ਕੱਚੀ ਉਮਰ ਦੇ ਪੱਕੇ ਰਿਸ਼ਤੇ, ਪੱਥਰ ਜਿਹੇ ਅਰਮਾਨ,
ਪਰ, ਮੇਰੇ ਨਾ ਮਹਿਲ-ਮਾੜੀਆਂ, ਢੱਠੇ ਪਏ ਮਕਾਨ।ਨਾ ਮੇਰੇ ਕੋਲ ਦੌਲਤ-ਸ਼ੁਹਰਤ, ਨਾ ਹੀ ਕੋਈ ਜਾਇਦਾਦਾਂ।
ਅਸੀਂ ਤਾਂ ਰੱਬ ਤੋਂ ਨਿੱਤ ਹੀ ਮੰਗੀਆਂ, ਸੁੱਖਾਂ ਦੀਆਂ ਫਰਿਆਦਾਂ।
ਸੱਚ ਜਾਣੋ ਨਹੀਂਓਂ ਚੰਗੀ ਲੱਗਦੀ, ਝੂਠੀ ਜਿਹੀ ਮੈਨੂੰ ਸ਼ਾਨ,
ਕੱਚੀ ਉਮਰ ਦੇ…

ਪੈਰ-ਪੈਰ ਤੇ ਠਗੀਆਂ ਇੱਥੇ, ਪੈਰ-ਪੈਰ ਤੇ ਹੀ ਥੋਖੇ।
ਜਿਸਮ-ਵਪਾਰੀ ਲੱਭਦੇ ਰਹਿੰਦੇ, ਬਸ ਲੁੱਟਣ ਦੇ ਮੌਕੇ।
ਇੱਜ਼ਤਾਂ ਦੀ ਸ਼ਰੇਆਮ ਨਿਲਾਮੀ, ਦੇਖਣ ਲਾਭ ਨਾ ਹਾਨ,
ਕੱਚੀ ਉਮਰ ਦੇ…
ਧੋਖੇਬਾਜਾਂ ਕਰ ਕੇ ਹੀ ਬਦਨਾਮ ਇਸ਼ਕ ਅੱਜ ਹੋਇਆ।
ਹਰ ਮੋੜ ਤੇ ‘ਹੀਰ‘ ਖਲੋਤੀ, ‘ਰਾਂਝਾ‘ ਚੌਂਕ ਖਲੋਇਆ।
ਬਿਨ ‘ਕੋਮਲ‘ ਸਾਡੀ ਨਗਰੀ ਸੁੰਨੀ, ‘ਕਮਲਜੀਤ‘ ਜਿੰਦ-ਜਾਨ,
ਕੱਚੀ ਉਮਰ ਦੇ…ਸੰਪਰਕ: +91 81959 25110