By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜ਼ਿੰਦਾ ਲਾਸ਼ਾਂ – ਮਨਵੀਰ ਪੋਇਟ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਜ਼ਿੰਦਾ ਲਾਸ਼ਾਂ – ਮਨਵੀਰ ਪੋਇਟ
ਕਾਵਿ-ਸ਼ਾਰ

ਜ਼ਿੰਦਾ ਲਾਸ਼ਾਂ – ਮਨਵੀਰ ਪੋਇਟ

Suhi Saver
Last updated: May 7, 2026 6:01 am
Suhi Saver
Published: July 15, 2019
Share
SHARE
ਲਿਖਤ ਨੂੰ ਇੱਥੇ ਸੁਣੋ

ਜ਼ਿੰਦਾਂ ਲਾਸ਼ਾਂ ’ਚੋਂ ਨਿਕਲ ਕੇ
ਮੈਂ
ਮੋਈ ਗੱਡੀ ਵਿੱਚ ਸਵਾਰ ਹੋਇਆ,
ਡਰਾਇਵਰ ਵੀ ਮੋਇਆ,
ਕਨਡੈਕਟਰ ਵੀ ਮੋਇਆ,
ਅੱਧ ਮੋਏ ਉਸਦੇ ਸਵਾਰ, ਉਨ੍ਹਾਂ ’ਚ,
ਮੈਂ
ਇਕ ਜ਼ਿੰਦਾ ਲਾਸ਼।
ਉਜੱੜੇ ਹੋਏ, ਨਗਰਾਂ
ਤਬਾਹ ਹੋਏ, ਪਿੰਡਾਂ
ਗਰੱਕ ਹੋਏ, ਸ਼ਹਿਰਾਂ
ਵਿਚੋਂ ਵੀ ਲੰਘਿਆ,
ਪਰ, ਕੋਈ ਨਾ ਚੜਿਆ, ਮੋਇਆ ਦੀ ਗੱਡੀ,
ਜਿਸ ਵਿਚ,
ਮੈਂ
ਇਕ ਜ਼ਿੰਦਾ ਲਾਸ਼।

 

 

ਅੰਤ,
ਰੁੱਕੀ, ਗੱਡੀ ਮੋਇਆ ਦੀ, “ਦਾਗਿਸਤਾਨ” ਚ,
ਜਿੱਥੇ ਹਰੇ ਘਾਹ ਦਾ ਜੰਗਲ,
ਜਿੱਥੇ ਚਾਰੇ ਪਾਸੇ ਚਾਨਣ,
ਮੈਂ, ਇੱਕ ਜ਼ਿੰਦਾ ਲਾਸ਼,
ਹੁਣ, ਜ਼ਿੰਦਾ ਲਾਸ਼ਾਂ ਵਿੱਚ।
ਮੇਰੀ ਆਵਾਜ਼ – ਮਨਦੀਪ ਸੁੱਜੋਂ
ਰਾਹੀ -ਆਲਮ
ਸੱਟ ਜਨਤਾ ਦੀ -ਅਮਰਿੰਦਰ ਤਾਲਿਬ
ਬੇਅਰਥ ਜ਼ਿੰਦਗੀ – ਸਤਗੁਰ ਸਿੰਘ ਬਹਾਦੁਰਪੁਰ
ਅੱਖੀਆਂ ਤੋਂ ਦੂਰ ਵੇ ਸੱਜਣਾਂ -ਮਨਦੀਪ ਗਿੱਲ ਧੜਾਕ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਨੌਜਵਾਨ ਗੱਭਰੂਆਂ ਨੂੰ ਨਿਗਲ ਗਿਆ ਕਰਜ਼ੇ ਦਾ ਦੈਂਤ – ਬਲਜਿੰਦਰ ਕੋਟਭਾਰਾ

ckitadmin
ckitadmin
June 4, 2012
ਕੰਮੀਆਂ ਨੂੰ ਲਾਲ ਸਲਾਮ – ਐੱਸ ਸੁਰਿੰਦਰ ਇਟਲੀ
ਭਾਰਤ-ਪਾਕਿ ਤਣਾਅ ਅਤੇ ਮੀਡੀਆ ਦੀ ਭੂਮਿਕਾ – ਗੁਰਤੇਜ ਸਿੰਘ
`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
ਵਿਸਾਖੀ ਦੇ ਗੀਤ – ਡਾ. ਗੁਰਮਿੰਦਰ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?