ਜਿਹਨਾਂ ਦੀ ਹੁੰਦੀ ਸੀ ਬੇਹਿਸਾਬ ਦੋਸਤੋ।

ਗੱਲ ਕਰਾਂ ਮੈ ਕਿਹੜੇ- ਕਿਹੜੇ ਨਸ਼ਿਆਂ ਦੀ ,
ਇੱਥੇ ਪਾਣੀ ਵਾਂਗੂ ਵਰਤੇ ਹੁਣ ਸ਼ਰਾਬ ਦੋਸਤੋ।

ਕੀ ਪਾਇਆ ਹੈ ਤੇ ਕੀ – ਕੀ  ਗੁਆ ਲਿਆ ਏ ?
ਬਣ ਕੇ ਮਾਡਰਨ ਲਾਓ ਜ਼ਰਾ ਹਿਸਾਬ ਦੋਸਤੋ।

ਰਣਜੀਤ ਸਿੰਘ ਜਿਹਾ ਰਾਜ ਨਹੀਂਓ ਲੱਭਣਾ ਕਿਤੇ,
ਇੱਥੇ ਵਿਕਦੇ ਨੇ ਛੋਟੇ – ਵੱਡੇ ਸਾਬ ਦੋਸਤੋ ।

 

 

ਰੁਲਦੀ ਕਿਰਸਾਨੀ, ਹੋਏ ਨਸ਼ੇੜੀ ਬੇਰੁਜ਼ਗਾਰ ,
ਗਿੱਲ, ਹਾਕਮਾਂ ਤੋਂ ਮੰਗੇ  ਕੋਈ ਜਵਾਬ ਦੋਸਤੋ ।ਈ-ਮੇਲ: mandeepdharak@gmail.com

ਇੱਕ ਖ਼ਾਹਿਸ਼ ਸੀ -ਅੰਕਿਤਾ ਬਤਰਾ
ਸਮਿਆਂ ਦੇ ਵਾਰਸਾਂ ਦੇ ਨਾਂ – ਕੁਲਦੀਪ ਸਿੰਘ ਘੁਮਾਣ
ਗ਼ਜ਼ਲ -ਐੱਸ ਸੁਰਿੰਦਰ
ਲੋਕਤੰਤਰ – ਗੁਰਮੇਲ ਬੀਰੋਕੇ
ਮੇਰੀ ਆਵਾਜ਼ – ਮਨਦੀਪ ਸੁੱਜੋਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਕਿਉਂ ਉੱਲਰ ਰਹੇ ਨੇ ਪਰਵਾਸੀ ਪੰਜਾਬੀ ਕੇਜਰੀਵਾਲ਼ ਦੀ ‘ਆਪ’ ਵੱਲੀਂ -ਇਕਬਾਲ ਰਾਮੂਵਾਲੀਆ

ckitadmin
ckitadmin
March 9, 2014
ਵਹਿਸ਼ਤ ਦੀ ਇੰਤਹਾ ਹੈ ਤੇਲੰਗਾਨਾ ਦਾ ਹਾਲੀਆ ਪੁਲਿਸ ‘ਮੁਕਾਬਲਾ’ -ਬੂਟਾ ਸਿੰਘ
ਸਾਊ ਤੇ ਸੰਗਾਊ ਨਾਵਲਕਾਰ ਜਰਨੈਲ ਸਿੰਘ ਸੇਖਾ
ਕੀ ਜਸਵੰਤ ਸਿੰਘ ਕੰਵਲ ‘ਪੰਜਾਬ ਦੀ ਪੱਗ’ ਹੈ? – ਇੱਕ ਪ੍ਰਤੀਕਰਮ – ਪ੍ਰੋ: ਐੱਚ. ਐੱਸ. ਡਿੰਪਲ
ਗ਼ਰੀਬੀ ਘਟਾਉਣ ਦੀ ਕਵਾਇਦ : ਇੱਕ ਕੋਝਾ ਮਜ਼ਾਕ – ਸੀਤਾਰਾਮ ਯੇਚੁਰੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?