By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੁੱਖ ’ਚ ਨਾ ਮਾਰੀ ਮਾਏ – ਸਤਗੁਰ ਸਿੰਘ ਬਹਾਦਰਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੁੱਖ ’ਚ ਨਾ ਮਾਰੀ ਮਾਏ – ਸਤਗੁਰ ਸਿੰਘ ਬਹਾਦਰਪੁਰ
ਕਾਵਿ-ਸ਼ਾਰ

ਕੁੱਖ ’ਚ ਨਾ ਮਾਰੀ ਮਾਏ – ਸਤਗੁਰ ਸਿੰਘ ਬਹਾਦਰਪੁਰ

ckitadmin
Last updated: September 4, 2025 7:15 am
ckitadmin
Published: July 3, 2016
Share
SHARE
ਲਿਖਤ ਨੂੰ ਇੱਥੇ ਸੁਣੋ

ਇਹ ਦੁਨੀਆ ਬੜੀ ਕਮਾਲ ਦੀ
ਇਹੋ ਗੱਲ ਜਨਤਾ ਸਾਰੀ ਜਾਣਦੀ
ਜੋ ਵੀ ਆ ਜਾਂਦੀ ਰੂਹ ਇਥੇ
ਸੱਭੇ ਖੁਸ਼ੀਆਂ ਇਥੇ ਮਾਣਦੀਬਸ ਇਕੋ ਮੇਰੀ ਹੈ ਚਾਹਤ ਮਾਏ
ਦਵਾ ਦਈ ਮੈਨੂੰ ਵੀ ਰਾਹਤ ਮਾਏ
ਤੂੰ ਦੇ ਕੇ ਜਨਮ ਮੈਨੂੰ ਦੁਨੀਆ ਦਿਖਾ ਦਈਂ
ਦੇਖੀ ਨੀ ਤੂੰ ਮੇਰੀਏ ਮਾਏ
ਕਿਤੇ ਕੁੱਖ ਚ ਹੀ ਨਾ ਮਾਰ ਦਈਂ

ਦੇਖੇ ਨੇ ਸੁਪਨੇ ਜਿਹੜੇ ਮੈਂ ਮਾਏ
ਅੱਧ ਵਿਚਕਾਰੇ ਹੀ ਨਾ ਵਿਸਾਰ ਦਈਂ
ਐਵੇਂ ਲੋਕਾਂ ਪਿੱਛੇ ਲੱਗ ਕੇ ਕਿਤੇ
ਇਹ ਕਹਿਰ ਨਾ ਗੁਜਾਰ ਦਈਂ
ਦੇਖੀ ਕਿਤੇ…

 

 

ਵਿੱਚ ਆ ਕੇ ਦੁਨੀਆ ਦੇ
ਮੈਂ ਵੀ ਜਿਉਣਾ ਚਾਹੁੰਦੀ ਹਾਂ
ਕਰ ਮੇਹਨਤਾਂ ਪੂਰੀਆਂ ਮਾਏ
ਨਾਂ ਆਪਣਾ ਖਬਰਾਂ ਲਿਉਣਾ ਚਾਹੁੰਦੀ ਹਾਂ
ਦੇਖੀ ਕਿਧਰੇ ਮੇਰੀਆਂ ਸੱਧਰਾਂ ਨਾ ਠਾਰ ਦਈਂ
ਦੇਖੀ ਨੀ ਤੂੰ ਮੇਰੀਏ ਮਾਏ
ਕਿਤੇ ਕੁੱਖ ਚ ਹੀ ਨਾ ਮਾਰ ਦਈਂ
                  
                        ਸੰਪਰਕ: +91 98554 09825
ਅੱਖੀਆਂ ਤੋਂ ਦੂਰ ਵੇ ਸੱਜਣਾਂ -ਮਨਦੀਪ ਗਿੱਲ ਧੜਾਕ
ਪੁੰਗਰਦੇ ਸੁਫ਼ਨੇ –ਰਿਸ਼ਵ ਦੇਵ ਸਿੰਘ
ਬਿੰਦਰ ਜਾਨ-ਏ-ਸਾਹਿਤ ਦੀਆਂ ਦੋ ਰਚਨਾਵਾਂ
ਸੁਪਨਿਆਂ ਨੂੰ ਨਾ ਮਾਰੋ ਲੋਕੋ – ਜਸਮੇਰ ਸਿੰਘ ਲਾਲ
ਫੁੱਲਾਂ ਦਾ ਸ਼ੌਕੀਨ – ਬਲਜਿੰਦਰ ਮਾਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਫੁੱਲਾਂ ਦਾ ਸ਼ੌਕੀਨ – ਬਲਜਿੰਦਰ ਮਾਨ

ckitadmin
ckitadmin
August 20, 2014
ਕਾਮਾਗਾਟਾਮਾਰੂ ਜਹਾਜ਼ ਦੀਆਂ ਯਾਦਗਾਰਾਂ ਬਾਰੇ -ਪਿ੍ਰਥੀਪਾਲ ਸਿੰਘ ਮਾੜੀਮੇਘਾ
ਮੋਦੀ ਨਿਜ਼ਾਮ ਫਾਸ਼ੀਵਾਦ ਤੇ ਨਾਜ਼ੀਵਾਦ ਦੇ ਰਾਹਾਂ ‘ਤੇ—-
ਇਕੱਠੇ ਨਹੀਂ ਚੱਲ ਸਕਦੇ ਵਿਕਾਸ ਤੇ ਬਾਲ ਸ਼ੋਸ਼ਣ -ਰਾਜਿੰਦਰ ਕੌਰ ਚੋਹਕਾ
ਭਾਰਤੀ ਜਨਤਾ ਪਾਰਟੀ, ਮੋਦੀ ਤੇ ਉਸ ਦੇ ਸੰਦੇਸ਼ -ਹਰੀਸ਼ ਖਰੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?