ਜ਼ਿੰਦਗੀ ਫਸੀ ਵਿੱਚ ਪਿੰਜਰੇ ਦੇ
ਵਾਂਗ ਮਜਬੂਰ ਸ਼ਿਕਾਰ ਯਾਰੋ
ਜਿਨ੍ਹਾਂ ਨੂੰ ਵੀ ਮੈਂ ਆਪਣਾ ਬਣਾਇਆ
ਸਭ ਨਿਕਲੇ ਝੂਠ ਦੇ ਕਿਰਦਾਰ ਯਾਰੋਬੜੀ ਰੱਖੀ ਪਿਆਰੀ ਇਹ ਜ਼ਿੰਦਗੀ
ਜੋ ਹੁਣ ਮਿੱਟੀ ਵਿਚ ਰੁਲਦੀ ਪਈ
ਜਦੋਂ ਕਰਕੇ ਮਿਹਨਤ ਵੀ ਅਸੀਂ ਹਰ ਗਏ
ਫਿਰ ਹਰ ਸਾਡੀ ਡਿਗਰੀ ਰੁਲਦੀ ਗਈ
ਵਾਂਗ ਮਜਬੂਰ ਸ਼ਿਕਾਰ ਯਾਰੋ
ਜਿਨ੍ਹਾਂ ਨੂੰ ਵੀ ਮੈਂ ਆਪਣਾ ਬਣਾਇਆ
ਸਭ ਨਿਕਲੇ ਝੂਠ ਦੇ ਕਿਰਦਾਰ ਯਾਰੋਬੜੀ ਰੱਖੀ ਪਿਆਰੀ ਇਹ ਜ਼ਿੰਦਗੀ
ਜੋ ਹੁਣ ਮਿੱਟੀ ਵਿਚ ਰੁਲਦੀ ਪਈ
ਜਦੋਂ ਕਰਕੇ ਮਿਹਨਤ ਵੀ ਅਸੀਂ ਹਰ ਗਏ
ਫਿਰ ਹਰ ਸਾਡੀ ਡਿਗਰੀ ਰੁਲਦੀ ਗਈ
ਹੁਣ ਕਿੰਝ ਕਰੀਏ ਗੁਜ਼ਾਰਾ ਦੱਸ ਮੇਰੇ ਯਾਰਾ
ਜਿੰਦ ਪੂਰੀ ਡਾਵਾਂ ਡੋਲ ਹੋ ਗਈ
ਜੋ ਸਜਾਈਆਂ ਸੀ ਦਿਲ ਚ ਸੱਧਰਾਂ
ਸਾਰੀਆਂ ਚ ਪੂਰੀ ਹੋਲ ਹੋ ਗਈ
ਹੁਣ ਬਚੀ ਏ ਜੋ ਜ਼ਿੰਦਗੀ
ਉਹ ਵੀ ਹੁਣ ਕੱਟ ਲੈਣੀ ਏ
ਇਕੋ ਰੱਖੀ ਉਮੀਦ ‘ਸੱਤੀ’ ਨੇ
ਕਿ ਕਦੇ ਤਾਂ ਬਾਜ਼ੀ ਪੱਟ ਲੈਣੀ ਏ
ਉਹ ਵੀ ਹੁਣ ਕੱਟ ਲੈਣੀ ਏ
ਇਕੋ ਰੱਖੀ ਉਮੀਦ ‘ਸੱਤੀ’ ਨੇ
ਕਿ ਕਦੇ ਤਾਂ ਬਾਜ਼ੀ ਪੱਟ ਲੈਣੀ ਏ
ਸੰਪਰਕ +91 98554 09825


